NMMS Social Study Questions 13 Social Study-1 Important Questions for Revision Question-20 1 / 20 1. ਹੇਠ ਲਿਖੀਆਂ ਵਿੱਚੋਂ ਕਿਹੜੀ ਭਾਰਤ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ? Which of the following is not a feature of Indian Constitution- a) ਬਣਤਰ ਵਿੱਚ ਸੰਘਾਤਮਕ ਹਰ ਅਸਲ ਵਿੱਚ ਇਕਾਤਮਕ Federal in form, but unitary in spirit b) ਸੰਸਦੀ ਸ਼ਾਸਨ ਪ੍ਰਣਾਲੀ Parliamentary form of Govt. c) ਲੋਕਤੰਤਰੀ ਕੇਂਦਰੀਕਰਣ Democratic centralization d) ਲੋਕਤੰਤਰੀ, ਸਮਾਜਵਾਦੀ, ਪ੍ਰਭੁੱਤਾਸੰਪਨ, ਧਰਮਨਿਰਪੱਖ, ਗਣਤੰਤਰ Democratic, socialist, sovereign, secular and Republic 2 / 20 2. . ਚਾਹ ਦੀ ਖੇਤੀ ਲਈ ਲੋੜ ਹੈ: Production of tea requires: a) ਗਰਮ ਜਲਵਾਯੂ ਅਤੇ ਜ਼ਿਆਦਾ ਵਰਖਾ Hot climate and high rainfall b) ਠੰਡਾ ਜਲਵਾਯੂ ਅਤੇ ਜ਼ਿਆਦਾ ਵਰਖਾ Cool climate and high rainfall c) ਠੰਡਾ ਜਲਵਾਯੂ ਅਤੇ ਘੱਟ ਵਰਖਾ Cool climate and low rainfall d) ਗਰਮ ਜਲਵਾਯੂ ਅਤੇ ਘੱਟ ਵਰਖਾ Hot climate and low rainfall 3 / 20 3. ਸਰਕਾਰੀ ਵਕੀਲ ਨੂੰ ਨਿਯੁਕਤ …………….. The Government lawyers are appointed by …………… a) ਐਸ.ਐਚ.ਓ. ਕਰਦਾ ਹੈ SHO b) ਲੋਕ ਸਭਾ ਮੈਂਬਰ ਕਰਦਾ ਹੈ। Lok Sabha Member c) ਸਰਕਾਰ ਕਰਦੀ ਹੈ Government d) ਐਸ.ਐਸ.ਪੀ ਕਰਦਾ ਹੈ SSP 4 / 20 4. ਸਤਿਆ ਸੋਧਕ ਸਮਾਜ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ? Satya Sodhak Society was founded by …………….. a) ਡਾ. ਭੀਮ ਰਾਓ ਅੰਬੇਦਕਰ Dr. B.R. Ambedkar b) ਪਰੀਆਰ ਰਾਮਾ ਸਵਾਮੀ Periyar Ratha Swamy c) ਵੀਰ ਸਾਲਿੰਗਮ Veeresalingam d) ਜੋਤੀਬਾ ਫੂਲੇ Jyotiba Phule 5 / 20 5. ਖਾਸੀਸ ਕਬੀਲੇ ਦੀ ਮੋਢੀ ਕੌਣ ਸੀ? Who was the leader of Khasis Tribe? a) ਪਾਲਮੂ Palmu b) ਤੀਰੁੱਤ ਸਿੰਘ Tirut Singh c) ਬਿਰਸਾ ਮੁੰਡਾ Birsa Munda d) ਗੌਂਡ Gaund 6 / 20 6. ਭਾਰਤ ਵਿੱਚ ਜਨਗਣਨਾ ਕਿੰਨੇ ਸਾਲਾਂਬਾਅਦ ਕੀਤੀ ਜਾਂਦੀ ਹੈ? After how many years census is conducted in India? a) 10ਸਾਲ 10 years b) 11ਸਾਲ 11 years c) 20ਸਾਲ 20 years d) 21ਸਾਲ 21 years 7 / 20 7. 162 ਦੀਨ ਇਲਾਹੀ ਕਿਸ ਨੇ ਸ਼ੁਰੂ ਕੀਤਾ ? Who started Din-i-ilahi? a) ਅਕਬਰ(Akbar) b) ਜਹਾਂਗੀਰ( Jahangir) c) ਬਾਬਰ(Babar) d) ਔਰੰਗਜ਼ੇਬ(Aurangzeb) 8 / 20 8. ਹਵਾ ਵਿਚਲੀ ਗਰਮੀ ਨੂੰ ਹੇਠ ਲਿਖਿਆਂ ਵਿੱਚੋਂ ਕੀ ਕਿਹਾ ਜਾਂਦਾ ਹੈ ? What the hotness of the air is known as? a) ਧੂੜਕਣ( Dust particles ) b) ਨਮੀ( Humidity) c) ਤਾਪਮਾਨ(Temperature) d) ਜੈਵਿਕ ਅੰਸ਼ (Organic Ingredients) 9 / 20 9. ਆਨੰਦ ਮੈਠ ਕਿਸਨੇ ਲਿਖਿਆ? Who wrote Anand Math? a) ਮਾਈਕਲ ਮਧੂਸੂਦਨ ਵੱਡ ( Michacle Madhu Sudan Dutt ) b) ਮਾਈਕਲ ਮਧੂਸੂਦਨ ਵੱਡ ( Michacle Madhu Sudan Dutt ) c) ਮੁਨਸ਼ੀ ਪ੍ਰੇਮ ਚੰਦ (Munshi Prem Chand ) d) ਬੰਕਿਮ ਚੰਦਰ ਚਟਰਜੀ (Bankim Chander Chatterji) 10 / 20 10. ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ? When did Hunter Commission Established? a) 1813 AD b) 1882 AD c) 1883 AD d) 1812 AD 11 / 20 11. ਭਾਰਤ ਦੇ ਕਿਹੜੇ ਰਾਜ ਚਾਹ ਪੈਦਾ ਕਰਨ ਲਈ ਪ੍ਰਸਿੱਧ ਹਨ ? Which of Indian states are famous for tea cultivation? a) ਰਾਜਸਥਾਨ, ਗੁਜਰਾਤ ਅਤੇ ਮਹਾਂਰਾਸ਼ਟਰ। (Rajasthan, Gujarat and Maharashtra ) b) ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼। (Punjab, Haryana and Uttar Pradesh) c) ਅਸਾਮ, ਪੱਛਮੀ ਬੰਗਾਲ ਅਤੇ ਤਾਮਿਲਨਾਡੂ। (Assam, West bengal and Tamil Nadu ) d) ਰਾਜਸਥਾਨ ਬਿਹਾਰ ਅਤੇ ਹਰਿਆਣਾ(Rajasthan, Bihar and Haryana) 12 / 20 12. ਭਾਰਤੀ ਸੰਵਿਧਾਨ ਵਿੱਚ ਕਿਹੜੇ ਅਨੁਛੇਦ ਸਮਾਨਤਾ ਦੇ ਅਧਿਕਾਰ ਨਾਲ ਸਬੰਧਤਹਨ? Which articles of Indian constitution is related to the Right of Equality? a) ਅਨੁਛੇਦ- 19-22 ( Article 19-22) b) ਅਨੁਛੇਦ -23-25 ( Article-23-25) c) ਅਨੁਛੇਦ -14-18 ( Article-14-18) d) ਅਨੁਛੇਦ -1-4( Article-1-4) 13 / 20 13. ਭਾਰਤ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ? What is the percentage of plain land in India? a) 46% b) 43% c) 41% d) 33% 14 / 20 14. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ? Where in India was the first cotton textile industry established? a) ਪੰਜਾਬ( Punjab) b) ਹਰਿਆਣਾ (Haryana) c) ਬੰਬਈ(Bombay) d) ਬੰਗਾਲ (Bangal) 15 / 20 15. ਕੁਦਰਤੀ ਸਾਧਨਾਂ ਦੀ ਸਹੀ ਸਾਂਭ ਸੰਭਾਲ ਸੰਭਵ ਹੈ: Conservation of natural resources in real sense is possible by: a) ਸਾਧਨਾਂ ਦੀ ਉਚਿਤ ਅਤੇ ਲੋੜ ਅਨੁਸਾਰ ਵਰਤੋਂ Optimal use of resources b) ਸਾਧਨਾਂ ਦੀ ਘੱਟ ਵਰਤੋਂ Less use of resources c) ਸਾਧਨਾਂ ਦੀ ਲੋੜ ਅਨੁਸਾਰ ਵਰਤੋਂ Use of resources as per needs d) ਕੁਝ ਸਾਧਨਾਂ ਦੀ ਨਾ ਵਰਤੋਂ Non-use of some resources 16 / 20 16. ਕਿਸ ਧਾਰਾ ਅਧੀਨ ਸੁਪਰੀਮ ਕੋਰਟ ਨੂੰ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਸੁਨਣ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ: Under which section Supreme Court has special powers to take up appeals against the judgement passed by the lower court: a) ਧਾਰਾ 136 Section 136 b) ਧਾਰਾ 134 Section 126 c) ਧਾਰਾ 126 Section 134 d) ਧਾਰਾ 135 Section 135 17 / 20 17. ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ ਜਦੋਂ ਅਸੀਂ ਹੇਠ ਲਿਖਿਆਂ ਨੂੰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਂਦੇ ਹਾਂ: We support ‘Secularism’ when we practise: (i) ਵੋਟਾਂ ਦੀ ਰਾਜਨੀਤੀ (i) Vote bank Politics (ii) ਅਸਿਹਣਸ਼ੀਲਤਾ (ii) Intolerance (iii) ਸਾਰੇ ਧਰਮਾਂ ਨੂੰ ਬਰਾਬਰ ਮੰਨਣਾ (iii) Equal Status to all religions (iv) ਰਾਜਨੀਤੀ ਅਤੇ ਧਰਮ ਨੂੰ ਅਲੱਗ ਰੱਖਣਾ (iv) Separate religion and Politics ਸਹੀ ਉੱਤਰ ਦੀ ਚੋਣ ਕਰੋ | Select the correct answer- a) (i), (iii) and (iv) b) (ii) and (iii) c) (i) and (ii) d) (iii) and (iv) 18 / 20 18. ਵਿਸ਼ੇਸ਼ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਕਿੰਨ੍ਹੇ ਦਿਨਾਂ ਅੰਦਰ ਕੀਤੀ ਜਾਣੀ ਜਰੂਰੀ ਹੈ ? An appeal can be made within….. against any decision given by Special Court a) 30ਦਿਨਾਂ (Within 30 days) b) 25 ਦਿਨਾਂ(Within 25 days) c) 40ਦਿਨਾਂ(Within 40 days) d) 42 ਦਿਨਾਂ(Within 42 days) 19 / 20 19. ਮਰਕਾਲੀ ਪੈਮਾਨਾ ਕੀ ਹੈ ? What is Mercalli Scale ? a) ਭੂਚਾਲ ਦੀ ਤੀਬਰਤਾ ਮਾਪਣਾ( Measures intensity of earthquake ) b) ਭੂਚਾਲ ਦੁਆਰਾ ਕੀਤੇ ਨੁਕਸਾਨ ਨੂੰ ਮਾਪਣਾ(Measures loss occurred due to earth- quake) c) ਹੜ੍ਹ ਦੀ ਗਤੀ ਨੂੰਮਾਪਣਾ(Measures intensity of flood) d) ਸੁਨਾਮੀ ਦੀ ਗਤੀ ਨੂੰ ਮਾਪਣਾ (Measures intensity of tsunamis) 20 / 20 20. ਮਹਾਰਾਜਾ ਸਿਆਜੀ ਰਾਓ ਵਿਸ਼ਵ ਵਿਦਿਆਲਯ ਕਿੱਥੇ ਸਥਿਤ ਹੈ ? Maharaja Sayaji Rao University is situated at a) ਸੂਰਤ(Surat) b) ਅਹਿਮਦਾਬਾਦ(Ahmedabad) c) ਬੜੋਦਾ(Baroda) d) ਜਾਮਨਗਰ(Jamnagar) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 7 Social Study-2 Important Questions for Revision Question-20 1 / 20 1. ਭਾਰਤ ਦੇ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲੇ ਰਾਜ ਦਾ ਨਾਂ ਲਿਖੋ ? Name the largest gold producing state in India. a) ਪੰਜਾਬ( Punjab) b) ਹਰਿਆਣਾ(Haryana) c) ਉੱਤਰ ਪ੍ਰਦੇਸ਼(Uttar Pradesh) d) ਕਰਨਾਟਕ (Karnatka) 2 / 20 2. 150 ਹੇਠ ਲਿਖੇ ਕਥਨ ਨੂੰ ਪੜ੍ਹ ਕੇ ਸਹੀ ਉੱਤਰ ਤੇ ਨਿਸ਼ਾਨ ਲਗਾਓ: “ਮੈਂ ਇੱਕ ਪੁਲੀਸ ਕਰਮਚਾਰੀ ਵਾਂਗ ਹਾਂ । ਜੋ ਚੋਣਵੇਂ ਪਦਾਰਥਾਂ ਨੂੰ ਸੈੱਲ ਦੇ ਅੰਦਰ -ਬਾਹਰ ਆਉਣ ਜਾਣ ਦਿੰਦਾ ਹਾਂ ।”Read the statement and give appropriate answer: “I am like a policeman, allows movement of selective substances or materials both inward and outward.” a) ਸੈਲ ਕੰਧ (Cell wall ) b) ਸੈਲ ਝਿੱਲੀ(Cell membrane) c) ਕੇਂਦਰਕ (Nucleus) d) ਮਾਈਟੋਕੋਡਰੀਆ( Mitochondria) 3 / 20 3. ‘ਮੁਫਤ ਤੇ ਜ਼ਰੂਰੀ ਸਿੱਖਿਆ‘ ਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਰਾਹੀਂ ਕਿਨ੍ਹੀ ਸਾਲ ਦੇ ਬੱਚਿਆਂ ਲਈ ਸ਼ਾਮਲ ਕੀਤਾ ਗਿਆ ਹੈ? ‘Right to Free and Compulsory Education’ is given under which Article of Indian Constitution and which age group of children are covered under this right. a) ਅਨੁਛੇਦ 22 -10 ਤੋਂ 20 ਸਾਲ ਤੱਕ ਦੇ ਬੱਚਿਆ ਲਈ Article 22 -10 to 20 years of children age group.ਅਨੁਛੇਦ 22 Article 22 b) ਅਨੁਛੇਦ 21-ਏ – 6 ਤੋਂ 14 ਸਾਲ ਤੱਕ ਦੇ ਬੱਚਿਆ ਲਈ Article 21-A -6 to 14 years of children age group. c) ਅਨੁਛੇਦ 25 -10 ਤੋਂ 15 ਸਾਲ ਤੱਕ ਦੇ ਬੱਚਿਆ ਲਈ Article 25 -10 to 15 years of children age group. d) ਉਪਰੋਕਤ ਵਿਚੋਂ ਕਿਸੇ ਰਾਹੀਂ ਨਹੀਂ None of the above 4 / 20 4. ਭਾਰਤ ਵਿੱਚ ਜਨਗਣਨਾ ਕਿੰਨੇ ਸਾਲਾਂਬਾਅਦ ਕੀਤੀ ਜਾਂਦੀ ਹੈ? After how many years census is conducted in India? a) 10ਸਾਲ 10 years b) 11ਸਾਲ 11 years c) 20ਸਾਲ 20 years d) 21ਸਾਲ 21 years 5 / 20 5. ਨੰਦਾ ਦੇਵੀ ਚੋਟੀ ਕਿਸ ਰਾਜ ਵਿੱਚ ਸਥਿਤ ਹੈ? Nanda Devi peak is located in which state? a) ਹਿਮਾਚਲ ਪ੍ਰਦੇਸ਼ Himachal Pradesh b) ਸਿਕੱਮ Sikkim c) ਉੱਤਰਾਖੰਡ Uttarakhand d) ਜੰਮੂ ਅਤੇ ਕਸ਼ਮੀਰ Jammu & Kashmir 6 / 20 6. ਤਾਇਵਾਨ ਦੀ ‘ਊਲੋਂਗ ਚਾਹ‘ ਕਿਸ ਲਈ ਪ੍ਰਸਿੱਧ ਹੈ? The ‘Oolong Tea’ of Taiwan is famous for its :- a) ਰੰਗ Colour b) ਲੰਬਾਈ ) Length c) ਸਵਾਦ Taste d) ਕੀਮਤ Price 7 / 20 7. ਭਾਰਤੀ ਸੰਸਦ ਦੇ ਕਿੰਨੇ ਸਦਨ ਹੂੰਦੇ ਹਨ? How many Houses of Indian Parliament are there a) Three b) Two c) Four d) Five 8 / 20 8. ਚਾਹ ਪੈਦਾ ਕਰਨ ਲਈ ਕਿਸ ਕਿਸਮ ਦੀ ਧਰਤੀ ਦੀ ਲੋੜ ਹੁੰਦੀ ਹੈ? Which type of land is required for producing tea? a) ਮੈਦਾਨੀ(Plain) b) ਢਲਾਣਦਾਰ(Sloppy) c) ਮਰੂਥਲੀ(Deseret) d) ਪਠਾਰੀ( Plateau) 9 / 20 9. ਭਾਰਤ ਵਿੱਚ ਕੱਚਾ ਲੋਹਾ ਕਿਥੇ ਮਿਲਦਾ ਹੈ? Where is iron-ore found in India? a) ਸਿੰਘਭੂਮ (Singhbhum) b) ਪਟਨਾ(Patna) c) ਪੰਜਾਬ(Punjab) d) ਵਾਰਾਣਸੀ( Varanasi) 10 / 20 10. ਰਾਜ ਸਭਾ ਲਈ ਅਪ੍ਰਤਖ ਚੋਣ ਅਨੁਸਾਰ ਪੰਜਾਬ ਰਾਜ ਵਿੱਚੋਂ ਕਿੰਨੇ ਮੈਂਬਰ ਚੁਣੇ ਜਾਂਦੇ ਹਨ ? How many members are indirectly elected for the Rajya Sabha from Punjab ? a) 6 b) 7 c) 9 d) 5 11 / 20 11. ਕਪਾਹ ਪੈਦਾ ਕਰਨ ਲਈ ਲੋੜੀਦਾ ਤਾਪਮਾਨ ਕਿੰਨ੍ਹਾ ਚਾਹੀਦਾ ਹੈ ? What is the required temperature for cultivation of cotton ? a) 10℃ – 20℃ b) 20℃- 30℃ c) 18℃- 27℃ d) 24 ℃- 35 ℃ 12 / 20 12. 1857 ਈ. ਦੇ ਵਿਦਰੋਹ ਵਿੱਚ ਨਾਨਾ ਸਾਹਿਬ ਨੇ ਆਪਣੇ ਕਿਹੜੇ ਪ੍ਰਸਿੱਧ ਜਨਰਲ ਦੀ ਸਹਾਇਤਾ ਨਾਲ ਕਾਨਪੁਰ ਤੇ ਕਬਜਾ ਕਰ ਲਿਆ ? Nana Sahib Captured Kanpur with the help of which famous general in revolt of 1857? a) ਤਾਂਤੀਆ ਟੋਪੇ(Tantiya Tope) b) ਮੁਹੰਮਦ ਬਖਤ ਖਾਨ(Mohammad Bakht Khan c) ਮੰਗਲ ਪਾਂਡੇ(Mangal Pandey) d) ਖਾਨ ਬਹਾਦਰ(Khan Bahadur) 13 / 20 13. ਮੁਸਲਿਮ ਐਂਗਲੋ ਓਰੀਐਂਟਲ ਕਾਲਜ ਯੂਨੀਵਰਸਿਟੀ ਕਦੋਂ ਬਣਿਆ? When did the muslim Anglo Oriental College become a university? a) 1910 b) 1925 c) 1920 d) 1915 14 / 20 14. . ਚਾਹ ਦੀ ਖੇਤੀ ਲਈ ਲੋੜ ਹੈ: Production of tea requires: a) ਗਰਮ ਜਲਵਾਯੂ ਅਤੇ ਜ਼ਿਆਦਾ ਵਰਖਾ Hot climate and high rainfall b) ਠੰਡਾ ਜਲਵਾਯੂ ਅਤੇ ਜ਼ਿਆਦਾ ਵਰਖਾ Cool climate and high rainfall c) ਠੰਡਾ ਜਲਵਾਯੂ ਅਤੇ ਘੱਟ ਵਰਖਾ Cool climate and low rainfall d) ਗਰਮ ਜਲਵਾਯੂ ਅਤੇ ਘੱਟ ਵਰਖਾ Hot climate and low rainfall 15 / 20 15. 1857 ਈ. ਦੇ ਵਿਦਰੋਹ ਦੇ ਪਹਿਲੇ ਸ਼ਹੀਦ ਦਾ ਨਾਂ ਕੀ ਸੀ ? Name the first Martyr of the revolt of 1857 AD a) ਮੰਗਲ ਪਾਂਡੇ ( Mangal Pandey ) b) ਨਾਨਾ ਸਾਹਿਬ ( Nana Sahib ) c) ਰਾਣੀ ਲਕਸ਼ਮੀ ਬਾਈ ( Rani Lakshmi Bai ) d) ਤਾਂਤੀਆ ਟੋਪੇ( Tantia Tope) 16 / 20 16. ਹੇਠ ਲਿਖਿਆਂ ਵਿੱਚੋਂ ਸਭ ਤੋਂ ਵਧੀਆ ਕਿਸਮ ਦਾ ਕੋਲਾ ਕਿਹੜਾ ਹੈ ? Which of the following is considered as the best quality coal? a) ਐਥਰੇਸਾਈਟ ( Anthracite) b) ਬਿੱਟੂਮੀਨਸ (Bituminus ) c) ਲਿਗਨਾਈਟ( Lignite) d) ਪੀਟ(Peat) 17 / 20 17. ਹੇਠ ਲਿਖਿਆਂ ਵਿਚੋ ਕਿਹੜਾ ਧਾਤੂ ਖਣਿਜ ਪਦਾਰਥ ਨਹੀਂ ਹੈ ? Which of the following is not a metallic mineral? a) ਤਾਂਬਾ (Copper) b) ਲੋਹਾ (Iron ) c) ਚਾਂਦੀ ( Silver ) d) ਕੋਲਾ( Coal) 18 / 20 18. ਕੁਦਰਤੀ ਸਾਧਨਾਂ ਦੀ ਸਹੀ ਸਾਂਭ ਸੰਭਾਲ ਸੰਭਵ ਹੈ: Conservation of natural resources in real sense is possible by: a) ਸਾਧਨਾਂ ਦੀ ਉਚਿਤ ਅਤੇ ਲੋੜ ਅਨੁਸਾਰ ਵਰਤੋਂ Optimal use of resources b) ਸਾਧਨਾਂ ਦੀ ਘੱਟ ਵਰਤੋਂ Less use of resources c) ਸਾਧਨਾਂ ਦੀ ਲੋੜ ਅਨੁਸਾਰ ਵਰਤੋਂ Use of resources as per needs d) ਕੁਝ ਸਾਧਨਾਂ ਦੀ ਨਾ ਵਰਤੋਂ Non-use of some resources 19 / 20 19. ਅਨਾਜ ਫਸਲਾਂ ਵਿੱਚ ਸ਼ਾਮਲ ਹਨ: Cereal crops include a) ਚਾਵਲ, ਆੜੂ, ਕਣਕ, ਸਣ Rice, Peech, Wheat, Hemp b) ਕਣਕ, ਚਾਵਲ, ਜਵਾਰ, ਸਬਜੀਆਂ Wheat, Rice, Jowar, Vegetables c) ਕਣਕ, ਤੇਲ ਵਾਲੇ ਬੀਜ, ਕੋਕੋ, ਮੱਕੀ Wheat, Oil Seeds, Cocoa, Maize d) ਕਣਕ, ਚਾਵਲ, ਤੇਲ ਵਾਲੇ ਬੀਜ, ਦਾਲਾਂ Wheat, Rice, Oil Seeds, Pulses 20 / 20 20. ਸੰਵਿਧਾਨ ਦੀ ਧਾਰਾ 25 ਕਿਸ ਦੀ ਮਨਾਹੀ ਕਰਦੀ ਹੈ: Article 25 of constitution prohibits a) ਦਹੇਜ ਲੈਣਾ ਅਤੇ ਦੇਣਾ Giving and taking dowry b) ਧਰਮ ਦੇ ਅਧਾਰ ਤੇ ਵਿਤਕਰਾ ਕਰਨਾ Discrimination on the basis of religion c) ਜਾਤੀ ਦੇ ਅਧਾਰ ਤੇ ਵਿਤਕਰਾ ਕਰਨਾ Discrimination on the basis of caste d) ਮਨੁੱਖੀ ਤਸਕਰੀ Trading of humans To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 5 Social Study-3 Important Questions for Revision Question-20 1 / 20 1. 174 ਸੰਵਿਧਾਨ ਦਾ ਪਹਿਰੇਦਾਰ ਕੌਣ ਹੁੰਦਾ ਹੈ ? Who is the protector of Constitution? a) ਵਿਧਾਨ ਪਾਲਿਕਾ (Legislature) b) ਕਾਰਜਪਾਲਿਕਾ( Executive) c) ਨਿਆਂਪਾਲਿਕਾ(Judiciary ) d) ਇਹਨਾਂ ਵਿੱਚੋਂ ਕੋਈ ਨਹੀਂ Nome of above 2 / 20 2. ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ? When was the East India Company established in India? a) 23ਜੂਨ1757 b) 23ਅਕਤੂਬਰ1764 c) 31ਦਸੰਬਰ 1600 d) 30 ਦਸੰਬਰ 1608 3 / 20 3. ਹੇਠ ਲਿੱਖਿਆ ਵਿੱਚੋਂ ਕਿਹੜੀ ‘ਰੇਸ਼ੇਦਾਰ ਫਸਲ‘ ਨਹੀਂ ਹੈ? Which of the following is not a ‘fibre crop’? a) ਕਣਕ Wheat b) ਕਪਾਹ Cotton c) ਪਟਸਨ Jute d) ਸਣ Sunn (Hemp) 4 / 20 4. ਰਿਕਟਰ ਪੈਮਾਨੇ ਦਾ ਸਬੰਧ ਹੇਠ ਲਿਖਿਆਂ ਵਿੱਚੋਂ ਕਿਸਦੇ ਨਾਲ ਹੈ? With which of the following the ‘Richter Scale’ is related to? a) ਵਰਖਾ Rainfall b) ਚੱਕਰਵਾਤ Cyclone c) ਗਲੇਸ਼ੀਅਰ Glacier d) ਭੂਚਾਲ Earthquake 5 / 20 5. 1955 ਈ. ਦੀ ਐਫਰੋ ਏਸ਼ੀਅਨ ਕਾਨਫਰੈਂਸ ਇੰਡੋਨੇਸ਼ੀਆ ਦੇ ਕਿਹੜੇ ਸ਼ਹਿਰ ਵਿੱਚ ਹੋਈ ਸੀ? Where did Afro-Asian-Con take place in Indonesia? a) ਜਕਾਰਤਾ Jakarta b) ਮੇਦਾਨ Medan c) ਪਡਾਂਗ Padang d) ਬੰਦੂਗ ) Bandug 6 / 20 6. ਹੇਠ ਲਿਖਿਆਂ ਵਿੱਚੋਂ ਕਿਹੜੀ ਜਗ੍ਹਾ ਦੀ ਵੱਸੋਂ ਘਣਤਾ ਸਭ ਤੋਂ ਵੱਧ पै? Which of the following places has the maximum ‘population density’? a) ਦਿੱਲੀ Delhi b) ਲੇਹ ਲੱਦਾਖ Leh-Ladakh c) ਲਾਹੌਲ-ਸਪਿੱਤੀ Lahaul-Spiti d) ਚੰਡੀਗੜ੍ਹ Chandigarh 7 / 20 7. ਕਿਸਨ ਦੀ ਦੇ ਕੰਢੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਗਿਆ? On the banks of which river, the resolution of Puran Swaraj was passed under the leadership of Pandit Jawaharlal Nehru a) Ravi b) Beas c) Sutlej d) Jhelum 8 / 20 8. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ? Where in India was the first cotton textile industry established? a) ਪੰਜਾਬ( Punjab) b) ਹਰਿਆਣਾ (Haryana) c) ਬੰਬਈ(Bombay) d) ਬੰਗਾਲ (Bangal) 9 / 20 9. 1739 ਈ. ਵਿੱਚ ਅਵਧ ਨੂੰ ਇੱਕ ਸੁਤੰਤਰ ਰਾਜ ਕਿਸਨੇ ਬਣਾਇਆ? Who made Avadh an independent state in 1739 AD? a) ਨਿਜਾਮ-ਉਲ-ਮੁਲਕ(Nizam-Ul-Mulk) b) ਬਾਬਰ(Baber) c) ਅਕਬਰ( Akber) d) ਸਆਦਤਖਾਂ (Sadaat Khan) 10 / 20 10. ਭਾਰਤ ਵਿੱਚ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਦੀ ਗਿਣਤੀ ਕਿੰਨੀ ਹੈ ? How many national parks and wild life sanctuaries are there in India? a) 68,498 b) 98,480 c) 86,489 d) 89,490 11 / 20 11. ਦ੍ਰਾਵਿੜ ਕਾਜ਼ਗਾਮ ਦੀ ਸਥਾਪਨਾ ਕਿਸਨੇ ਕੀਤੀ ? Who established Dravida Kazagam? a) ਪਰੀਆਰ ਰਾਮਾ ਸਵਾਮੀ(Periyar Rama Swamy) b) ਵੀਰ ਸਲਿੰਗਮ(Veeresalingam) c) ਨਰਾਇਣ ਗੁਰੂ(Narayan Guru) d) ਜੋਤਿਬਾ ਫੂਲੇ(Jyotiba Phule) 12 / 20 12. ਮਹਾਰਾਜਾ ਸਿਆਜੀ ਰਾਓ ਵਿਸ਼ਵ ਵਿਦਿਆਲਯ ਕਿੱਥੇ ਸਥਿਤ ਹੈ ? Maharaja Sayaji Rao University is situated at a) ਸੂਰਤ(Surat) b) ਅਹਿਮਦਾਬਾਦ(Ahmedabad) c) ਬੜੋਦਾ(Baroda) d) ਜਾਮਨਗਰ(Jamnagar) 13 / 20 13. ਭਾਰਤ ਵਿੱਚ ਹਿਊਨਸਾਂਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਕਿਹਾ ਜਾਣ ਲੱਗਾ। After Huin Tsang’s visit a new name used for India is ………….. a) ਆਰੀਆ ਵਰਤ Aryavarta b) ਇੰਡਸ Indus c) ਇੰਡੂ Yin-Tu d) ਹੋਡੂ Hoddu 14 / 20 14. ਗਠਬੰਧਨ ਵਾਲੀ ਸਰਕਾਰ ਉਸ ਸਰਕਾਰ ਨੂੰ ਆਖਦੇ ਹਨ- Coalition Government is known as: a) ਜੋ ਇੱਕ ਦਲ ਦੇ ਪ੍ਰਤੀਨਿਧਾਂ ਤੋਂ ਬਣਾਈ ਗਈ ਸਰਕਾਰ ਹੁੰਦੀ ਹੈ। A government made up from single political party. b) ਜੋ ਕੇਵਲ ਦੋ ਦਲਾਂ ਦੇ ਪ੍ਰਤੀਨਿਧਾਂ ਤੋਂ ਬਣਾਈ ਗਈ ਸਰਕਾਰ ਹੈ। A government made up from two political parties. c) ਜੋ ਕਈ ਦਲਾਂ ਦੇ ਪ੍ਰਤੀਨਿਧਾਂ ਤੋਂ ਬਣਾਈ ਗਈ ਸਰਕਾਰ ਹੋਵੇ। A government made up from many political parties. d) ਜੋ ਤਾਨਾਸ਼ਾਹ ਸਰਕਾਰ ਹੁੰਦੀ ਹੈ। A government of Dictatorship. 15 / 20 15. ਉਸ ਕਾਲ ਨੂੰ ਕੀ ਕਿਹਾ ਜਾਂਦਾ ਹੈ। ਜਦੋਂ ਭਾਰਤ ਉੱਤੇ ਬਾਬਰ, ਹਿਮਾਯੂੰ ਅਤੇ ਅਕਬਰ ਵਰਗੇ ਮੁਗ਼ਲ ਬਾਦਸ਼ਾਹਾਂ ਨੇ ਰਾਜ ਕੀਤਾ ? The period when Mughal emperors like Babur, Humayun and Akbar ruled over India is known as a) ਮੈਸੂਰ ਦਾ ਯੁੱਧ (Medieval period) b) ਆਧੁਨਿਕ ਕਾਲ (Modern period ) c) ਪ੍ਰਾਚੀਨ ਕਾਲ (Ancient period ) d) ਸੁਨਹਿਰੀ ਕਾਲ( The golden period) 16 / 20 16. ਰੇਸ਼ਿਆਂ ਦੇ ਅਧਾਰ ਤੇ ਕਪਾਹ ਨੂੰ ਆਮ ਤੌਰ ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆਂ ਜਾਂਦਾ ਹੈ ? In how many types the cotton is classified on the basis of fibre? a) ਦੋ ( Two) b) ਤਿੰਨ (Three) c) ਚਾਰ ( Four) d) ਪੰਜ( Five) 17 / 20 17. ਅਰੈਬਿਕਾ, ਰੋਬਸਟਾ ਅਤੇ ਲਾਇਬੈਰਿਕਾ ਕਿਸ ਦੀਆਂ ਕਿਸਮਾਂ ਹਨ ? Of what the Arabica, Robusta and Liberica are types: a) ਸੇਬ ( Apple ) b) ਕੌਫੀ (Coffee) c) ਸ਼ਹਿਦ (Honey ) d) ਆਲੂ ਬੁਖਾਰਾ (Plum) 18 / 20 18. ਹੇਠ ਲਿਖਿਆਂ ਵਿੱਚੋਂ ਰਾਜਨੀਤਿਕ ਨਿਆਂ ਦੀ ਉਦਾਹਰਣ ਕਿਹੜੀ ਹੈ? Which of the following are example of political Justice: (i) ਸਰਕਾਰ ਦੀ ਅਲੋਚਨ ਦਾ ਅਧਿਕਾਰ Right to Criticise Govt. (ii) ਬਰਾਬਰਤਾ ਦਾ ਅਧਿਕਾਰ Right to equality (iii) ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ Right to hold public office (iv) ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਅਧਿਕਾਰ Right of equal pay for equal work a) (i), (iii) ਅਤੇ (iv) (i), (iii) and (iv) b) (ii) ਅਤੇ (iii) (ii) and (iii) c) (i) ਅਤੇ (ii) (i) and (ii) d) (iii) ਅਤੇ (iv) (iii) and (iv) 19 / 20 19. ਇੱਕ ਕੰਪਨੀ ਮਜ਼ਦੂਰਾਂ ਨੂੰ ਬਿਨਾਂ ਤਨਖਾਹ ਦਿੱਤੇ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ। ਇਸ ਵਿੱਚ ਕਿਹੜੇ ਮੁਢਲੇ ਅਧਿਕਾਰ ਦੀ ਪਾਲਣਾ ਨਹੀਂ ਹੋ ਰਹੀ A Company is forcing labourers to work without Paying them salary. Identify the fundamental right that is being Violated were a) ਸਮਾਨਤਾ ਦਾ ਅਧਿਕਾਰ Right to equality b) ਸੁਤੰਤਰਤਾ ਦਾ ਅਧਿਕਾਰ Right to freedom c) ਸ਼ੋਸ਼ਣ ਵਿਰੁੱਧ ਅਧਿਕਾਰ Right against exploitation d) ਸੰਵਿਧਾਨਕ ਉਪਚਾਰਾਂ ਦਾ ਅਧਿਕਾਰ Right to constitutional remedies 20 / 20 20. ਹੇਠ ਲਿਖਿਆਂ ਨੂੰ ਕ੍ਰਮਾਂਕ ਅਨੁਸਾਰ ਕਰੋ: Chronologically order the following (i) ਨਾ ਮਿਲਵਰਤਨ ਅੰਦੋਲਨ (i) Civil Disobedience Movement (ii) ਪੂਰਨ ਸਵਰਾਜ ਪ੍ਰਸਤਾਵ (ii) Resolution Pooran Swaraj (iii) ਜੈਤੋਂ ਦਾ ਮੋਰਚਾ (iii) Jaito Morcha (iv) ਭਾਰਤ ਛੱਡੋ ਅੰਦੋਲਨ (iv) Quit India Movement ਸਹੀ ਉੱਤਰ ਦੀ ਚੋਣ ਕਰੋ Choose the rigth answer- a) (ii), (iv), (i) and (iii) b) (iii), (ii), (i) and (iv) c) (ii), (iii), (iv) and (i) d) (iii), (i), (ii) and (iv) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 4 Social Study-4 Important Questions for Revision Question-20 1 / 20 1. ਰਾਜਾ ਰਾਮ ਮੋਹਨ ਰਾਏ ਨੇ ਕਿਸ ਪ੍ਰਥਾ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ ? At which system did Raja Ram Mohan Roy propagated to end. a) ਦਹੇਜ਼ ਪ੍ਰਥਾ(Dowry System) b) ਸਤੀ ਪ੍ਰਥਾ(Sati System) c) ਤਲਾਕ ਪ੍ਰਥਾ(Divorce System ) d) ਪਰਦਾ ਪ੍ਰਥਾ( Parda System) 2 / 20 2. ਭਾਰਤ ਪੂਰੇ ਸੰਸਾਰ ਦੀ ਕਿੰਨੇ ਪ੍ਰਤੀਸ਼ਤ ਪਣ ਬਿਜਲੀ ਪੈਦਾ ਕਰ ਰਿਹਾ ਹੈ ? What percentage of hydro-electricity of the world is produced by India? a) 8% b) 4% c) 1% d) 3% 3 / 20 3. ਚੌਣ ਮੁਹਿੰਮ ਜਾਂ ਚੋਣ ਪ੍ਰਚਾਰ, ਵੋਟਾਂ ਪੈਣ ਤੋਂ ਕਿਨ੍ਹੇ ਘੰਟੇ ਪਹਿਲਾਂ ਬੰਦ ਕਰ ਦਿੱਤਾ ਜਾਂਦਾ ਹੈ? Since how long is the election campaign stopped before the time of voting? a) 12ਘੰਟੇ 12 Hours b) 48 ਘੰਟੇ 48 Hours c) 24ਘੰਟੇ 24 Hours d) 36 ਘੰਟੇ 36 Hours 4 / 20 4. ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸਰਵ ਉੱਚ ਹੈ? Who among the following is the highest (Supreme) in India? a) ਨਿਆਂਪਾਲਿਕਾ Judiciary b) ਪ੍ਰਧਾਨ ਮੰਤਰੀ Constitution c) ਸੰਵਿਧਾਨ Prime-Minister d) ਰਾਸ਼ਟਰਪਤੀ President 5 / 20 5. ਸੂਚਨਾ ਅਧਿਕਾਰ ਅਧਿਨਿਯਮ ਤੋਂ ਭਾਵ ਹੈ …………….. Right to Information means that….…..….….….…… a) ਲੋਕਾਂ ਨੂੰ ਸਰਕਾਰ ਦੇ ਹਰੇਕ ਵਿਭਾਗ ਦੀ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ ਜਿਸ ਦਾ ਪ੍ਰਭਾਵ ਉਹਨਾਂ ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਪੈਂਦਾ ਹੈ। people have right to take information about any aspects of the government department which has direct or indirect affect on them. b) ਲੋਕਾਂ ਨੂੰ ਵਸਤਾਂ ਖ਼ਰੀਦਣ ਲਈ ਪ੍ਰੇਰਿਤ ਕਰਨਾ। to persude the people to buy product. c) ਵਿਗਿਆਨ ਰਾਹੀਂ ਦੂਸਰੀਆਂ ਚੀਜ਼ਾਂ ਦੇ ਵਿਰੁੱਧ ਗ਼ਲਤ ਜਾਂ ਬੇਬੁਨਿਆਦ ਚਰਚਾ ਨਾ ਕੀਤੀ ਜਾਵੇ। advertisement should not contain any type of derogatory references to another product or service. d) ਔਰਤਾਂ ਦੀ ਪੜ੍ਹਾਈ ਤੇ ਜ਼ੋਰ ਦਿੱਤਾ ਜਾ ਰਿਹਾ ਹੈ। women education is being stressed. 6 / 20 6. ਲਾਹੌਰ ਵਿੱਚ ਦੱਯਾਨੰਦ ਐਂਗਲੋ ਵੈਦਿਕ ਸਕੂਲ ਦੀ ਸਥਾਪਨਾ ਕਦੋਂ ਹੋਈ? When was Dayanand Anglo Vedic school established in Lahore? a) 1896 b) 1860 c) 1886 d) 1905 7 / 20 7. ਭਾਰਤੀ ਸੰਸਦ ਦੇ ਕਿੰਨੇ ਸਦਨ ਹੂੰਦੇ ਹਨ? How many Houses of Indian Parliament are there a) Three b) Two c) Four d) Five 8 / 20 8. ਭਾਰਤ ਵਿੱਚ ਕੱਚਾ ਲੋਹਾ ਕਿਥੇ ਮਿਲਦਾ ਹੈ? Where is iron-ore found in India? a) ਸਿੰਘਭੂਮ (Singhbhum) b) ਪਟਨਾ(Patna) c) ਪੰਜਾਬ(Punjab) d) ਵਾਰਾਣਸੀ( Varanasi) 9 / 20 9. ਰੱਈਅਤਵਾੜੀ ਪ੍ਰਬੰਧ ਕਿਸਨੇ ਲਾਗੂ ਕੀਤਾ? Who started Ryatwari arrangement? a) ਲਾਰਡਡਲਹੌਜੀ(Lord Dalhousie) b) ਲਾਰਡਕਾਰਨਵਾਲਿਸ(Lord Cornwallis) c) ਥਾਮਸਮੁਨਰੋ(Thomas Munro) d) ਲਾਰਡਐਮਹਰਸਟ( Lord Amherset) 10 / 20 10. ਕੇਂਦਰ ਨੂੰ ਮਜ਼ਬੂਤ ਬਣਾਉਣ ਲਈ ਰਾਸ਼ਟਰਪਤੀ ਦੇ ਅਹੁਦੇ ਲਈ ਵੱਧ ਸ਼ਕਤੀਆਂ ਦੇਣ ਦੇ ਪੱਖ ਵਿੱਚ ਕੌਣ ਸੀ ? Who was in favour of giving more powers I to the president to make the centre strong? a) ਸਰਦਾਰ ਵੱਲਭ ਭਾਈ ਪਟੇਲ(Sardar Vallabhbhai Patel) b) ਅਟਲ ਬਿਹਾਰੀ ਵਾਜਪਾਈ(Atal Bihari Vajpayee) c) ਪੰਡਿਤ ਜਵਾਹਰ ਲਾਲ ਨਹਿਰੂ(Pt. Jawahar Lal Nehru) d) ਡਾ. ਰਾਜਿੰਦਰ ਪ੍ਰਸਾਦ(Dr Rajendra Prasad) 11 / 20 11. ਅੰਗਰੇਜ਼ੀ ਸਰਕਾਰ ਨੇ ਛੋਟਾ ਨਾਗਪੁਰ ਐਕਟ ਕਦੋਂ ਪਾਸ ਕੀਤਾ ? In which year was the Chhota Nagpur Act passed by the British Government a) 1909 b) 1899-1900 c) 1856 d) 1908 12 / 20 12. ਅੰਗਰੇਜਾਂ ਨੇ ਮਰਾਠਾ ਸਰਦਾਰ ਸਿੰਧੀਆ ਨੂੰ ਹਰਾ ਕੇ ਸੁਰਜੀ ਅਰਜਨ ਗਾਉਂ ਦੀ ਸੰਧੀ ਅਨੁਸਾਰ ਕਿਹੜੇ ਇਲਾਕੇ ਪ੍ਰਾਪਤ ਕੀਤੇ ? Which areas were acquired by the Britishers after defeating Maratha Chief Sindhia and signing Surji Arjangaon treaty? a) ਕਟਕ, ਅਹਿਮਦਨਗਰ, ਭਰੂਚ(Cuttak, Ahmadnagar, Bharuth) b) ਅਹਿਮਦਨਗਰ, ਭਰੂਚ, ਗੰਗਾ ਤੇ ਜਮਨਾ ਦਾ ਵਿਚਕਾਰਲਾ ਇਲਾਕਾ (Ahmadnagar, Bharuth, the between Ganga and Yamuna area c) ਬਲਾਸੌਰ, ਗੰਗਾ ਤੇ ਜਮਨਾ ਦਾ ਵਿਚਕਾਰਲਾ ਇਲਾਕਾ, ਭਰੂਚ (Balasore, the area between Ganga and Yamuna, Bharuth) d) ਕਟਕ, ਬਲਾਸੌਰ, ਅਹਿਮਦਨਗਰ(Cuttak, Balasore, Ahmadnagar) 13 / 20 13. ਨਵਾਬ ਸਿਰਾਜ਼ਉਦੌਲਾ ਬੰਗਾਲ ਦਾ ਨਵਾਬ ਕਦੋਂ ਬਣਿਆ? When did Nawab Siraj-ud-daula become the Nawab of Bengal? a) 1850 b) 1756 c) 1726 d) 1750 14 / 20 14. ਮੁਸਲਿਮ ਐਂਗਲੋ ਓਰੀਐਂਟਲ ਕਾਲਜ ਯੂਨੀਵਰਸਿਟੀ ਕਦੋਂ ਬਣਿਆ? When did the muslim Anglo Oriental College become a university? a) 1910 b) 1925 c) 1920 d) 1915 15 / 20 15. 1746 ਈ. ਤੋਂ 1763 ਈ. ਤੱਕ ਕਿਹੜੇ ਯੁੱਧ ਹੋਏ, ਜਿਨ੍ਹਾਂ ਵਿਚ ਅੰਗਰੇਜ਼ ਜੇਤੂ ਰਹੇ ਜਿਸ ਨਾਲ ਭਾਰਤ ਵਿਚ ਅੰਗਰੇਜ਼ੀ ਸੱਤਾ ਦਾ ਰਾਹ ਖੁੱਲ੍ਹ ਗਿਆ ? From 1746 AD to 1763 AD, which battles were won by the Britishers that paved the way of India for them? a) ਮੈਸੂਰ ਦਾ ਯੁੱਧ ( Battle of Mysore Maltes) b) ਪਾਣੀਪਤ ਦਾ ਯੁੱਧ ( Battle of Panipat) c) ਕਰਨਾਟਕ ਦਾ ਯੁੱਧ ( Battle of Karnataka ) d) ਬਕਸਰ ਦਾ ਯੁੱਧ( Battle of Bauxer) 16 / 20 16. ਕਿਸ ਐਕਟ ਮੁਤਾਬਿਕ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਿਲ ਨੂੰ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਿਲ ਦਾ ਨਾਂ ਦੇ ਦਿੱਤਾ ਗਿਆ। ਇਸ ਐਕਟ ਦਾ ਨਾਮ ਕੀ ਸੀ ? According to which Act, the Governor General of Bengal and the Council have been given the name of Governor General of India and the Council? What is the name of the Act? a) ਚਾਰਟਰ ਐਕਟ (1813 Charter Act 1813 ) b) ਚਾਰਟਰ ਐਕਟ (1833 Charter Act ) c) ਚਾਰਟਰ ਐਕਟ (1821Charter Act 1821 ) d) ਪਿਟਸ ਇੰਡੀਆ ਐਕਟ Pitts India Act) 17 / 20 17. ਹੇਠ ਲਿਖਿਆਂ ਵਿੱਚੋਂ ਸਭ ਤੋਂ ਵਧੀਆ ਕਿਸਮ ਦਾ ਕੋਲਾ ਕਿਹੜਾ ਹੈ ? Which of the following is considered as the best quality coal? a) ਐਥਰੇਸਾਈਟ ( Anthracite) b) ਬਿੱਟੂਮੀਨਸ (Bituminus ) c) ਲਿਗਨਾਈਟ( Lignite) d) ਪੀਟ(Peat) 18 / 20 18. ਸੂਰਤ ਭਾਰਤ ਦੇ ਕਿਹੜੇ ਤੱਟ ਤੇ ਸਥਿਤ ਹੈ? Surat is situated on the ……………………….of India- a) ਪੱਛਮੀ ਤੱਟ Western Coast b) ਪੂਰਬੀ ਤੱਟ Eastern Coast c) ਉੱਤਰੀ ਤੱਟ Northern Coast d) ਦੱਖਣ ਤੱਟ Southern Coast 19 / 20 19. ਭਾਰਤ ਵਿੱਚ ਕਣਕ ਦੀ ਪੈਦਾਵਾਰ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਕਿਸ ਕਰਕੇ ਹੋਇਆ ਹੈ: Punjab contributed a lot towards the production of wheat in India because of: a) ਕੇਸਰੀ ਕ੍ਰਾਂਤੀ Saffron Revolution b) ਹਰੀ ਕ੍ਰਾਂਤੀ Green Revolution c) ਨੀਲੀ ਕ੍ਰਾਂਤੀ Blue Revolution d) ਸੰਤਰੀ ਕ੍ਰਾਂਤੀ Orange Revolution 20 / 20 20. ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ ਹੈ ਪੱਛਮੀ ਸਿੱਖਿਆ ਸਬੰਧੀ ਇਹ ਵਿਚਾਰ ਕਿਸ ਦੇ ਸਨ View regarding western education ‘English education has more us slave’ given by- a) ਰਾਜ ਰਾਮਮੋਹਨ ਰਾਏ Raja Rammohan Roy b) ਮਹਾਤਮਾ ਗਾਂਧੀ Mahatma Gandhi c) ਸਰਦਾਰ ਪਟੇਲ Sardar Patel d) ਰਾਸਬਿਹਾਰੀ ਬੋਸ Rasbehari Bose To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 5 Social Study-5 Important Questions for Revision Question-20 1 / 20 1. 180. ਭਾਰਤੀ ਸੰਵਿਧਾਨ ਦੁਆਰਾ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ? How many languages have been recognized by the Indian Constitution? a) 15 b) 30 c) 22 d) 32 2 / 20 2. ਕਿਹੜਾ ਦੇਸ਼ ਇਕੱਲਾ ਹੀ ਸੰਸਾਰ ਦੀ ਲਗਪਗ 50% ਮੱਕੀ ਪੈਦਾ ਕਰਦਾ ਹੈ । Which country produces 50% of the total world maize production? a) ਯੂ. ਐਸ .ਏ (USA ) b) ਭਾਰਤ( India) c) ਬ੍ਰਾਜ਼ੀਲ( Brazil ) d) ਅਰਜਨਟਾਈਨਾ (Argentina) 3 / 20 3. ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਲਾਇਆ ਗਿਆ? When the first coffee garden was established in India? a) 1830ਈ 1830 A.D. b) 1840ਈ. 1840 A.D. c) 1850ਈ. 1850 A.D. d) 1860ਈ. 1860 A.D. 4 / 20 4. ਨੀਲ ਵਿਦਰੋਹ ਕਿਹੜੇ ਰਾਜ ਵਿੱਚ ਫੈਲਿਆ? In which state Indigo revolt spread? a) ਬੰਗਾਲ Bengal b) ਬਿਹਾਰ Bihar c) ਉੜੀਸਾ Orissa d) ਪੰਜਾਬ Punjab 5 / 20 5. ਖੇਤਰਫ਼ਲ ਦੇ ਹਿਸਾਬ ਨਾਲ ਕਿਹੜਾ ਮਹਾਂਸਾਗਰ ਵੱਡਾ ਹੈ? Which sea/ocean is the largest in area? a) ਹਿੰਦ ਮਹਾਂਸਾਗਰ Indian Ocean b) ਆਰਕਟਿਕ ਸਾਗਰ Arctic Ocean c) ਪ੍ਰਸ਼ਾਂਤ ਮਹਾਂਸਾਗਰ Pacific Ocean d) ਅੰਧ ਮਹਾਂਸਾਗਰ Atlantic Ocean 6 / 20 6. ਸੁੰਦਰੀ ਦੇ ਦਰਖਤ‘ ਕਿਹੜੇ ਜੰਗਲਾਂ ਵਿੱਚ ਮਿਲਦੇ ਹਨ? ‘Sundri Trees’ are found in which of the following forests? a) ਮਾਰੂਥਲੀ ਜੰਗਲ Desertic forests b) ਡੈਲਟਾਈ ਜੰਗਲ Delta forests c) ਸਦਾ ਬਹਾਰ ਜੰਗਲ Evergreen forests d) ਪਰਬਤੀ ਜੰਗਲ Mountaineous forests 7 / 20 7. ਭਾਰਤੀ ਸੰਵਿਧਾਨ ਵਿੱਚ ਧਾਰਾ 19 ਦੇ ਅਨੁਸਾਰ ਕਿਹੜੀ ਸੁਤੰਤਰਤਾ ਦੀ ਗੱਲ ਕੀਤੀ ਗਈ ਹੈ? Which of the freedom is mentioned in the Article 19 of Indian constitution? a) ਵਿਚਾਰਪ੍ਰਗਟਕਰਨਦੀਸੁਤੰਤਰਤਾ(Freedom of Speech) b) ਇਕੱਤਰਹੋਣਦੀਸੁਤੰਤਰਤਾ( Freedom of Assembly without arms) c) ਘੁੰਮਣ-ਫਿਰਨਦੀਸੁਤੰਤਰਤਾ(Freedom of Movement) d) ਓਪਰੋਕਤਸਾਰੇ।( All of the above.) 8 / 20 8. 1856ਈ: ਵਿਚ__ ਨੇ ਇਕ ਐਕਟ ਪਾਸ ਕੀਤਾ ਜਿਸ ਅਨੁਸਾਰ ਭਾਰਤੀ ਸੈਨਿਕ ਯੁੱਧ ਵਿਚ ਭਾਗ ਲੈਣ ਲਈ ਸਮੁੰਦਰੋਂ ਪਾਰ ਭੇਜੇ ਜਾ ਸਕਦੇ ਸੀ। Which Governor General passed an Act 1856 AD which allowed Indian troops to be sent overseas to take part in hostilities? a) ਲਾਰਡਡਲਹੌਜੀ(Lord Dalhousie)( b) ਲਾਰਡਕੈਨਿੰਗ(Lord Canning) c) ਬਹਾਦਰਸ਼ਾਹ(Bahadur Shah) d) ਵਿਲੀਅਮਬੈਂਟਿੰਕ( William Bentick) 9 / 20 9. ਚਿੱਤਰ ਵਿੱਚ ਦਿੱਤੀ ਗਈ ਤਸਵੀਰ ਨੂੰ ਪਛਾਣੋ :- Identify the given picture a) ਬਿਰਲਾਮੰਦਰ(Birla Temple) b) ਚਿੜੀਆਘਰ(Zoo) c) ਨਹਿਰੂਪਾਰਕ(Nehru Garden) d) ਜੰਤਰਮੰਤਰ (Jantar Mantar) 10 / 20 10. ਵਿਸ਼ੇਸ਼ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਕਿੰਨ੍ਹੇ ਦਿਨਾਂ ਅੰਦਰ ਕੀਤੀ ਜਾਣੀ ਜਰੂਰੀ ਹੈ ? An appeal can be made within….. against any decision given by Special Court a) 30ਦਿਨਾਂ (Within 30 days) b) 25 ਦਿਨਾਂ(Within 25 days) c) 40ਦਿਨਾਂ(Within 40 days) d) 42 ਦਿਨਾਂ(Within 42 days) 11 / 20 11. ਕਪਾਹ ਪੈਦਾ ਕਰਨ ਲਈ ਲੋੜੀਦਾ ਤਾਪਮਾਨ ਕਿੰਨ੍ਹਾ ਚਾਹੀਦਾ ਹੈ ? What is the required temperature for cultivation of cotton ? a) 10℃ – 20℃ b) 20℃- 30℃ c) 18℃- 27℃ d) 24 ℃- 35 ℃ 12 / 20 12. ਅੰਗਰੇਜ਼ੀ ਸਰਕਾਰ ਨੇ ਛੋਟਾ ਨਾਗਪੁਰ ਐਕਟ ਕਦੋਂ ਪਾਸ ਕੀਤਾ ? In which year was the Chhota Nagpur Act passed by the British Government a) 1909 b) 1899-1900 c) 1856 d) 1908 13 / 20 13. ਕਿਸ ਨੇ ਨੀਵੀ ਜਾਤੀ ਦੀਆਂ ਲੜਕੀਆਂ ਲਈ ਪੂਨੇ ਵਿੱਚ ਤਿੰਨ ਸਕੂਲ ਖੋਲ੍ਹੇ ਸਨ? Who opened three school for the lower caste girls in Puna? a) ਵੀਰ ਸਲਿੰਗਮ Veersalingam Veersalingam b) ਜੋਤਿਬਾ ਫੂਲੇ Jyotiba Phule c) ਪਰੀਆਰ ਰਾਮਾ ਸੁਆਮੀ Periyaar Rama Swamy d) ਡਾ. ਭੀਮ ਰਾਉ ਅੰਬੇਦਕਰ Dr. B.R. Ambedkar 14 / 20 14. ਨਾਂਗਾ ਪਰਬਤ ਕਿੱਥੇ ਸਥਿੱਤ ਹੈ? Where is Nanga Parbat located? a) ਜੰਮੂ ਅਤੇ ਕਸ਼ਮੀਰ Jammu and Kashmir b) ਹਿਮਾਚਲ ਪ੍ਰਦੇਸ਼ Himachal Pradesh c) ਅਸਾਮ Assam d) ਨਾਗਾਲੈਂਡ Nagaland 15 / 20 15. ਯੂ.ਐਸ.ਏ. ਦੇ ਕਿਹੜੇ ਸ਼ਹਿਰ ਨੂੰ ਮੋਟਰ ਸ਼ਹਿਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ? Which city of the U.S.A. is also known as ‘Motor city’? a) ਕੋਲੰਬੀਆ( Columbia) b) ਵਾਸਿੰਗਟਨ ( Washington) c) ਡੈਟਰੀਅਟ ( Detroit ) d) ਨਿਊਯਾਰਕ (Newyork) 16 / 20 16. ਅਰੈਬਿਕਾ, ਰੋਬਸਟਾ ਅਤੇ ਲਾਇਬੈਰਿਕਾ ਕਿਸ ਦੀਆਂ ਕਿਸਮਾਂ ਹਨ ? Of what the Arabica, Robusta and Liberica are types: a) ਸੇਬ ( Apple ) b) ਕੌਫੀ (Coffee) c) ਸ਼ਹਿਦ (Honey ) d) ਆਲੂ ਬੁਖਾਰਾ (Plum) 17 / 20 17. ਸਿਲੀਕਾਨ ਘਾਟੀ ਕਿੱਥੇ ਹੈ ? Where is the ‘Silicon Valley’ situated? a) ਪੈਰਿਸ (Paris ) b) ਕੈਲੀਫੋਰਨੀਆ ( California ) c) ਟੋਕੀਓ (Tokyo ) d) ਲੰਡਨ( London) 18 / 20 18. ਸੂਰਤ ਭਾਰਤ ਦੇ ਕਿਹੜੇ ਤੱਟ ਤੇ ਸਥਿਤ ਹੈ? Surat is situated on the ……………………….of India- a) ਪੱਛਮੀ ਤੱਟ Western Coast b) ਪੂਰਬੀ ਤੱਟ Eastern Coast c) ਉੱਤਰੀ ਤੱਟ Northern Coast d) ਦੱਖਣ ਤੱਟ Southern Coast 19 / 20 19. ਦਸਤਕਾਰੀ ਅਤੇ ਵਪਾਰ ਦੀ ਸਿਖਲਾਈ ਲਈ ਖੋਲੇ ਗਏ ਸਕੂਲਾਂ ਨੂੰ ਕਿਹਾ ਜਾਂਦਾ ਸੀ: Schools opened for training of handicrafts and trade were called- a) ਮਦਰੱਸਾ Madarsa b) ਮਹਾਜਨੀ Mahajani c) ਮਕਤਬ Maktabas d) ਪਾਠਸ਼ਾਲਾ Pathshala 20 / 20 20. ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ ਜਦੋਂ ਅਸੀਂ ਹੇਠ ਲਿਖਿਆਂ ਨੂੰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਂਦੇ ਹਾਂ: We support ‘Secularism’ when we practise: (i) ਵੋਟਾਂ ਦੀ ਰਾਜਨੀਤੀ (i) Vote bank Politics (ii) ਅਸਿਹਣਸ਼ੀਲਤਾ (ii) Intolerance (iii) ਸਾਰੇ ਧਰਮਾਂ ਨੂੰ ਬਰਾਬਰ ਮੰਨਣਾ (iii) Equal Status to all religions (iv) ਰਾਜਨੀਤੀ ਅਤੇ ਧਰਮ ਨੂੰ ਅਲੱਗ ਰੱਖਣਾ (iv) Separate religion and Politics ਸਹੀ ਉੱਤਰ ਦੀ ਚੋਣ ਕਰੋ | Select the correct answer- a) (i), (iii) and (iv) b) (ii) and (iii) c) (i) and (ii) d) (iii) and (iv) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 7 Social Study-6 Important Questions for Revision Question-20 1 / 20 1. 173 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ? From the following which statement is true (a) ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ (।Constitution is a legal document) b) ਦੇਸ਼ ਦੀ ਸਰਕਾਰ ਸੰਵਿਧਾਨ ਅਨੁਸਾਰ ਚਲਾਈ ਜਾਂਦੀ ਹੈ (।The Government of a country runs according to the constitution). a) ਓ’,’ਅ’ ਸਹੀ ਹਨ । b) ਓ,ਅ ਗਲਤ ਹਨ । c) 'ੳ' ਸਹੀ ਹੈ ਅਤੇ 'ਅ' ਗਲਤ ਹੈ d) 'ੳ' ਗਲਤ ਹੈ ਅਤੇ 'ਅ' ਸਹੀ ਹੈ। 2 / 20 2. 163 ਜੰਗਨਾਮਾ ਕਿਸ ਨੇ ਲਿਖਿਆ ? Who wrote Jangnanam? a) ਅੰਮ੍ਰਿਤਾ ਪ੍ਰੀਤਮ(Amrita Pritam) b) ਨਾਨਕ ਸਿੰਘ(Nanak Singh) c) ਸ਼ਾਹ ਮੁਹੰਮਦ(Shah Mohammad ) d) ਬੁਲ੍ਹੇ ਸ਼ਾਹ( Bulleh Shah) 3 / 20 3. ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਆਫਤ ਨਹੀਂ ਹੈ? Which of the following is not a natural disaster? a) ਸੁਨਾਮੀ Tsunami b) ਬੰਬ ਧਮਾਕਾ Bomb Blast c) ਭੂਚਾਲ Earth Quake d) ਜਵਾਲਾਮੁੱਖੀ Volcano 4 / 20 4. ਰੇਲ ਕੋਚ ਫੈਕਟਰੀ ਕਿੱਥੇ ਹੈ? Where is the Rail Coach Factory (RCF) situated? a) ਗੰਗਟੋਕ Gangtok b) ਲੁਧਿਆਣਾ Ludhiana c) ਕਪੂਰਥਲਾ Kapurthala d) ਸ਼ਿਮਲਾ Shimla 5 / 20 5. ਸੰਵਿਧਾਨ ਮਸੌਦਾ ਕਮੇਟੀ ਨੇ ………….. ਮੀਟਿੰਗਕੀਤੀਆਂ। The constitutional manuscript committee held …………… conventions. a) 09 b) 10 c) 11 d) 12 6 / 20 6. ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿੱਥੋਂ ਤੋਂ ਕਿੱਥੋਂ ਤੱਕ ਬਣਾਈ ਗਈ? India’s first railway line was from …………… a) ਮੁੰਬਈ ਤੋਂ ਬਾਨਾ Mumbai to Thane b) ਕੱਲਕੱਤਾ ਤੋਂ ਰਾਣੀਗੰਜ Calcutta to Raniganj c) ਕੱਲਕੱਤਾ ਤੋਂ ਪਿਸ਼ਾਵਰ Calcutta to Peshawar d) ਦਿੱਲੀ ਤੋਂ ਆਗਰਾ Delhi to Agra 7 / 20 7. ਭਾਰਤ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ? What is the percentage of plain land in India? a) 46% b) 43% c) 41% d) 33% 8 / 20 8. 1876ਈ. ਵਿੱਚ ਸਿਵਿਲ ਸਰਵਿਸ ਪ੍ਰੀਖਿਆ ਵਿੱਚ ਬੈਠਣ ਦੀ ਉਮਰ 21 ਸਾਲ ਤੋਂ ਘਟਾ ਕੇ ਕਿੰਨੇ ਸਾਲ ਕੀਤੀ ਗਈ? How much the qualifying age for civil services examination was reduced from 21 years in 1876 AD? a) 20 years b) 19 years c) 18 years d) 16 years. 9 / 20 9. ਚਿੱਤਰ ਵਿੱਚ ਦਿੱਤੀ ਗਈ ਤਸਵੀਰ ਨੂੰ ਪਛਾਣੋ :- Identify the given picture a) ਬਿਰਲਾਮੰਦਰ(Birla Temple) b) ਚਿੜੀਆਘਰ(Zoo) c) ਨਹਿਰੂਪਾਰਕ(Nehru Garden) d) ਜੰਤਰਮੰਤਰ (Jantar Mantar) 10 / 20 10. ਲੋਕ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਕਿਸ ਅਦਾਲਤ ਵਿੱਚ ਕੀਤੀ ਜਾ ਸਕਦੀ ਹੈ ? In which Court of law, decisions given by the Lok Adalats can be challenged? a) ਸੁਪਰੀਮ ਕੋਰਟ(Supreme Court) b) ਹਾਈ ਕੋਰਟ(High Court) c) ਦੋਨਾਂ ਅਦਾਲਤਾਂ ਵਿੱਚ(In both (1) and (2)) d) ਕਿਸੇ ਅਦਾਲਤ ਵਿੱਚ ਵੀ ਨਹੀਂ(Neither of the Courts) 11 / 20 11. ਵਿਸ਼ੇਸ਼ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਕਿੰਨ੍ਹੇ ਦਿਨਾਂ ਅੰਦਰ ਕੀਤੀ ਜਾਣੀ ਜਰੂਰੀ ਹੈ ? An appeal can be made within….. against any decision given by Special Court a) 30ਦਿਨਾਂ (Within 30 days) b) 25 ਦਿਨਾਂ(Within 25 days) c) 40ਦਿਨਾਂ(Within 40 days) d) 42 ਦਿਨਾਂ(Within 42 days) 12 / 20 12. ਭਾਰਤ ਪੂਰੇ ਸੰਸਾਰ ਦੀ ਕਿੰਨੇ ਪ੍ਰਤੀਸ਼ਤ ਪਣ-ਬਿਜਲੀ ਪੈਦਾ ਕਰ ਰਿਹਾ ਹੈ ? How much percentage of hydro electricity of the world is produced by India ? a) 1% b) 11% c) 37% d) 21% 13 / 20 13. ਭਾਰਤ ਵਿੱਚ ਹਿਊਨਸਾਂਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਕਿਹਾ ਜਾਣ ਲੱਗਾ। After Huin Tsang’s visit a new name used for India is ………….. a) ਆਰੀਆ ਵਰਤ Aryavarta b) ਇੰਡਸ Indus c) ਇੰਡੂ Yin-Tu d) ਹੋਡੂ Hoddu 14 / 20 14. ਹੇਠ ਲਿਖਿਆਂ ਵਿੱਚੋਂ ਕਿਹੜਾ ‘ਪ੍ਰਮਾਣੂ ਖਣਿਜ ਪਦਾਰਥ‘ ਹੈ? Which of the following is an atomic mineral? a) ਲੋਹਾ ) Iron b) ਅਬਰਕ Mica c) ਥੋਰੀਅਮ Thorium d) ਮੈਗਨੀਸ਼ੀਅਮ Magnesium 15 / 20 15. ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ। What will be the maximum number of Lok Sabha members? a) 545 b) 552 c) 542 d) 555 16 / 20 16. ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ? When did Hunter Commission Established? a) 1813 AD b) 1882 AD c) 1883 AD d) 1812 AD 17 / 20 17. ਸੰਸਾਰ ਪ੍ਰਸਿੱਧ ‘ਕੋਰਨ ਪੇਟੀ’ ਕਿਹੜੇ ਦੇਸ਼ ਵਿੱਚ ਹੈ? In which country the world famous ‘Corn Belt’ is situated? a) ਭਾਰਤ( India) b) ਕਨੇਡਾ (Canada ) c) ਨਾਈਜੀਰੀਆ ( Nigeria ) d) ਯੂ.ਐਸ .ਏ( U.S.A) 18 / 20 18. ਚੱਕਰਵਾਤ ਚੱਲਣ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਹੈ Cyclones are the fast blowing winds at the speed of: a) 36 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 36 km per hour or more b) 63 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ Less than 63 km per hour c) 63.33 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 6(3)3 km per hour or more d) 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 63 km per hour or more 19 / 20 19. ਭਾਰਤ ਵਿੱਚ ਕਣਕ ਦੀ ਪੈਦਾਵਾਰ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਕਿਸ ਕਰਕੇ ਹੋਇਆ ਹੈ: Punjab contributed a lot towards the production of wheat in India because of: a) ਕੇਸਰੀ ਕ੍ਰਾਂਤੀ Saffron Revolution b) ਹਰੀ ਕ੍ਰਾਂਤੀ Green Revolution c) ਨੀਲੀ ਕ੍ਰਾਂਤੀ Blue Revolution d) ਸੰਤਰੀ ਕ੍ਰਾਂਤੀ Orange Revolution 20 / 20 20. ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ ਹੈ ਪੱਛਮੀ ਸਿੱਖਿਆ ਸਬੰਧੀ ਇਹ ਵਿਚਾਰ ਕਿਸ ਦੇ ਸਨ View regarding western education ‘English education has more us slave’ given by- a) ਰਾਜ ਰਾਮਮੋਹਨ ਰਾਏ Raja Rammohan Roy b) ਮਹਾਤਮਾ ਗਾਂਧੀ Mahatma Gandhi c) ਸਰਦਾਰ ਪਟੇਲ Sardar Patel d) ਰਾਸਬਿਹਾਰੀ ਬੋਸ Rasbehari Bose To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit