NMMS Science Questions

25

Science Quiz-1

Important Question for Revision

Questions-20

1 / 20

ਮਨੁੱਖਾਂ ਵਿੱਚ ਬਾਹਰ ਸਾਹ ਛੱਡਦੇ ਸਮੇਂ, ਪਸਲੀਆਂ:

During exhalation in humans, the ribs:

2 / 20

ਕੁਦਰਤੀ ਸੂਚਕ ਲਿਟਮਸ ਕਿੱਥੋਂ ਪ੍ਰਾਪਤ ਹੁੰਦਾ ਹੈ?

What is the source of natural indicator litmus

3 / 20

ਅਮੀਬਾ ਆਪਣਾ ਭੋਜਨ ਕਿਸ ਦੀ ਸਹਾਇਤਾ ਨਾਲ ਲੈਂਦਾ ਹੈ?

How does amoeba take its food?

4 / 20

ਹਾਈਡ੍ਰਾ ਕਿਸ ਵਿਧੀ ਨਾਲ ਜਣਨ ਕਰਦਾ ਹੈ?

What is the type of Reproduction in Hydra?

5 / 20

ਹੇਠ ਲਿਖਿਆ ਵਿੱਚੋਂ ਕਿਹੜਾ ਵਿਸਾਣੂ ਰੋਗ ਨਹੀਂ ਹੈ?

Which of the following is not a viral disease.

6 / 20

ਅੱਗ ਬੁਝਾਉਣ ਵਾਲੇ ਵਰਕਰਾਂ ਦੀ ਵਰਦੀ ਤੇ ਕਿਸ ਪਦਾਰਥ ਦੀ ਕੋਟਿੰਗ ਕੀਤੀ ਜਾਂਦੀ ਹੈ?

Which material is used for coating of uniform of firemen?

7 / 20

  1. ਭਾਰਤ ਵਿੱਚ ਫਸਲ ਦੀ ਵਾਢੀ ਨੂੰ ਪ੍ਰਸੰਨਤਾ ਅਤੇ ਖੁਸ਼ਹਾਲੀ ਨਾਲ ਮਨਾਇਆ ਜਾਂਦਾ ਹੈ । ਹੇਠ ਲਿਖਿਆਂ ਵਿੱਚੋਂ ਕਿਹੜੇ – ਕਿਹੜੇ ਤਿਉਹਾਰ ਵਾਢੀ ਨਾਲ ਸੰਬੰਧਤ ਹਨ ?

The period of crop harvesting is celebrated. with joy and happiness in all parts of India. Which among the following groups of festival is amociated with harvest season.

8 / 20

  1. ਹੇਠ ਲਿਖਿਆਂ ਕਥਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ :

Which of the following statments is incorrect:

9 / 20

ਨਿਸ਼ੇਚਨ ਸਮੇਂ ਸ਼ੁਕਰਾਣੂ ਅਤੇ ਅੰਡਾਣੂ ਸੰਯੋਜਿਤ ਹੋ ਕੇ ਬਣਾਉਂਦੇ ਹਨ।

In fertilisation the sperm and ovum are fused to form……

10 / 20

ਜੋਬਨ ਅਵਸਥਾ ਸ਼ੁਰੂ ਹੋਣ ਸਮੇਂ ਇਸਤਰੀਆ ਵਿੱਚ ਕਿਹੜਾ ਹਾਰਮੋਨ ਪੈਦਾ ਹੁੰਦਾ ਹੈ ?

Which hormone is produced for women! during puberty?

11 / 20

ਸਲਫਿਊਰਕ ਤੇਜ਼ਾਬ ਦਾ ਦਾ  ਰਸਾਇਣਿਕ ਸੂਤਰ  ਕੀ ਹੈ ?

Chemical formule of Sulphuric acid is:

12 / 20

ਮਨੁੱਖਾ ਵਿੱਚ ਪ੍ਰਜਣਨ ਪ੍ਰਣਾਲੀ ਦੇ ਕਿਸ ਭਾਗ ਵਿੱਚ ਸ਼ੁਕਰਾਣੂ ਆਦਾ ਨਿਰਮਾਣ ਹੁਦਾ ਹੈ?

In which part of male reproductive system, sperms are produced.

13 / 20

ਜਦੋਂ ਵਸਤੂ ਨੂੰ ਇੱਕ ਉੱਤਲ ਲੈਜ ਦੇ f  ਅਤੇ 2f  ਦੇ ਵਿਚਕਾਰ ਰੱਖਿਆ ਜਾਂਦਾ ਹੈ, ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ-

When the object is placed between f and 2f of a convex lens, the image formed is-

14 / 20

ਜੇਕਰ ਆਪਾਤੀ ਕੋਣ 45° ਹੈ ਤਾਂ ਪਰਾਵਰਤਿਤ ਕੋਣ ਕਿੰਨਾ ਹੋਵੇਗਾ।

If angle of incidence is 45 deg then what will be the angle of reflection?

15 / 20

ਆਸਥਾ ਨੇ ਗਲਤੀ ਨਾਲ ਆਪਣਾ ਹੱਥ ਅੱਗ ਦੀ ਲਾਟ ਉੱਤੇ ਰੱਖ ਦਿੱਤਾ ਅਤੇ ਤੁਰੰਤ ਇਸ ਨੂੰ ਵਾਪਸ ਖਿੱਚ

ਲਿਆ।ਉਸਨੇ ਤਾਪ ਦੀ ਸੰਵੇਦਨਾ ਮਹਿਸੂਸ ਕੀਤੀ।ਇਹ ਪ੍ਰਤੀਕਿਰਿਆ ਕਿਸ ਦੀ ਕਾਰਵਾਈ ਕਾਰਨ ਹੋਈ।

Aastha accidentally placed her hand over a flame and immediately pulled it back. She felt the sensation of heat and reacted due to action of

16 / 20

ਸੰਚਾਈ ਦੇ ਢੰਗ ਦੀ ਚੋਣ ਕਰੋ ਜੋ ਅਸਮਤਲ ਜਮੀਨ ਵਿੱਚ ਵਰਤੀ ਜਾ ਸਕਦੀ ਹੈ।

(i) ਘਿਰਨੀ Moat                  (ii) ਫੁਹਾਰਾ Sprinkler

(ii) ਚੇਨ ਪੰਪ Chain pump              (iv) ਤੁਪਕਾ ਪ੍ਰਣਾਲੀ Drip system

17 / 20

ਜੇ ਕੋਈ ਪਦਾਰਥ ਰਸਾਇਣਿਕ ਪ੍ਰਤਿਕਿਰਿਆ ਦੁਆਰਾ, ਠੰਡਾ ਕਰਕੇ, ਗਰਮ ਕਰਕੇ ਜਾਂ ਬਿਜਲਈ ਅਪਘਟਨ ਦੁਆਰਾ ਵਿਘਟਿਤ ਨਹੀਂ ਕੀਤਾ ਜਾ ਸਕਦਾ ਤਾਂ ਉਸਨੂੰ ਕੀ ਕਹਿੰਦੇ ਹਨ।

If a substance cannot be broken down further by chemical reactions by cooling, heating or by electrolysis, such type of substance is called.

18 / 20

ਕ੍ਰੋਮੀਅਮ ਦੀ ਪਰਤ ਬਹੁਤ ਸਾਰੀਆਂ ਵਸਤੂਆਂ ਜਿਵੇਂ ਕਿ ਕਾਰ ਦੇ ਹਿੱਸੇ, ਨਹਾਉਣ ਵਾਲੇ ਟੱਬ, ਰਸੋਈ ਗੈਸ ਆਦਿ ‘ਤੇ ਕੀਤੀ ਜਾਂਦੀ ਹੈ। ਕਿਉਂ ?

Chromium plating is done on many objects such as car parts, bath taps, kitchen gas stove etc. why?

19 / 20

ਲੋਹੜੀ ਦੇ ਤਿਉਹਾਰ ਦੀ ਰਾਤ ਇਕ ਵਿਅਕਤੀ ਅੱਗ ਦੇ ਨੇੜੇ ਬੈਠਾ ਹੈ। ਹੇਠ ਲਿਖਿਆ ਵਿਚੋਂ ਕਿਹੜੀ ਵਿਧੀ ਨਾਲ ਉਸਨੂੰ ਗਰਮੀ ਮਹਿਸੂਸ ਹੋ ਰਹੀ ਹੈ?

A person is sitting near the bonefire on Lohri festival night, by which of the following modes, he is feeling warmth ?

20 / 20

ਇੱਕ ਦਿਨ ਰੇਲਵੇ ਸਟੇਸ਼ਨ ਤੇ ਅਰਨਵ ਨੇ ਇਹ ਨੋਟ ਕੀਤਾ ਕਿ ਅਟੈਚੀਆਂ ਦੇ ਹੇਠਾਂ ਪਹੀਏ ਲੱਗੇ ਹੋਏ ਸਨ, ਉਸ ਨੇ ਇਸ ਦਾ ਕਾਰਨ ਅਪਣੇ ਅਧਿਆਪਕ ਤੋਂ ਪੁੱਛਿਆ, ਅਧਿਆਪਕ ਨੇ ਦੱਸਿਆ ਕਿ ਪਹਿਏ ਭਾਰੀ ਸਾਮਾਨ ਨੂੰ ਖਿੱਚਣ ਵਿੱਚ ਮੱਦਦ ਕਰਦੇ ਹਨ। ਇਸ ਤਰ੍ਹਾ ਕਿਉਂ ਹੈ ?

One day, on a railway station Arnav observed that people were carrying suitcase fitted with wheels. He asked his teacher about this. His teacher told that wheels are helpful in carrying luggage. Why this is so?

 

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

8

Science Quiz-2

Important Question for Revision

Questions-20

1 / 20

In human body iron element is found in-

ਮਨੁੱਖੀ ਸਰੀਰ ਵਿੱਚ ਆਇਰਨ ਤੱਤ ਕਿੱਥੇ ਪਾਇਆ ਜਾਂਦਾ ਹੈ?

2 / 20

ਹੇਠ ਲਿਖਿਆਂ ਵਿੱਚੋ ਦਾਬ ਕਿਸਦੇ ਬਰਾਬਰ ਹੁੰਦਾ ਹੈ?

 From the following pressure is equal to –

3 / 20

ਮਸਰ ਅਤੇ ਦਾਲਾਂ ਦੇ ਲਈ ਕਿਹੜੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ?

Which of the following soil is required for Lentils (Masoor) and Pulses?

4 / 20

ਗਰਮ ਕਰਨ ਤੇ ਹੇਠ ਲਿਖਿਆ ਵਿੱਚੋਂ ਕਿਹੜਾ ਵੱਧ ਫੈਲੇਗਾ?

Which of following would expand more on heating

5 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਸੰਸਲਿਸ਼ਤ ਪਦਾਰਥ ਨਹੀਂ ਹੈ?

Out of the following which one is not a synthetic material?

6 / 20

ਧਰਤੀ ਦੇ ਸਭ ਤੋਂ ਨੇੜੇ ਦਾ ਗੁਆਂਢੀ ਗ੍ਰਹਿ ਕਿਹੜਾ ਹੈ?
Which planet is nearest to the Earth?

7 / 20

  1. P: ਦ੍ਰਵ ਰੂਪ ਵਿੱਚ ਮਿਲਣ ਵਾਲੀ ਧਾਤ

Q:  ਦ੍ਰਵ ਰੂਪ ਵਿੱਚ ਮਿਲਣ ਵਾਲੀ ਅਧਾਤ

R: ਗੈਸੀ ਅਵਸਥਾ ਵਿੱਚ ਮਿਲਣ ਵਾਲੀ ਅਧਾਤ

S: ਅਧਾਤ ਜਿਸ ਵਿਚੋਂ ਬਿਜਲੀ ਲੰਘ ਸਕਦੀ ਹੈ ।

P,Q,R,S ਕ੍ਰਮਵਾਰ ਹਨ :

(P: A liquid metal)

Q: A liquid non-metal

R: A gaseous non metal

S: A non metal which conducts electricity

P,Q,R,S are respectively

8 / 20

  1. ਕਿਹੜਾ ਹੇਠ ਲਿਖਿਆਂ ਵਿੱਚੋਂ ਪਦਾਰਥ ਲਗਭਗ 10-15 ਸਾਲਾਂ ਵਿੱਚ ਟੁੱਟ ਕੇ ਖਤਮ ਹੋ ਜਾਵੇਗਾ ?

Which of the following material takes 10-15 years to degenerate completely?

9 / 20

ਵਿਸ਼ਾਣੂ ਨਾਲ ਹੋਣ ਵਾਲਾ ਰੋਗ ……..ਹੈ।

Disease caused by virus is……………..

10 / 20

ਡਾਕਟਰੀ ਥਰਮਾਮੀਟਰ ਨਾਲ ਅਸੀਂ ਤਾਪਮਾਨ ਨੂੰ ਮਾਪ ਸਕਦੇ  ਹੈ ।

We can measure the temperature in doctor’s thermometer from;

11 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ?

Which of the following statements is false:

12 / 20

ਮੁਲੰਮਾਕਰਨ  (galvanization)  ਕਰਨ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ।

For galvanization, which metal is deposited over the surface of Iron.

13 / 20

ਅਧੂਰੇ ਬਾਲਣ ਦੇ ਬਲਣ ਨਾਲ ਕਿਹੜੀ ਗੈਸ ਬਣਦੀ ਹੈ।

Which gas is produced by incomplete combustion of fuel.

14 / 20

ਜਦੋਂ ਵਸਤੂ ਨੂੰ ਇੱਕ ਉੱਤਲ ਲੈਜ ਦੇ f  ਅਤੇ 2f  ਦੇ ਵਿਚਕਾਰ ਰੱਖਿਆ ਜਾਂਦਾ ਹੈ, ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ-

When the object is placed between f and 2f of a convex lens, the image formed is-

15 / 20

ਪਚਮੜੀ ਜੀਵ ਮੰਡਲ ਰਿਜਰਵ ਵਿੱਚ ਖਾਸ ਤੌਰ ਤੇ ਪਾਏ ਜਾਣ ਵਾਲੇ ਸਥਾਨਕ ਪੌਦਾ ਪ੍ਰਜਾਤੀਆਂ ਦੇ ਨਾਂ ਦੱਸੋ ?

Give name of two endemic species of plants found in pochmarhi biosphere reserve

16 / 20

ਕਿਹੜਾ ਰੇਸ਼ਾ ਲੱਕੜੀ ਦੇ ਪਲਪ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ।

Which of the following fibres prepared by using wood pulp?

17 / 20

ਜੇਕਰ ਮਿੱਟੀ ਤੇਜ਼ਾਬੀ ਹੈ ਤਾਂ ਇਸ ਦੇ ਉਪਚਾਰ ਲਈ ਹੇਠ ਲਿਖੇ ਕਿਸ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ?

For the treatment of acidic soil which substance or chemical is used?

18 / 20

ਸੰਬੋਧਨ (A) : ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ।

ਕਾਰਨ (R) : ਵਪਾਰਕ ਮੋਹਤਤਾ ਦੇ ਕਾਰਣ, ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ।

Reference (A): Petroleum is called Black gold.

Reason (R) Due to its commercial importance, Petroleum is called black gold.

19 / 20

ਪਾਣੀ ਦਾ ਦਬਾਅ ਤਲਾਬ ਦੀ ਸਤ੍ਹਾ ਨਾਲੋਂ ਤਲਾਬ ਦੇ ਥੱਲੇ……………..ਹੋਵੇਗਾ।

The pressure of water at the bottom of the pond is than at the surface.

20 / 20

ਰੇਲਵੇ ਸਟੇਸ਼ਨ ਤੇ ਕੁਲੀ ਭਾਰੀ ਵਜ਼ਨ ਉਠਾਉਣ ਸਮੇਂ ਸਿਰ ਉੱਪਰ ਕੱਪੜੇ ਨੂੰਗੋਲ ਲਪੇਟ ਕੇ ਰੱਖਦਾ ਹੈ :

A coolie at a railway station keeps a cloth wrapped round his head while lifting the weight:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

7

Science Quiz-3

Important Question for Revision

Questions-20

1 / 20

ਲਹੂ-ਗੇੜ ਦੀ ਖੋਜ ਕਿਸ ਨੇ ਕੀਤੀ?

 Who discovered the circulation of blood?

2 / 20

ਹੇਠ ਲਿਖਿਆਂ ਵਿੱਚੋ ਦਾਬ ਕਿਸਦੇ ਬਰਾਬਰ ਹੁੰਦਾ ਹੈ?

 From the following pressure is equal to –

3 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਫਾਸਿਲ ਬਾਲਣ ਨਹੀਂ ਹੈ

Which of the following is not fossil fuel?

4 / 20

ਇੱਕ ਤੰਦਰੁਸਤ ਮਨੁੱਖ ਦੇ ਸ਼ਰੀਰ ਦਾ ਤਾਪਮਾਨ ਹੁੰਦਾ ਹੈ।

Normal human body temperature is

5 / 20

ਹੇਠ ਲਿਖੇ ਵਿਕਲਪਾਂ ਵਿੱਚੋਂ ਜਿਗਰ ਸਬੰਧੀ ਕਿਹੜਾ ਵਿਕਲਪ ਸਹੀ ਨਹੀਂ ਹੈ?

Which of the following is not true about ‘Liver’.

6 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਸੰਸਲਿਸ਼ਤ ਪਦਾਰਥ ਨਹੀਂ ਹੈ?

Out of the following which one is not a synthetic material?

7 / 20

  1. ……………….ਜੰਗਲੀ ਜੀਵਨ ਦੇ ਸੁਰੱਖਿਅਣ ਲਈ ਬਚਾ ਕੇ ਰੱਖਿਆ ਉਹ ਵਿਸ਼ਾਲ ਖੇਤਰ ਹੈ, ਜਿੱਥੇ ਪੌਦਿਆਂ, ਜੰਤੂਆਂ ਅਤੇ ਆਦਿ ਵਾਸੀਆਂ ਨੂੰ ਪਰੰਪਰਿਕ ਜੀਵਨ ਢੰਗਾਂ ਅਨੁਸਾਰ ਜਿਉਂਦੇ ਰਹਿਣ ਲਈ ਰਾਖਵਾਂ (ਸੁਰੱਖਿਅਤ) ਰੱਖਿਆ ਜਾਂਦਾ ਹੈ ।

. …………….are large area of protected land for conservation of wild life, plant and animal resources and traditional life of the tribals living in the area.

8 / 20

  1. 1 ਹਰਟਜ਼ ਆਵਰਤੀ ਕਿਸ ਦੇ ਬਰਾਬਰ ਹੁੰਦੀ ਹੈ ?

1hz frequency is equal to:

9 / 20

ਗਿੱਲੜ ਰੋਗ ਕਿਹੜੇ ਹਾਰਮੋਨ ਦੀ ਕਮੀ ਕਾਰਨ ਹੁੰਦਾ ਹੈ?

Which hormone deficiency causes Goitre?

10 / 20

ਸਰਕਾਰ ਦੁਆਰਾ ਗਰੀਨ ਦੀਵਾਲੀ ਮਨਾਉਣ ਲਈ ਸੰਦੇਸ਼ 196 ਦਿੱਤਾ ਗਿਆ। ਕਿਉਂਕਿ ਪਟਾਖਿਆ ਵਿੱਚ ਮੌਜੂਦ ਹੇਠ ਲਿਖੀਆਂ ਅਧਾਤਾਂ ਜਲਣ ਸਮੇਂ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ  ਹਨ । Government gave the message to celebrate green Diwali. Because the following non-metals present in fire crakers become the reasons of a while burning of  an  pollution while burning  fire crakers.

11 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ ?

Which of the following is not the natural indicator

12 / 20

ਮੁੱਖਖੇਤੀਪੱਧਤੀਆਂਨੂੰਉਚਿਤਤਰਤੀਬਵਿੱਚਲਿਖੋ।A- ਦਾਣੇਭੰਡਾਰਨ, B- ਵਾਢੀ ,C-ਬਿਜਾਈ D- ਸਿੰਚਾਈ, E- ਹਲਵਾਹੁਣਾ, F- ਖਾਦਪਾਉਣਾ।

Arrange the agriculture practices in proper order. A- Storing grains, B-Harvesting, C- Sowing D- Irrigation, E Ploughing, F-Adding manures

13 / 20

ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰਖਿੱਅਤ ਰੱਖਿਆ ਜਾਂਦਾ ਹੈ। ਹਵਾ ਵਿੱਚ ਖੁਲ੍ਹਾ ਰੱਖਣ ਤੇ ਇਹ ਅਧਾਤ ਅੱਗ ਫੜ ਲੈਂਦੀ ਹੈ।

Which is very reactive non metal stored in water as it catches fire if exposed to air.

14 / 20

ਰਮੇਸ਼ ਨੇ ਮੇਜ਼ ਤੇ ਪਈ ਇੱਕ ਕਿਤਾਬ ਨੂੰ ਧੱਕਿਆ ਤਾਂ ਕਿਤਾਬ ਥੋੜੀ ਦੂਰੀ ਤੱਕ ਚੱਲ ਕੇ ਰੁਕ ਗਈ ।ਅਜਿਹਾ ਕਿਸ ਬਲ ਕਾਰਨ ਹੋਇਆ?

Ramesh pushed a book lying on table. It moved to a short distance and stopped. Which force is behind this act?

15 / 20

ਸੰਚਾਈ ਦੇ ਢੰਗ ਦੀ ਚੋਣ ਕਰੋ ਜੋ ਅਸਮਤਲ ਜਮੀਨ ਵਿੱਚ ਵਰਤੀ ਜਾ ਸਕਦੀ ਹੈ।

(i) ਘਿਰਨੀ Moat                  (ii) ਫੁਹਾਰਾ Sprinkler

(ii) ਚੇਨ ਪੰਪ Chain pump              (iv) ਤੁਪਕਾ ਪ੍ਰਣਾਲੀ Drip system

16 / 20

ਜੇ ਕੋਈ ਪਦਾਰਥ ਰਸਾਇਣਿਕ ਪ੍ਰਤਿਕਿਰਿਆ ਦੁਆਰਾ, ਠੰਡਾ ਕਰਕੇ, ਗਰਮ ਕਰਕੇ ਜਾਂ ਬਿਜਲਈ ਅਪਘਟਨ ਦੁਆਰਾ ਵਿਘਟਿਤ ਨਹੀਂ ਕੀਤਾ ਜਾ ਸਕਦਾ ਤਾਂ ਉਸਨੂੰ ਕੀ ਕਹਿੰਦੇ ਹਨ।

If a substance cannot be broken down further by chemical reactions by cooling, heating or by electrolysis, such type of substance is called.

17 / 20

ਤੁਸੀਂ ਕੱਚ ਦੀ ਗੋਲੀ ਨੂੰ ਸੀਮੇਂਟ ਵਾਲੇ ਫਰਸ਼, ਸੰਗਮਰਮਰ, ਪਾਣੀ, ਤੌਲੀਏ ਅਤੇ ਬਰਫ ਉੱਪਰ ਚਲਾਉਂਦੇ ਹੋ।ਵੱਖ ਵੱਖ ਸਤਹ ਤੇ ਲਗ ਰਹੇ ਰਗੜ ਬਲ ਨੂੰ ਵੱਧਦੇ ਕ੍ਰਮ ਵਿੱਚ ਵਿਵਸਥਿਤ ਕਰੋ।

You move a stone of glass on a cemented floor, marble floor, water towel and on ice. The force of fricition acting on the different surfaces in increasing order will be.

18 / 20

ਸਿੰਚਾਈ ਦੇ ਢੰਗ (ਤਰੀਕਿਆਂ) ਦੀ ਚੋਣ ਜੋ ਅਸਮਾਨ ਜ਼ਮੀਨ ਤੇ ਵਰਤੀ ਜਾ ਸਕਦੀ ਹੈ।

Select the methods  of irrigation which can be employed on uneven land

(i) ਘਿਰਨੀ ਪ੍ਰਣਾਲੀ(Moat )(ii) ਛਿੜਕਾਅ(Sprinkler)

(iii) ਚੇਨ ਪਪ(Chain pump)   (iv) ਡ੍ਰਿਪ ਸਿਸਟਮ(Drip irrigation)

19 / 20

ਭਾਰਤ ਦੀਆਂ ਹੇਠ ਲਿਖੀਆ ਨਸਲਾ ਵਿੱਚ ਕਿਹੜੀ ਭੇੜ ਹੌਜਰੀ ਲਈ ਯੋਗ ਹੈ ?

Which of following breeds of Indian sheep is suitable for hosiery?

20 / 20

ਆਸਥਾ ਨੇ ਆਪਣੀ ਕਾਰ ਦੇ ਡੈਸ਼ਬੋਰਡ ਤੇ ਇੱਕ ਮੀਟਰ ਦੇਖਿਆ ਜੋ ਇਸ ਦੁਆਰਾ ਤੈਅ ਕੀਤੀ ਦੂਰੀ ਮਾਪਦਾ ਹੈ। ਇਸ ਮੀਟਰ ਨੂੰ ਕੀ ਕਹਿੰਦੇ ਹਨ ?

Aastha saw a meter on the dashboard of his car which measures distance covered by it.

What this meter is called?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

4

Science Quiz-4

Important Question for Revision

Questions-20

1 / 20

ਰੇਆਨ ਕਿਸ ਤੋਂ ਬਣਿਆ ਹੈ?

Rayon is made from

2 / 20

ਐਲੂਮੀਨੀਅਮ ਧਾਤ ਸੋਡੀਅਮ ਹਾਈਡਰੋਆਕਸਾਈਡ ਦੇ ਤਾਜੇ ਘੋਲ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੀ ਹੈ?

When aluminium metal reacts with freshly prepared solution of sodium-hydroxide which gas is produced?

3 / 20

ਪੌਦਿਆਂ ਵਿੱਚ ਕਣਕ ਦੀ ਕੁੰਗੀ ਨਾਮਕ ਰੋਗ ਕਿਸ ਸੂਖਮ ਜੀਵ ਕਾਰਨ ਹੁੰਦਾ ਹੈ?

Which micro organism causes smut of wheat in plants?

4 / 20

ਇਹਨਾਂ ਵਿੱਚੋਂ ਕਿਹੜੇ ਰੇਸ਼ੇ ਜੈਵ ਅਨਿਮਨੀਕ੍ਰਿਤ ਸੁਭਾਅ ਦੇ ਹਨ।

Which of the following fiber is non-biodegradable in value?

5 / 20

ਹੇਠ ਲਿਖਿਆਂ ਵਿੱਚੋਂ ਮਨੁੱਖ ਦੇ ਸਰੀਰ ਵਿੱਚ ਕਿਹੜੀ ਅੰਤਰ-ਰਿਸਾਵੀ ਗ੍ਰੰਥੀ ਨਹੀਂ ਹੈ?

Which of the following is not a Endocrine gland in human beings.

6 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਸੰਸਲਿਸ਼ਤ ਪਦਾਰਥ ਨਹੀਂ ਹੈ?

Out of the following which one is not a synthetic material?

7 / 20

  1. ਹੇਠ ਲਿਖਿਆਂ ਵਿੱਚੋਂ ਕਿਹੜੀ ਤਰਤੀਬ ਸਹੀ ਹੈ

Which of the following is correct sequence

8 / 20

  1. ਅਲਟਰਾਸਾਊਂਡ ਧੁਨੀ ਦੀ ਆਵਰਤੀ ਕੀ ਹੁੰਦੀ ਹੈ ?

Ultrasound has a frequency of

9 / 20

ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ ਉਸਨੂੰ ………ਕਹਿੰਦੇ ਹਨ

Name the cell in which nucleus is not bounded by nuclear membrane.

10 / 20

ਨਿਮਨਲਿਖਿਤ ਵਿਸ਼ੇਸ਼ਤਾਵਾਂ ਕਾਰਨ ਨਾਈਲੋਨ ਉਪਯੋਗੀ ਹੈ:

Nylon is useful because of following properties:

11 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ?

Which of the following statements is false:

12 / 20

ਅਧੂਰੇ ਬਾਲਣ ਦੇ ਬਲਣ ਨਾਲ ਕਿਹੜੀ ਗੈਸ ਬਣਦੀ ਹੈ।

Which gas is produced by incomplete combustion of fuel.

13 / 20

ਧਾਤਾਂ ਸੋਡੀਅਮਹਾਈਡ੍ਰੋਕਸਾਈਡ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੀਆਂ ਹਨ –

Metals react with Sodium hydroxide to produce gas

14 / 20

ਲੱਕੜੀ ਦੇ ਇੱਕ ਚਮਚ ਨੂੰ ਆਈਸਕ੍ਰੀਮ ਦੇ ਪਿਆਲੇ ਵਿੱਚ ਡੁਬੋਇਆ ਗਿਆ ਹੈ। ਇਸਦਾ ਦੂਜਾ ਸਿਰਾ-

A Wooden spoon is dipped in a cup of ice cream, itsother end-

15 / 20

ਨਿਸ਼ੇਚਨ ਕਿਰਿਆ ਦੇ ਨਤੀਜੇ ਵਜੋਂ ਬਣੇ ਸੈੱਲ ਦਾ ਨਾਂ ਜੋ ਨਵੇਂ ਵਿਅਕਤੀ ਨੂੰ ਜਨਮ ਦਿੰਦਾ ਹੈ।

After fertilization, the resulting cell which give rise to new individual is the –

16 / 20

ਪ੍ਰਿਆ ਜਾਣਦੀ ਹੈ ਕਿ ਧੁਨੀ ਦੀ ਪ੍ਰਬਲਤਾ ਨੂੰ ਡੈਸੀਬਲ (ਦਲ) ਵਿੱਚ ਮਾਪਦੇ ਹਨ।ਉਹ ਇਹ ਜਾਣਨਾ ਚਾਹੁੰਦੀ ਹੈ ਕਿ ਕਿੰਨੇ ਡੈਸੀਬਲ ਦਾ ਰੌਲਾ ਸਰੀਰ ਲਈ ਹਾਨੀਕਾਰਕ ਹੁੰਦਾ ਹੈ।

Priya knows that loudness of sound is measured in decibels (db). She wants to know that noise of which decibel sound is harmful.

17 / 20

ਕਿਹੜਾ ਤਾਰਾ ਧਰਤੀ ਦੇ ਸਭ ਤੋਂ ਨੇੜੇ ਹੈ।

Which star is nearest to Earth?

18 / 20

ਸੀਮਾ ਅਤੇ ਸੋਨੀਆ ਪਾਣੀ ਨੂੰਬੀਕਰ ਵਿਚ ਗਰਮ ਕਰਨ ਵਾਲਾ ਪ੍ਰਯੋਗ ਕਰ ਰਹੇ ਸਨ। ਸੀਮਾ ਨੇ ਬੀਕਰ ਨੂੰ ਮੋਮਬੱਤੀ ਦੀ ਲਾਟ ਦੇ ਪੀਲੇ ਭਾਗ ਵਿੱਚ ਅਤੇ ਸੋਨੀਆ ਨੇ ਸਭ ਤੋਂ ਬਾਹਰਲੇ ਭਾਗ ਵਿੱਚ ਗਰਮ ਕੀਤਾ। ਕਿਸ ਦਾ ਪਾਣੀ ਘੱਟ ਸਮੇਂ ਵਿਚ ਗਰਮ ਹੋਵੇਗਾ ?

Seema and Sonia were conducting an experiment heating water in a beaker. Seema heated the beaker in a yellow part of the candle flame and Sonia in the outermost part. Whose water will take less time to heat up?

19 / 20

ਮੈਗਨੀਸ਼ੀਅਮ, ਆਕਸੀਜਨ ਨਾਲ ਮਿਲ ਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ। MgO ਦਾ ਜਲਮਈ ਘੋਲ ਦਾ ਕੀ ਪ੍ਰਭਾਵ ਹੋਵੇਗਾ ?

Magnesium combines with oxygen to form magnesium oxide, The aqueous solution of MgO turns:

20 / 20

ਆਸਥਾ ਨੇ ਆਪਣੀ ਕਾਰ ਦੇ ਡੈਸ਼ਬੋਰਡ ਤੇ ਇੱਕ ਮੀਟਰ ਦੇਖਿਆ ਜੋ ਇਸ ਦੁਆਰਾ ਤੈਅ ਕੀਤੀ ਦੂਰੀ ਮਾਪਦਾ ਹੈ। ਇਸ ਮੀਟਰ ਨੂੰ ਕੀ ਕਹਿੰਦੇ ਹਨ ?

Aastha saw a meter on the dashboard of his car which measures distance covered by it.

What this meter is called?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

2

Science Quiz-5

Important Question for Revision

Questions-20

1 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਰੂੜੀ ਦੀ ਖਾਦ ਲਈ “ਸਹੀ ਨਹੀਂ” ਹੈ:

Which of the following statement is “not true about manure”

2 / 20

……………….. ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾਂ ਦੀ ਇਕਾਈ ਹੈ।

…………………. is a unit of inheritance in living organisms

.

3 / 20

ਇਹਨਾਂ ਵਿੱਚੋਂ ਕਿਹੜਾ ਤੱਤ ਹੀਮੋਗਲੋਬਿਨ ਦੇ ਨਿਰਮਾਣ ਲਈ ਜ਼ਰੂਰੀ ਹੈ?

Which of the element is necessary for the formation of Haemoglobin

4 / 20

ਜਾਲਣ ਦੇ ਸਮੇਂ ਕਿਹੜੇ ਬਾਲਣ ਲਾਟ ਪੈਦਾ ਨਹੀਂ ਕਰਦੇ?

Which of the following fuel on combustion does not produce flame

5 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਥਰਮੋਪਲਾਸਟਿਕ ਨਹੀਂ ਹੈ?

Which of the following is not a thermoplastic?

6 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਅਰਧ ਚਾਲਕ ਹੈ?

Which of the following is a semi-conductor.

7 / 20

ਇਹਨਾਂ ਵਿੱਚੋਂ ਕਿਹੜਾ ਪ੍ਰਦੂਸ਼ਕ ਹੈ ?

Which one is a pollutant?

8 / 20

  1. ਇਹਨਾਂ ਵਿੱਚੋਂ ਪ੍ਰਦੀਪਤ ਵਸਤੂ ਕਿਹੜੀ ਹੈ ?

Which one is a non-luminous body?

9 / 20

ਹਾਈਡਰੋਜਨ ਦਾ ਉਹ ਸਮਸਥਾਨਕ ਜਿਸ ਵਿਚ ਪ੍ਰੋਟਾਨ, ਨਿਉਟ੍ਰਾਨ ਤੇ ਇਲੈਕਟ੍ਰਾਨ ਦੀ ਸੰਖਿਆ ਬਰਾਬਰ ਹੈ

The isotope of hydrogen which has equal number of proton, neutron and electron is:

 

10 / 20

ਪ੍ਰਤੀ ਸੈਕਿੰਡ ਹੋਣ ਵਾਲੀਆਂ ਡੋਲਨਾਂ ਦੀਆਂ ਸਮਖਿਆਵਾਂ ਨੂੰ ਕੀ ਕਹਿੰਦੇ ਹਨ ?

Number of vibrations per second are known as

11 / 20

ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਨਿਖੜਣ ਨੂੰ ਕੀ ਕਹਿੰਦੇ ਹਨ ?

What is the splitting of colours in seven colours is called?

12 / 20

ਪੌਦਿਆਂ ਵਿੱਚ ਪਾਏ ਜਾਣ ਵਾਲੇ ਰੰਗ ਦਾਰ  ਨਿਕੜੇ ਅੰਗ ਕਿਹੜੇ ਹਨ?

The Coloured Organelles which are found in plants are

13 / 20

ਕਾਲਮA ਨੂੰਕਾਲਮB ਨਾਲਮਿਲਾਓ

ਕਾਲਮA            ਕਾਲਮB

(1) ਚਿਕਨਪਾਕਸ (ਚੇਚਕ)      (a) ਐਡਵਰਡਜੀਨਰ

(2) ਕਣਕਦੀਕੁੰਗੀ      (b) ਫਲੈਮਿੰਗ

(3)ਪ੍ਰਤੀਜੈਵਿਕ(c) ਉੱਲੀ

(4)ਟੀਕਾ(d) ਵਿਸ਼ਾਣੂ

Match Column A with Column B

Column A                             Column B

(1) Chicken pox                                      (a) Edward Jenner

(2) Rust of wheat                                    (b) Fleming

(3) Antibiotic                                            (c) Fungi

(4) Vaccination                                          (d) Virus

14 / 20

ਰਮੇਸ਼ ਨੇ ਮੇਜ਼ ਤੇ ਪਈ ਇੱਕ ਕਿਤਾਬ ਨੂੰ ਧੱਕਿਆ ਤਾਂ ਕਿਤਾਬ ਥੋੜੀ ਦੂਰੀ ਤੱਕ ਚੱਲ ਕੇ ਰੁਕ ਗਈ ।ਅਜਿਹਾ ਕਿਸ ਬਲ ਕਾਰਨ ਹੋਇਆ?

Ramesh pushed a book lying on table. It moved to a short distance and stopped. Which force is behind this act?

15 / 20

ਜਾਨਵਰ ਜਿਹੜਾ ਉੱਨ ਪੈਦਾ ਨਹੀਂ ਕਰਦਾ

Animal that does not yield wool is

16 / 20

ਕੋਲੇ ਦੇ ਭੋਜਨ ਦੁਆਰਾ ਕਿਹੜੀ ਲਾਭਦਾਇਕ ਉਪਜ ਪ੍ਰਾਪਤ ਨਹੀਂ ਹੁੰਦੀ |

Which of the following product is not produced by destructive distillation of coal

17 / 20

ਗੂੰਜ ਸੁਣਨ ਲਈ ਧੁਨੀ ਦੇ ਸਰੋਤ ਦੀ ਪਰਾਵਰਤਿਤ ਕਰਨ ਵਾਲੀ ਸਤ੍ਹਾ ਤੋਂ ਘੱਟੋ ਘੱਟ ਦੂਰੀ ਲਗਭਗ ……

The minimum distance of source of sound from reflecting surface to hear an echo

18 / 20

ਕਿਨ੍ਹਾ ਨੂੰ ਭਾਰਤੀ ਹਰੀ ਕ੍ਰਾਂਤੀ ਦਾ ਪਿਤਾਮਾ ਮੰਨਿਆ ਜਾਂਦਾ ਹੈ ?

Who is considered the father of Green Revolution in India?

19 / 20

ਅੱਖ ਦੇ ਉਸ ਭਾਗ ਦਾ ਨਾਮ ਦਸੋ ਜੋ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ।

Name the part of the eye which gives colour to the eyes:

20 / 20

ਰੇਲਵੇ ਸਟੇਸ਼ਨ ਤੇ ਕੁਲੀ ਭਾਰੀ ਵਜ਼ਨ ਉਠਾਉਣ ਸਮੇਂ ਸਿਰ ਉੱਪਰ ਕੱਪੜੇ ਨੂੰਗੋਲ ਲਪੇਟ ਕੇ ਰੱਖਦਾ ਹੈ :

A coolie at a railway station keeps a cloth wrapped round his head while lifting the weight:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

5

Science Quiz-6

Important Question for Revision

Questions-20

1 / 20

. ਡੱਡੂ ਦਾ ਟੈਡਪੋਲ ਲਾਰਵਾ ਪ੍ਰੋੜ ਵਿੱਚ ਵਿਕਸਿਤ ਨਹੀਂ ਹੋ ਸਕਦਾ, ਜੇਕਰ ਉਸ ਨੂੰ ਪਾਣੀ ਵਿੱਚ …….…………….. ਖਣਿਜ ਦੀ ਉਚਿੱਤ ਮਾਤਰਾ ਨਹੀਂ ਮਿਲਦੀ

A tadpole larva of frog does not develop into an adult if amount in water ………………. mineral is not available in sufficient

2 / 20

………………… ਵਿੱਚ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ।

………………… contains a record of endangered species.

3 / 20

ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਖਰੀਫ ਦੀ ਫਸਲ ਨਹੀਂ ਹੈ?

Which of the following is not a Kharif crop?

4 / 20

ਗਰਮ ਕਰਨ ਤੇ ਹੇਠ ਲਿਖਿਆ ਵਿੱਚੋਂ ਕਿਹੜਾ ਵੱਧ ਫੈਲੇਗਾ?

Which of following would expand more on heating

5 / 20

ਇੱਕ ਨਿਊਟਨ ਵਿੱਚ ਕਿੰਨੇ ਡਾਇਨ ਹੁੰਦੇ ਹਨ?

How many Dynes are there in 1 Newton (N)?

6 / 20

ਅੱਖ ਦਾ ਕਿਹੜਾ ਭਾਗ ਅੱਖ ਨੂੰ ਇੱਕ ਵਿਸ਼ੇਸ਼ ਰੰਗ ਪ੍ਰਦਾਨ ਕਰਦਾ ਹੈ?

Which part of the eye is responsible for eye colour?

 

7 / 20

  1. LED ਦਾ ਪੂਰਾ ਨਾਂ ਦੱਸੋ ?

What is the full form of LED?

8 / 20

  1. 1 ਹਰਟਜ਼ ਆਵਰਤੀ ਕਿਸ ਦੇ ਬਰਾਬਰ ਹੁੰਦੀ ਹੈ ?

1hz frequency is equal to:

9 / 20

ਵਿਸ਼ਾਣੂ ਨਾਲ ਹੋਣ ਵਾਲਾ ਰੋਗ ……..ਹੈ।

Disease caused by virus is……………..

10 / 20

ਨਿਮਨਲਿਖਿਤ ਵਿਸ਼ੇਸ਼ਤਾਵਾਂ ਕਾਰਨ ਨਾਈਲੋਨ ਉਪਯੋਗੀ ਹੈ:

Nylon is useful because of following properties:

11 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ ?

Which of the following is not the natural indicator

12 / 20

ਹੇਠ ਲਿਖੀਆਂ ਵਿਚੋਂ ਕਿਹੜੇ ਪ੍ਰੋਕੈਰੀੳਟਸ ਹਨ?

Which of the following are Prokaryotes?

13 / 20

ਅਧੂਰੇ ਬਾਲਣ ਦੇ ਬਲਣ ਨਾਲ ਕਿਹੜੀ ਗੈਸ ਬਣਦੀ ਹੈ।

Which gas is produced by incomplete combustion of fuel.

14 / 20

ਮੀਂਹ ਪੈਣ ਉਪਰੰਤ ਮੀਨਾ ਨੇ ਸਤਰੰਗੀ ਪੀਂਘ ਵੇਖੀ ਤਾਂ ਉਸਨੂੰ ਕਿੰਨੇ ਰੰਗ ਦਿਖੇ-

Meena saw a rainbow after rain. How many colours did she see?

15 / 20

ਪਚਮੜੀ ਜੀਵ ਮੰਡਲ ਰਿਜਰਵ ਵਿੱਚ ਖਾਸ ਤੌਰ ਤੇ ਪਾਏ ਜਾਣ ਵਾਲੇ ਸਥਾਨਕ ਪੌਦਾ ਪ੍ਰਜਾਤੀਆਂ ਦੇ ਨਾਂ ਦੱਸੋ ?

Give name of two endemic species of plants found in pochmarhi biosphere reserve

16 / 20

ਹੇਠ ਲਿਖੇ ਵਿੱਚੋਂ ਕਿਹੜਾ ਜੰਗਲਾ ਦੀ ਕਟਾਈ ਦਾ ਨਤੀਜਾ ਨਹੀਂ ਹੈ।

Which amongest the following is not the consequence of deforestation?

17 / 20

ਕਾਲਾ ਸੋਨਾ ਕਿਸ ਪਦਾਰਥ ਨੂੰ ਕਿਹਾ ਜਾਂਦਾ ਹੈ?

Which substance is known  as black gold?

18 / 20

ਇਹਨਾਂ ਵਿਚੋਂ ਕਿਹੜੀ ਬਿਮਾਰੀ ਜੀਵਾਣੂ ਕਾਰਨ ਹੁੰਦੀ ਹੈ?

Which one of these disease caused by bacteria ?

19 / 20

ਸਾਹ ਪ੍ਰਣਾਲੀ ਦੇ ਕਿਹੜੇ ਹਿੱਸੇ ਵਿੱਚ, ਗੈਸਾਦਾ ਵਟਾਂਦਰਾ ਹੁੰਦਾ ਹੈ?

In which part of the respiratory system gaseous exchange take place?

20 / 20

ਹੇਠ ਲਿਖਿਆ ਵਿੱਚੋਂ ਕਿਹੜਾ ਪਦਾਰਥ ਅਤਰ I ਬਣਾਉਂਣ ਦੇ ਕੰਮ ਆਉਂਦਾ ਹੈ।

Which amongst the following is used in the manufacturing of perfumes.

 

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

Open chat
Scan the code
Hello 👋 Click to join
https://whatsapp.com/channel/0029VaaBNa6HAdNYkNBT9a3H