NMMS Science Questions

19

Science Quiz-1

Important Question for Revision

Questions-20

1 / 20

ਇਸਤਰੀਆਂ ਵਿੱਚ ਅੰਡ-ਕੋਸ਼ ਕਿਹੜਾ ਹਾਰਮੋਨ ਪੈਦਾ ਕਰਦੇ ਹਨ?

Which hormone is produced by ovaries in human females?

2 / 20

ਮਨੁੱਖਾਂ ਵਿੱਚ ਬਾਹਰ ਸਾਹ ਛੱਡਦੇ ਸਮੇਂ, ਪਸਲੀਆਂ:

During exhalation in humans, the ribs:

3 / 20

ਪਿੱਤ ਰਸ ਮਨੁੱਖੀ ਸਰੀਰ ਦੇ ਕਿਸ ਅੰਗ ਵਿੱਚ ਇਕੱਠਾ ਹੁੰਦਾ ਹੈ?

Where is bile juice stored in the human body?

4 / 20

…………………. ਦੇ ਸ਼ਰੀਰ ਦੇ ਪਾਸਿਆਂ ਵਾਲੇ ਭਾਗ ਤੇ ਛੋਟੇ-ਛੋਟੇ ਛੇਕ (ਸਪਾਇਰੇਕਲ) ਹੁੰਦੇ ਹਨ।

       …………………. has small openings (spiracles) on the sides of its body.

5 / 20

ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾ ਦੀ ਇਕਾਈ ਹੈ?

In living organisms the unit of Inheritance is

6 / 20

ਜਦੋਂ ਵਸਤੂ f ਅਤੇ 2f ਵਿਚਕਾਰ ਹੁੰਦੀ ਹੈ ਤਾਂ ਉੱਤਲ ਲੈਨਜ਼ ਕਿਸ ਕਿਸਮ ਦਾ ਪ੍ਰਤੀਬਿੰਬ ਬਣਾਉਂਦਾ ਹੈ?

What is the nature of an image formed by a convex lens when an object is placed       between ‘f’ and ‘2f’?

 

7 / 20

  1. 1 ਹਰਟਜ਼ ਆਵਰਤੀ ਕਿਸ ਦੇ ਬਰਾਬਰ ਹੁੰਦੀ ਹੈ ?

1hz frequency is equal to:

8 / 20

  1. ਭੂਚਾਲ ਆਉਣ ਦਾ ਮੁੱਖ ਕਾਰਨ ਕੀ ਹੈ ?

Earth quake is caused by:pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon)

9 / 20

ਪੌਦਿਆਂ ਵਿੱਚ ਪਾਣੀ ਦਾ ਪਰਿਵਹਿਨ.. …….ਦੁਆਰਾ ਹੁੰਦਾ ਹੈ।

………………. helps in conduction of water in plants.

10 / 20

ਇਹਨਾਂ ਵਿੱਚੋ ਕਿਹੜਾ ‘ਪਰਿਰੱਖਿਅਕ ਨਹੀਂ ਹੈ ?

Which is not a preservative ?

11 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਸਭ ਤੋਂ ਵੱਧ ਜਿੰਮੇਵਾਰ ਹੈ ?

Which of the following is most responsible for Global warming?

12 / 20

ਮਾਸਿਕ ਚੱਕਰ ਦੇ ਰੁੱਕ ਜਾਣ ਨੂੰ ਆਖਦੇ ਹਨ।

The stoppage of menstrual cycle is a

13 / 20

ਮਨੁੱਖਾ ਵਿੱਚ ਪ੍ਰਜਣਨ ਪ੍ਰਣਾਲੀ ਦੇ ਕਿਸ ਭਾਗ ਵਿੱਚ ਸ਼ੁਕਰਾਣੂ ਆਦਾ ਨਿਰਮਾਣ ਹੁਦਾ ਹੈ?

In which part of male reproductive system, sperms are produced.

14 / 20

ਖਿਤਿਜੀ ਦਿਸ਼ਾ ਵਿੱਚ ਇੱਕ ਸਮਾਨ ਗਤੀ ਨਾਲ ਚੱਲ ਰਹੇ ਇੱਕ ਹਵਾਈ ਜਹਾਜ਼ ਵਿੱਚੋਂ ਇੱਕ ਬੰਬ ਸੁੱਟਿਆ ਜਾਂਦਾ ਹੈ।ਹਵਾ ਦੇ ਪ੍ਰਤੀਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਸੋ ਕਿ ਬੰਬ-

A bomb is dropped from an aeroplane moving horizontally at a constant speed. If resistance is taken into consideration, then the bomb-

15 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਬਹੁਲਕ ਹੈ।

Which of the following is natural polymer.

16 / 20

ਪ੍ਰਿਆ ਜਾਣਦੀ ਹੈ ਕਿ ਧੁਨੀ ਦੀ ਪ੍ਰਬਲਤਾ ਨੂੰ ਡੈਸੀਬਲ (ਦਲ) ਵਿੱਚ ਮਾਪਦੇ ਹਨ।ਉਹ ਇਹ ਜਾਣਨਾ ਚਾਹੁੰਦੀ ਹੈ ਕਿ ਕਿੰਨੇ ਡੈਸੀਬਲ ਦਾ ਰੌਲਾ ਸਰੀਰ ਲਈ ਹਾਨੀਕਾਰਕ ਹੁੰਦਾ ਹੈ।

Priya knows that loudness of sound is measured in decibels (db). She wants to know that noise of which decibel sound is harmful.

17 / 20

ਮਨੁੱਖੀ ਅੱਖ ਵਿੱਚ ਰਾਡ ਅਤੇ ਕੋਨ ਸੈੱਲ ਦੇ ਸਬੰਧ ਵਿੱਚ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ?

Which one of the following statement is correct regarding rods and cone cell in the human eye.

18 / 20

ਕਿਸਾਨਾਂ ਨੂੰ ਦਾਲਾਂ ਦੀਆਂ ਫਸਲਾਂ ਦੇ ਲਈ ਮਿੱਟੀ ਵਿੱਚ ਕਿਹੜੀ ਖਾਦ ਦੇਣ ਦੀ ਜਰੂਰਤ ਨਹੀਂ ਪੈਂਦੀ ?

Which fertilizer farmers do not require to add to the soil for leguminous crops?

19 / 20

ਲੋਹੜੀ ਦੇ ਤਿਉਹਾਰ ਦੀ ਰਾਤ ਇਕ ਵਿਅਕਤੀ ਅੱਗ ਦੇ ਨੇੜੇ ਬੈਠਾ ਹੈ। ਹੇਠ ਲਿਖਿਆ ਵਿਚੋਂ ਕਿਹੜੀ ਵਿਧੀ ਨਾਲ ਉਸਨੂੰ ਗਰਮੀ ਮਹਿਸੂਸ ਹੋ ਰਹੀ ਹੈ?

A person is sitting near the bonefire on Lohri festival night, by which of the following modes, he is feeling warmth ?

20 / 20

ਅੱਖ ਦੇ ਉਸ ਭਾਗ ਦਾ ਨਾਮ ਦਸੋ ਜੋ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ।

Name the part of the eye which gives colour to the eyes:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

9

Science Quiz-2

Important Question for Revision

Questions-20

1 / 20

In human body iron element is found in-

ਮਨੁੱਖੀ ਸਰੀਰ ਵਿੱਚ ਆਇਰਨ ਤੱਤ ਕਿੱਥੇ ਪਾਇਆ ਜਾਂਦਾ ਹੈ?

2 / 20

ਉੱਚ ਦਬਾਊ ਹੇਠ ਦਖਾਈ ਕੁਦਰਤੀ ਗੈਸ ਨੂੰ ਕੀ ਕਹਿੰਦੇ ਹਨ?

When natural gas is compressed under high pressure. Name that gas which is formed.

3 / 20

ਵਾਹਨ ਦੁਆਰਾ ਦੂਰੀ ਤੈਅ ਕੀਤੀ ਦੂਰੀ ਮਾਪਣ ਵਾਲਾ ਯੰਤਰ ਹੁੰਦਾ ਹੈ

Instrument used to measure distance travelled by vehicle is called.

4 / 20

ਚੁੰਬਕ ਦੇ ਜਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ

Maximum attraction in a magnet is present at

5 / 20

ਕੋਲੇ ਨੂੰ ਹਵਾ ਵਿੱਚ ਜਲਾਉਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ?

Which gas is evolved during burning of coal in the presence of air?

6 / 20

ਕਿਹੜਾ ਗ੍ਰਹਿ ਆਪਣੀ ਧੁਰੀ ਉੱਪਰ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ?
Which planet rotates from East to West on its axis?

7 / 20

  1. ਉਸ ਅਧਾਤ ਦਾ ਨਾਂ ਦੱਸੋ ਜਿਹੜੀ ਪ੍ਰਤੀਜੈਵਿਕ ਦੇ ਰੂਪ ਵਿੱਚ ਵਰਤੀ ਜਾਂਦੀ ਹੈ ?

Name a non-metal which is med for antibiotics:

8 / 20

  1. ਰੇਯਾਨ ਦਾ ਉਤਪਾਦਨ ਕਿਸ ਤੋਂ ਹੁੰਦਾ ਹੈ ?

Rayon is obtained from:

9 / 20

ਵਿਸ਼ਾਣੂ ਨਾਲ ਹੋਣ ਵਾਲਾ ਰੋਗ ……..ਹੈ।

Disease caused by virus is……………..

10 / 20

ਕੱਚੇ ਅੰਬ ਵਿੱਚ ਕਿਹੜਾ ਤੇਜਾਬ ਹੁੰਦਾ ਹੈ

Acid present in unripe Mango.

11 / 20

ਇਮਾਰਤਾਂ ਨੂੰ ਅਕਾਸ਼ੀ ਬਿਜਲੀ ਤੋਂ ਬਚਾਉਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ?

Which device is used to protect buildings from lightning?

12 / 20

ਰਸ ਅੰਕੁਰ ਕਿੱਥੇ ਮਿਲਦੇ ਹਨ?

Villi are present in which Organ?

13 / 20

ਲੱਕੜੀ ਦੇ ਇੱਕ ਚਮਚ ਨੂੰ ਆਈਸਕ੍ਰੀਮ ਦੇ ਪਿਆਲੇ ਵਿੱਚ ਡੁਬੋਇਆ ਗਿਆ ਹੈ। ਇਸਦਾ ਦੂਜਾ ਸਿਰਾ-

A Wooden spoon is dipped in a cup of ice cream, itsother end-

14 / 20

ਜੇਕਰ ਆਪਾਤੀ ਕੋਣ 45° ਹੈ ਤਾਂ ਪਰਾਵਰਤਿਤ ਕੋਣ ਕਿੰਨਾ ਹੋਵੇਗਾ।

If angle of incidence is 45 deg then what will be the angle of reflection?

15 / 20

ਹੇਠਾਂ ਦਿੱਤੀ ਗਈ ਜਾਣਕਾਰੀ ਕਿਸ ਹਾਰਮੋਨ ਬਾਰੇ ਦੱਸਦੀ ਹੈ:

The information given below refers to which of the following hormone:-

(1) ਹਾਰਮੋਨ ਪੈਦਾ ਕਰਨ ਵਾਲੀ ਗ੍ਰੰਥੀ ਗੁਰਦੇ ਦੇ ਉੱਪਰ ਸਥਿਤ ਹੁੰਦੀ ਹੈ

Glands secreting hormone are located on top of kidneys

(2)ਗਲਾਈਕੋਜ਼ਨ ਨੂੰ ਗਲੂਕੋਜ਼ ਵਿੱਚ ਬਦਲਦਾ ਹੈ।

Converts glycogen into glucose

(3)ਚਿੰਤਾ ਅਤੇ ਉਤੇਜਨਾ ਦੀ ਅਵਸਥਾ ਵਿੱਚ ਤਣਾਓ ਨੂੰ ਕਾਬੂ ਰੱਖਦਾ ਹੈ।

Adjust stress when one is very angry and worried.

16 / 20

ਕੋਲੇ ਦੇ ਭੋਜਨ ਦੁਆਰਾ ਕਿਹੜੀ ਲਾਭਦਾਇਕ ਉਪਜ ਪ੍ਰਾਪਤ ਨਹੀਂ ਹੁੰਦੀ |

Which of the following product is not produced by destructive distillation of coal

17 / 20

ਭੁਚਾਲ ਆਉਣ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਹੈ।

Which of the following causes earthquakes?

18 / 20

ਮਹਾਂਵਾਰੀ ਦੌਰਾਨ ਖੂਨ ਵਹਿਣ ਦੇ ਨਾਲ ਯੋਨੀ ਵਿੱਚੋ ਨਿਕਲਣ ਵਾਲੇ ਪਦਾਰਥ ਵਿੱਚ ਖੂਨ ਦੇ ਨਾਲ ਕੀ ਹੁੰਦਾ?

During menstrual bleeding the fluid that comes out of vagina contains along with blood

19 / 20

ਸਾਹ ਪ੍ਰਣਾਲੀ ਦੇ ਕਿਹੜੇ ਹਿੱਸੇ ਵਿੱਚ, ਗੈਸਾਦਾ ਵਟਾਂਦਰਾ ਹੁੰਦਾ ਹੈ?

In which part of the respiratory system gaseous exchange take place?

20 / 20

ਰੇਲਵੇ ਸਟੇਸ਼ਨ ਤੇ ਕੁਲੀ ਭਾਰੀ ਵਜ਼ਨ ਉਠਾਉਣ ਸਮੇਂ ਸਿਰ ਉੱਪਰ ਕੱਪੜੇ ਨੂੰਗੋਲ ਲਪੇਟ ਕੇ ਰੱਖਦਾ ਹੈ :

A coolie at a railway station keeps a cloth wrapped round his head while lifting the weight:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

5

Science Quiz-3

Important Question for Revision

Questions-20

1 / 20

ਦਾਣਿਆਂ ਨੂੰ ਤੂੜੀ ਵਿੱਚੋਂ ਵੱਖ ਕਰਨ ਦੀ ਵਿਧੀ ਨੂੰ ਕਹਿੰਦੇ ਹਨ।

Separation of grains from chaff is called

2 / 20

In human body iron element is found in-

ਮਨੁੱਖੀ ਸਰੀਰ ਵਿੱਚ ਆਇਰਨ ਤੱਤ ਕਿੱਥੇ ਪਾਇਆ ਜਾਂਦਾ ਹੈ?

3 / 20

ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਖਰੀਫ ਦੀ ਫਸਲ ਨਹੀਂ ਹੈ?

Which of the following is not a Kharif crop?

4 / 20

ਵਸਤੂਆਂ ਤੇ ਲੱਗਣ ਵਾਲਾ ਵਾਯੂਮੰਡਲੀ ਦਬਾਅ ਹੁੰਦਾ ਹੈ।

Atmospheric pressure exerted on all objects is

5 / 20

ਮੈਗਨੀਸ਼ੀਅਮ ਧਾਤ ਪੌਦੇ ਦੇ ਕਿਸ ਭਾਗ ਵਿੱਚ ਹੁੰਦੀ ਹੈ?

Magnesium metal is present in which part of plant?

6 / 20

ਹਵਾ ਬਿਜਲੀ ਦੀ ਕਿਹੋ ਜਿਹੀ ਚਾਲਕ ਹੈ?

Air

 

7 / 20

  1. ਹੇਠ ਲਿਖਿਆਂ ਵਿੱਚੋਂ ਕਿਹੜੀ ਤਰਤੀਬ ਸਹੀ ਹੈ

Which of the following is correct sequence

8 / 20

  1. 1 ਹਰਟਜ਼ ਆਵਰਤੀ ਕਿਸ ਦੇ ਬਰਾਬਰ ਹੁੰਦੀ ਹੈ ?

1hz frequency is equal to:

9 / 20

ਨਿਸ਼ੇਚਨ ਸਮੇਂ ਸ਼ੁਕਰਾਣੂ ਅਤੇ ਅੰਡਾਣੂ ਸੰਯੋਜਿਤ ਹੋ ਕੇ ਬਣਾਉਂਦੇ ਹਨ।

In fertilisation the sperm and ovum are fused to form……

10 / 20

ਹਾਈਡਰੋਜਨ ਦਾ ਉਹ ਸਮਸਥਾਨਕ ਜਿਸ ਵਿਚ ਪ੍ਰੋਟਾਨ, ਨਿਉਟ੍ਰਾਨ ਤੇ ਇਲੈਕਟ੍ਰਾਨ ਦੀ ਸੰਖਿਆ ਬਰਾਬਰ ਹੈ

The isotope of hydrogen which has equal number of proton, neutron and electron is:

 

11 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਸਭ ਤੋਂ ਵੱਧ ਜਿੰਮੇਵਾਰ ਹੈ ?

Which of the following is most responsible for Global warming?

12 / 20

ਫੀਨੌਲਫਬੈਲੀਨ ਇੱਕ ਖਾਰੀ ਸੂਚਕ ਹੈ ਇਹ ਖਾਰੇ ਘੋਲ ਦਾ ਰੰਗ ਕਰ ਦਿੰਦਾ ਹੈ।

Phenolphthalein is a base indicator when we add phenolphthalein in basic solution. The Colour of solution becomes

13 / 20

ਇੱਕ ਗਰਮ ਅਤੇ ਇੱਕ ਠੰਡੀ ਵਸਤੂ ਨੂੰ ਇੱਕ ਦੂਜੇ ਤੋਂ ਅਲੱਗ ਖਲਾਅ ਵਿੱਚ ਰੱਖਿਆ ਗਿਆ ਹੈ।ਹੇਠ ਲਿਖੇ ਵਿੱਚੋਂ ਕਿਸ ਕਾਰਨ ਗਰਮ ਵਸਤੂ ਦਾ ਤਾਪਮਾਨ ਘਟੇਗਾ?

A hot and a cold body are kept in vaccum separated from each other. Which of the following causes decrease in temperature of the hot body?

14 / 20

. ਵਾਯੂਮੰਡਲੀ ਦਬਾਅ ਨੂੰ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ-

Which Intrument is used to measure atmospheric pressure.

15 / 20

ਹੇਠ ਲਿਖਿਆਂ ਵਿੱਚੋਂ ਜੈਵ ਵਿਘਟਨਸ਼ੀਨ (Biodegradable) ਪਦਾਰਥ ਕਿਹੜਾ ਨਹੀਂ ਹੈ

Which of following material is not biodegradable

16 / 20

ਚੂਨੇ ਦੇ ਪਾਣੀ ਵਿੱਚੋਂ ਕਾਰਬਨ ਡਾਈਆਕਸਾਈਡ ਲੰਘਾਉਣ ਤੇ ਕਿਹੜੇ ਪਦਾਰਥ ਬਣਦੇ ਹਨ।

Which of the following products are formed when CO, gas is passed through lime water

17 / 20

ਇੱਕ ਸਰਲ ਪੈਂਡੂਲਮ 20 ਡੋਲਨ ਪੂਰੇ ਕਰਨ ਵਿੱਚ 42 ਸੈਕਿੰਡ ਦਾ ਸਮਾਂ ਲੈਂਦਾ ਹੈ।ਪੈਂਡੂਲਮ ਦਾ ਆਵਰਤ ਕਾਲ ਕੀ ਹੋਵੇਗਾ?

A simple pendulum completes 20 oscillation in 42 seconds. What is the time period of this

pendulum?

18 / 20

ਸੰਬੋਧਨ (A) : ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ।

ਕਾਰਨ (R) : ਵਪਾਰਕ ਮੋਹਤਤਾ ਦੇ ਕਾਰਣ, ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ।

Reference (A): Petroleum is called Black gold.

Reason (R) Due to its commercial importance, Petroleum is called black gold.

19 / 20

ਦੋ ਲੜਕੇ A ਅਤੇ B ਇੱਕ ਬਲਾਕ ਤੇ ਬਲ ਲਗਾ ਰਹੇ ਹਨ। ਜੇਕਰ ਬਲਾਕ ਲੜਕੇ A ਵੱਲ ਵਧਦਾ ਹੈ, ਤਾਂ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ ?

Two boys A and B are applying force on a block. If the block moves towards the boy A. which one of the following statement is correct?

20 / 20

ਜਿਮਨਾਸਟ ਆਪਣੇ ਹੱਥਾਂ ਉਤੇ ਇੱਕ ਖਾਸ ਖੁਰਦਰਾ ਪਦਾਰਥ ਕਿਉਂ ਲਗਾਉਂਦੇ ਹਨ ?

Why do gymnasts apply some coarse substance on their hands?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

3

Science Quiz-4

Important Question for Revision

Questions-20

1 / 20

ਅਸ਼ੁੱਧ ਪਾਣੀ ਵਿੱਚੋਂ ਅਸ਼ੁੱਧੀਆਂ ਦੂਰ ਕਰਨ ਲਈ ਕਿਹੜੇ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ?

Which chemical is used to remove the impurities from impure water?

2 / 20

ਉੱਚ ਦਬਾਊ ਹੇਠ ਦਖਾਈ ਕੁਦਰਤੀ ਗੈਸ ਨੂੰ ਕੀ ਕਹਿੰਦੇ ਹਨ?

When natural gas is compressed under high pressure. Name that gas which is formed.

3 / 20

ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਖਰੀਫ ਦੀ ਫਸਲ ਨਹੀਂ ਹੈ?

Which of the following is not a Kharif crop?

4 / 20

ਕੋਹਰੇ ਅਤੇ ਧੂੰਏ ਕਾਰਣ ਕਿਹੜੇ ਰੰਗ ਦਾ ਖਿਡਾਊ ਸਭ ਤੋਂ ਵੱਧ ਹੁੰਦਾ ਹੈ।

Which colour is most scattered due to fog & smoke?

5 / 20

ਹੇਠ ਲਿਖਿਆਂ ਵਿੱਚੋਂ ਮਨੁੱਖ ਦੇ ਸਰੀਰ ਵਿੱਚ ਕਿਹੜੀ ਅੰਤਰ-ਰਿਸਾਵੀ ਗ੍ਰੰਥੀ ਨਹੀਂ ਹੈ?

Which of the following is not a Endocrine gland in human beings.

6 / 20

ਰਾਈਜੋਬੀਅਮ ਬੈਕਟੀਰੀਆ ਫਲੀਦਾਰ ਪੋਦਿਆਂ ਵਿੱਚ ਕੰਮ ਕਰਦੇ ਹਨ?

In leguminous plants Rhizobium bacteria works as

7 / 20

  1. ਜੇ ਕੋਈ ਵਸਤੂ ਇੱਕ ਮਿੰਟ ਵਿੱਚ 120 ਡੋਲਨ ਪੂਰੇ ਕਰਦੀ ਹੈ ਤਾਂ ਉਸਦੀ ਆਵਰਤੀ ਕੀ ਹੋਵੇਗੀ ?

If an object produces 120 oscillations in one minute then calculate its frequency.

8 / 20

  1. ਭੂਚਾਲ ਆਉਣ ਦਾ ਮੁੱਖ ਕਾਰਨ ਕੀ ਹੈ ?

Earth quake is caused by:pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon)

9 / 20

ਹਾਈਡਰੋਜਨ ਦਾ ਉਹ ਸਮਸਥਾਨਕ ਜਿਸ ਵਿਚ ਪ੍ਰੋਟਾਨ, ਨਿਉਟ੍ਰਾਨ ਤੇ ਇਲੈਕਟ੍ਰਾਨ ਦੀ ਸੰਖਿਆ ਬਰਾਬਰ ਹੈ

The isotope of hydrogen which has equal number of proton, neutron and electron is:

 

10 / 20

ਇਮਾਰਤਾਂ ਨੂੰ ਅਕਾਸ਼ੀ ਬਿਜਲੀ ਤੋਂ ਬਚਾਉਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ?

Which device is used to protect buildings from lightning?

11 / 20

ਇੱਕ ਚਾਰਜਿਤ ਵਸਤੂ ਦੁਆਰਾ ਕਿਸੇ ਦੂਜੀ ਚਾਰਜਿਤ ਜਾਂ ਅਣਚਾਰਜਿਤ ਵਸਤੂ ਤੇ ਲਾਇਆ ਗਿਆ ਬਲ ਕੀ ਕਹਾਉਂਦਾ ਹੈ ?

The force exerted by a charged body on another charged or uncharged body is called:

12 / 20

ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰਖਿੱਅਤ ਰੱਖਿਆ ਜਾਂਦਾ ਹੈ। ਹਵਾ ਵਿੱਚ ਖੁਲ੍ਹਾ ਰੱਖਣ ਤੇ ਇਹ ਅਧਾਤ ਅੱਗ ਫੜ ਲੈਂਦੀ ਹੈ।

Which is very reactive non metal stored in water as it catches fire if exposed to air.

13 / 20

ਇੱਕ ਗਰਮ ਅਤੇ ਇੱਕ ਠੰਡੀ ਵਸਤੂ ਨੂੰ ਇੱਕ ਦੂਜੇ ਤੋਂ ਅਲੱਗ ਖਲਾਅ ਵਿੱਚ ਰੱਖਿਆ ਗਿਆ ਹੈ।ਹੇਠ ਲਿਖੇ ਵਿੱਚੋਂ ਕਿਸ ਕਾਰਨ ਗਰਮ ਵਸਤੂ ਦਾ ਤਾਪਮਾਨ ਘਟੇਗਾ?

A hot and a cold body are kept in vaccum separated from each other. Which of the following causes decrease in temperature of the hot body?

14 / 20

ਰਮੇਸ਼ ਨੇ ਮੇਜ਼ ਤੇ ਪਈ ਇੱਕ ਕਿਤਾਬ ਨੂੰ ਧੱਕਿਆ ਤਾਂ ਕਿਤਾਬ ਥੋੜੀ ਦੂਰੀ ਤੱਕ ਚੱਲ ਕੇ ਰੁਕ ਗਈ ।ਅਜਿਹਾ ਕਿਸ ਬਲ ਕਾਰਨ ਹੋਇਆ?

Ramesh pushed a book lying on table. It moved to a short distance and stopped. Which force is behind this act?

15 / 20

ਜੇ ਕੋਈ ਪਦਾਰਥ ਰਸਾਇਣਿਕ ਪ੍ਰਤਿਕਿਰਿਆ ਦੁਆਰਾ, ਠੰਡਾ ਕਰਕੇ, ਗਰਮ ਕਰਕੇ ਜਾਂ ਬਿਜਲਈ ਅਪਘਟਨ ਦੁਆਰਾ ਵਿਘਟਿਤ ਨਹੀਂ ਕੀਤਾ ਜਾ ਸਕਦਾ ਤਾਂ ਉਸਨੂੰ ਕੀ ਕਹਿੰਦੇ ਹਨ।

If a substance cannot be broken down further by chemical reactions by cooling, heating or by electrolysis, such type of substance is called.

16 / 20

ਭੁਚਾਲ ਆਉਣ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਹੈ।

Which of the following causes earthquakes?

17 / 20

ਤੁਸੀਂ ਕੱਚ ਦੀ ਗੋਲੀ ਨੂੰ ਸੀਮੇਂਟ ਵਾਲੇ ਫਰਸ਼, ਸੰਗਮਰਮਰ, ਪਾਣੀ, ਤੌਲੀਏ ਅਤੇ ਬਰਫ ਉੱਪਰ ਚਲਾਉਂਦੇ ਹੋ।ਵੱਖ ਵੱਖ ਸਤਹ ਤੇ ਲਗ ਰਹੇ ਰਗੜ ਬਲ ਨੂੰ ਵੱਧਦੇ ਕ੍ਰਮ ਵਿੱਚ ਵਿਵਸਥਿਤ ਕਰੋ।

You move a stone of glass on a cemented floor, marble floor, water towel and on ice. The force of fricition acting on the different surfaces in increasing order will be.

18 / 20

ਰਸ ਅੰਕੁਰ ਕਿੱਥੇ ਮਿਲਦੇ ਹਨ ?

Where is villi present ?

 

19 / 20

ਇਹਨਾਂ ਵਿਚੋਂ ਕਿਹੜੀ ਬਿਮਾਰੀ ਜੀਵਾਣੂ ਕਾਰਨ ਹੁੰਦੀ ਹੈ?

Which one of these disease caused by bacteria ?

20 / 20

ਮੈਗਨੀਸ਼ੀਅਮ, ਆਕਸੀਜਨ ਨਾਲ ਮਿਲ ਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ। MgO ਦਾ ਜਲਮਈ ਘੋਲ ਦਾ ਕੀ ਪ੍ਰਭਾਵ ਹੋਵੇਗਾ ?

Magnesium combines with oxygen to form magnesium oxide, The aqueous solution of MgO turns:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

3

Science Quiz-5

Important Question for Revision

Questions-20

1 / 20

ਅਸ਼ੁੱਧ ਪਾਣੀ ਵਿੱਚੋਂ ਅਸ਼ੁੱਧੀਆਂ ਦੂਰ ਕਰਨ ਲਈ ਕਿਹੜੇ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ?

Which chemical is used to remove the impurities from impure water?

2 / 20

ਸੂਰਜੀ ਪ੍ਰਕਾਸ਼ ਦੇ ਆਪਣੇ ਰੰਗਾਂ ਵਿੱਚ ਨਿਖੜਨ ਨੂੰ ਕੀ ਕਹਿੰਦੇ ਹਨ?

When the sunlight is dispersed in its constituent colors, the phenomenon is called-

3 / 20

ਰੇਸ਼ਮ ਦੇ ਕੀੜੇ ਦੀ ਜੀਵਨ ਚੱਕਰ ਲਈ ਸਹੀ ਤਰਤੀਬ ਕਿਹੜੀ ਹੈ?

  1. a) ਅੰਡਾ ਪਿਊਪਾ ਲਾਰਵਾਪ੍ਰੋੜ
  2. b) ਅੰਡਾ ਲਾਰਵਾਪਿਊਪਾਪ੍ਰੋੜ
  3. c) ਪ੍ਰੋੜ ਅੰਡਾ ਲਾਰਵਾਪਿਊਪਾ
  4. d) ਪ੍ਰੋੜਪਿਊਪਾਲਾਰਵਾ ਅੰਡਾ

 Choose the right sequence in the life cycle of silk worm?

  1. a) Egg → Pupa → Larva → Adult
  2. b) Egg → Larva → Pupa → Adult
  3. c) Adult → Egg → Larva → Pupa
  4. d) Adult →Pupa → Larva → Egg

4 / 20

ਅਮੀਬਾ ਆਪਣਾ ਭੋਜਨ ਕਿਸ ਦੀ ਸਹਾਇਤਾ ਨਾਲ ਲੈਂਦਾ ਹੈ?

How does amoeba take its food?

5 / 20

ਹੇਠ ਲਿਖੇ ਵਿਕਲਪਾਂ ਵਿੱਚੋਂ ਜਿਗਰ ਸਬੰਧੀ ਕਿਹੜਾ ਵਿਕਲਪ ਸਹੀ ਨਹੀਂ ਹੈ?

Which of the following is not true about ‘Liver’.

6 / 20

ਕਿਹੜਾ ਗ੍ਰਹਿ ਆਪਣੀ ਧੁਰੀ ਉੱਪਰ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ?
Which planet rotates from East to West on its axis?

7 / 20

ਇਹਨਾਂ ਵਿੱਚੋਂ ਕਿਹੜਾ ਪ੍ਰਦੂਸ਼ਕ ਹੈ ?

Which one is a pollutant?

8 / 20

  1. P: ਦ੍ਰਵ ਰੂਪ ਵਿੱਚ ਮਿਲਣ ਵਾਲੀ ਧਾਤ

Q:  ਦ੍ਰਵ ਰੂਪ ਵਿੱਚ ਮਿਲਣ ਵਾਲੀ ਅਧਾਤ

R: ਗੈਸੀ ਅਵਸਥਾ ਵਿੱਚ ਮਿਲਣ ਵਾਲੀ ਅਧਾਤ

S: ਅਧਾਤ ਜਿਸ ਵਿਚੋਂ ਬਿਜਲੀ ਲੰਘ ਸਕਦੀ ਹੈ ।

P,Q,R,S ਕ੍ਰਮਵਾਰ ਹਨ :

(P: A liquid metal)

Q: A liquid non-metal

R: A gaseous non metal

S: A non metal which conducts electricity

P,Q,R,S are respectively

9 / 20

ਵਿਸ਼ਾਣੂ ਨਾਲ ਹੋਣ ਵਾਲਾ ਰੋਗ ……..ਹੈ।

Disease caused by virus is……………..

10 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? ।

Which of the following statement is false

11 / 20

ਇੱਕ ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਨੂੰ ਸ਼ੁਰੂ ਅਤੇ ਬੰਦ ਕਰਨ ਲਈ ਵਰਤਿਆ ਜਾਣ ਵਾਲਾ ਸਾਧਾਰਣ ਯੰਤਰ ਕਿਹੜਾ ਹੈ ?

Which is the simple device used to start or stop electric current in an electric circuit

12 / 20

ਰਸ ਅੰਕੁਰ ਕਿੱਥੇ ਮਿਲਦੇ ਹਨ?

Villi are present in which Organ?

13 / 20

ਨਮਕ ਅਤੇ ਖਾਣ ਵਾਲਾ ਤੇਲ ਆਮਤੋਰ ਤੇ ਪਰਿਰੱਖਿਅ ਕਦੇ ਤੌਰ ਤੇ ਵਰਤੇ ਜਾਂਦੇ ਹਨ, ਜੈਮ ਅਤੇ ਸ਼ੁਕਐਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖਿਆਂ ਵਿਚੋਂ ਕਿਸਦੀ ਵਰਤੋਂ ਕੀਤੀ ਜਾਂਦੀ ਹੈ?

Salts and Oils are commonly used as preservative, which of the following are used in jams and squash to check their spoilage.

14 / 20

ਅਧੂਰੇ ਬਾਲਣ ਦੇ ਬਲਣ ਨਾਲ ਕਿਹੜੀ ਗੈਸ ਬਣਦੀ ਹੈ।

Which gas is produced by incomplete combustion of fuel.

15 / 20

ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ ?

Give the basic difference between plant cell and animal cell?

16 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ।

Which of the following is not natural indicator.

17 / 20

ਚਾਈਨਾ ਰੋਜ਼ ਖਾਰੀ ਘੋਲ ਨੂੰ ਰੰਗ ਦਾ ਕਰ ਦਿੰਦਾ ਹੈ।

China rose indicator turns basic solution to

18 / 20

ਬਾਲਣ ਦੇ ਜਲਣ ਤੇ ਨਿਕਲੇ ਅਣਜਲੇ ਕਾਰਬਨ ਕਣ ਹੇਠਾਂ ਦਿੱਤੀ ਕਿਸ ਸੱਮਸਿਆ ਦਾ ਕਾਰਣ ਬਣਦੇ ਹਨ |

Un-burnt Carbon particles released during fuel combustion  cause which of the following problems?.

19 / 20

ਸੀਮਾ ਅਤੇ ਸੋਨੀਆ ਪਾਣੀ ਨੂੰਬੀਕਰ ਵਿਚ ਗਰਮ ਕਰਨ ਵਾਲਾ ਪ੍ਰਯੋਗ ਕਰ ਰਹੇ ਸਨ। ਸੀਮਾ ਨੇ ਬੀਕਰ ਨੂੰ ਮੋਮਬੱਤੀ ਦੀ ਲਾਟ ਦੇ ਪੀਲੇ ਭਾਗ ਵਿੱਚ ਅਤੇ ਸੋਨੀਆ ਨੇ ਸਭ ਤੋਂ ਬਾਹਰਲੇ ਭਾਗ ਵਿੱਚ ਗਰਮ ਕੀਤਾ। ਕਿਸ ਦਾ ਪਾਣੀ ਘੱਟ ਸਮੇਂ ਵਿਚ ਗਰਮ ਹੋਵੇਗਾ ?

Seema and Sonia were conducting an experiment heating water in a beaker. Seema heated the beaker in a yellow part of the candle flame and Sonia in the outermost part. Whose water will take less time to heat up?

20 / 20

ਲੋਹੜੀ ਦੇ ਤਿਉਹਾਰ ਦੀ ਰਾਤ ਇਕ ਵਿਅਕਤੀ ਅੱਗ ਦੇ ਨੇੜੇ ਬੈਠਾ ਹੈ। ਹੇਠ ਲਿਖਿਆ ਵਿਚੋਂ ਕਿਹੜੀ ਵਿਧੀ ਨਾਲ ਉਸਨੂੰ ਗਰਮੀ ਮਹਿਸੂਸ ਹੋ ਰਹੀ ਹੈ?

A person is sitting near the bonefire on Lohri festival night, by which of the following modes, he is feeling warmth ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

6

Science Quiz-6

Important Question for Revision

Questions-20

1 / 20

ਕੁਦਰਤੀ ਸੂਚਕ ਲਿਟਮਸ ਕਿੱਥੋਂ ਪ੍ਰਾਪਤ ਹੁੰਦਾ ਹੈ?

What is the source of natural indicator litmus

2 / 20

ਅੱਖ ਦਾ ਉਹ ਭਾਗ ਜਿਹੜਾ ਅੱਖ ਨੂੰ ਰੰਗ ਦਿੰਦਾ ਹੈ। ਉਸਨੂੰ ਕੀ ਆਖਦੇ ਹਨ?     

The part of eye which impart colour to eye is-

3 / 20

ਤਾਂਬੇ ਅਤੇ ਐਲਮੀਨੀਅਮ ਦੀਆਂ ਤਾਰਾਂ ਧਾਤ ਦੇ ਕਿਸ ਗੁਣ ਕਾਰਣ ਬਣਾਈਆਂ ਜਾ ਸਕਦੀਆਂ ਹਨ?

By which physical property of metals like copper and aluminium is drawn into wires?

4 / 20

ਇੱਕ ਵਸਤੂ ਵਿਰਾਮ ਅਵਸਥਾ ਵਿੱਚ ਹੈ, ਵਸਤੂ ਦੀ ਚਾਲ ਕੀ ਹੈ?

Abody is at rest. What is the speed of the body.

5 / 20

ਕੋਲੇ ਨੂੰ ਹਵਾ ਵਿੱਚ ਜਲਾਉਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ?

Which gas is evolved during burning of coal in the presence of air?

6 / 20

ਕਿੰਨੇ ਡੈਸੀਬਲ ਤੋਂ ਵੱਧ ਦਾ ਰੋਲਾ ਸ਼ਰੀਰ r /H^ dagger ਕੰਨ ਲਈ ਦੁਖਦਾਈ ਹੁੰਦਾ ਹੈ?

What is the maximum value of sound (in decibels) after which the human body cannot           bear the sound/ it is harmful for the ears?

 

7 / 20

144 ਬਿਮਾਰੀ ਫੈਲਾਉਣ ਵਾਲੇ ਜੀਵਾਣੂੰ ਜਦੋਂ ਸਰੀਰ ਵਿੱਚ ਦਾਖਲ ਹੁੰਦੇ ਹਨ ਤਾਂ ਸਾਡਾ ਸਰੀਰ ਇਸ ਹਮਲਾਵਰ ਦਾ ਮੁਕਾਬਲਾ ਕਰਨ  ਲਈ  ਕੀ  ਪੈਦਾ  ਕਰਦੇ  ਹਨ  ।

What does our body produce to fight the invader when a disease carrying microbe enters our body:

8 / 20

  1. ਕਲੀਡੀਓਸਕੋਪ ਕਿਸ ਵਰਤਾਰੇ ‘ਤੇ ਆਧਾਰਿਤ ਹੈ ?

Kaleidoscope is based upon :

9 / 20

ਸਿਕੰਜਾ ਮੁਕਤੁ ਕਪੜਾ ਕਿਸ ਤੋਂ ਬਣਦਾ ਹੈ ?

Wrinkle free cloth is obtained from

10 / 20

ਸਰਕਾਰ ਦੁਆਰਾ ਗਰੀਨ ਦੀਵਾਲੀ ਮਨਾਉਣ ਲਈ ਸੰਦੇਸ਼ 196 ਦਿੱਤਾ ਗਿਆ। ਕਿਉਂਕਿ ਪਟਾਖਿਆ ਵਿੱਚ ਮੌਜੂਦ ਹੇਠ ਲਿਖੀਆਂ ਅਧਾਤਾਂ ਜਲਣ ਸਮੇਂ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ  ਹਨ । Government gave the message to celebrate green Diwali. Because the following non-metals present in fire crakers become the reasons of a while burning of  an  pollution while burning  fire crakers.

11 / 20

ਪੇਟ ਵਿਚਲੇ ਤੇਜਾਬੀਪਨ ਨੂੰ ਦੂਰ ਕਰਲ ਲਈ ਕੀ ਵਰਤਿਆ ਜਾਂਦਾ ਹੈ ?

Which substance is used to reduce the acidity in stomach?

12 / 20

ਮਾਸਿਕ ਚੱਕਰ ਦੇ ਰੁੱਕ ਜਾਣ ਨੂੰ ਆਖਦੇ ਹਨ।

The stoppage of menstrual cycle is a

13 / 20

ਨੈਫਬੈਲੀਨ ਦੀਆਂ ਗੋਲੀਆਂ ਕੋਲੇ ਦੇ ਭੰਜਨ ਦੁਆਰਾ ਪ੍ਰਾਪਤ ਕਿਸ ਉਪਜ ਤੋਂ ਬਣਾਇਆ ਜਾਂਦੀਆਂ ਹਨ।

Which product of destructive distillation of coal is used to prepare Naphthalene balls.

14 / 20

ਸੋਡੀਅਮਬਾਈਕਾਰਬੋਨੇਟ (ਬੇਕਿੰਗਸੋਡਾ) ਗਰਮ ਕਰਨ ਤੇ ਕਿਹੜੀ ਗੈਸ ਪੈਦਾ ਕਰਦਾ ਹੈ।

When we heat Sodium bicarbonate (Baking Soda) which gas is produced.

15 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ।

Which of the following is not natural indicator.

16 / 20

ਹੇਠ ਲਿਖਿਆਂ ਵਿੱਚੋਂ ਕਿਹੜੇ ਘੋਲ ਵਿੱਚੋਂ ਬਿਜਲੀ ਨਹੀਂ ਲੰਘ ਸਕਦੀ ਹੈ?

Which of the following does not conduct electricity?

17 / 20

98 ਨਿਊਟਨ ਭਾਰ ਦਾ ਇੱਕ ਧਾਤ ਦਾ ਬਲਾਕ ਇੱਕ ਮੇਜ ਉੱਤੇ ਰੱਖਿਆ ਗਿਆ ਹੈ, ਇੱਕ ਬਲਾਕ ਦਾ ਤਲ 0.5 ਮੀਟਰ ਅਤੇ ਚੌੜਾਈ 0.2 ਮੀਟਰ ਹੈ ਮੇਜ ਉੱਤੇ ਬਲਾਕ ਦੁਆਰਾ ਲਗਾਏ ਗਏ ਦਬਾਅ ਨੂੰ ਲੱਭੋ।

A metal block of weight 98N is placed on table. The bottom of block is 0.5m and width 0.2m. Find the pressure exerted by block on the table.

18 / 20

ਸਾਹ ਪ੍ਰਣਾਲੀ ਦੇ ਕਿਹੜੇ ਹਿੱਸੇ ਵਿੱਚ, ਗੈਸਾਦਾ ਵਟਾਂਦਰਾ ਹੁੰਦਾ ਹੈ?

In which part of the respiratory system gaseous exchange take place?

19 / 20

ਸਹੀ ਵਿਕਲਪ ਚੁਣੋ। ਕਾਲਮ-A ਵਿੱਚ ਪੈਟਰੋਲੀਅਮ ਦੇ ਉਤਪਾਦਾਂ ਦੇ ਨਾਮ ਹਨ ਅਤੇ ਕਾਲਮ-B ਵਿੱਚ ਉਹਨਾਂ ਦੀ ਵਰਤੋਂ ਸ਼ਾਮਲ ਹੈ। ਉਹਨਾਂ ਨੂੰ ਸਹੀ ਢੰਗ ਨਾਲ ਮਿਲਾਓ :

ਸਹੀ ਮਿਲਾਲ ਕਰੋ :

ਕਾਲਮ-Aਕਾਲਮ-B

  1. ਦ੍ਰਵਿਤ ਪੈਟ੍ਰੋਲੀਅਮ 1.ਪੈਂਟ ਅਤੇ ਸੜਕ ਨਿਰਮਾਣ ਦੇ ਲਈ
  2. ਪੈਟ੍ਰੋਲ2. ਘਰਾਂ ਅਤੇ ਉਦਯੋਗਾਂ ਵਿੱਚ ਬਲਣ ਦੇ ਰੂਪ ਵਿੱਚ
  3. ਬਿਟੂਮਿਨ3. ਮਲਮ,ਮੋਮਬੱਤੀ,ਵੈਸਲੀਨ ਆਦਿ
  4. ਪੈਰਾਫਿਨ ਮੋਮ4.ਮੋਟਰ ਬਾਲਣ ,ਜਹਾਜਾਂ ਦਾ ਬਾਲਣ

Choose the correct option Column-A contains the names of products of petroleum and Column-B contains their uses

 

Match them correctly

 

Column-A          Column-B

 

  1. LPG. 1 Paints, road surfacing
  2. Petrol2.Fuel for home and industry

C Bitumen                               3. Ointments, Candles, Vaseline etc

  1. Paraffin wax 4.Motor fuel, aviation fuel etc

20 / 20

ਆਸਥਾ ਨੇ ਆਪਣੀ ਕਾਰ ਦੇ ਡੈਸ਼ਬੋਰਡ ਤੇ ਇੱਕ ਮੀਟਰ ਦੇਖਿਆ ਜੋ ਇਸ ਦੁਆਰਾ ਤੈਅ ਕੀਤੀ ਦੂਰੀ ਮਾਪਦਾ ਹੈ। ਇਸ ਮੀਟਰ ਨੂੰ ਕੀ ਕਹਿੰਦੇ ਹਨ ?

Aastha saw a meter on the dashboard of his car which measures distance covered by it.

What this meter is called?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

Scroll to Top