NMMS Social Study Questions

20

Social Study-1

Important Questions for Revision

Question-20

1 / 20

1. ਪੰਜਾਬ ਵਿੱਚ ਲੜਕੀਆਂ ਨੂੰਸਾਈਕਲ ਕਿਸ ਸਕੀਮ ਅਧੀਨ ਦਿੱਤੇ ਜਾਂਦੇ ਹਨ-

Under which scheme, girls are provided Bicycle in Punjab-

2 / 20

2. ਸੁਨਾਮੀਕਿਸ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ?

From which language the world ‘Tsunami’ is derived?

3 / 20

3. ਭਾਰਤੀ ਸੰਘ ਵਿੱਚ …………………

Union of India has.

4 / 20

4. ਕਿਸ ਨੇ 29 ਮਾਰਚ, 1849 ਈ. ਨੂੰ ਪੰਜਾਬ ਨੂੰ ਅੰਗਰੇਜ਼ ਸਾਮਰਾਜ ਵਿੱਚ ਸ਼ਾਮਲ ਕੀਤਾ?

Who annexed Punjab to the British Empire in 29 March, 1849

5 / 20

5. ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਰਾਹੀਂ ਨਾਗਰਿਕਾਂ ਨੂੰ ਛੇ ਪ੍ਰਕਾਰ ਦੀਆਂ ਸੁਤੰਤਰਤਾਂਵਾਂ ਦਿੱਤੀਆਂ ਗਈਆਂ ਹਨ?

Which Article of Indian constitution provides six kinds of freedom to the citizens?

6 / 20

6. ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ?

When the Pitt’s India act was passed?

7 / 20

    7.
  1. ਕਿਸ ਕੁਦਰਤੀ ਆਫਤ ਨੂੰ ਉੱਤਰੀ ਅਮਰੀਕਾ ਵਿੱਚ ਹਰੀਕੇਨ, ਦੱਖਣ – ਪੂਰਬੀ ਏਸ਼ੀਆ ਵਿੱਚ ਤਾਇਫੂਨ ਅਤੇ ਭਾਰਤ ਵਿੱਚ ਝੱਖੜ, ਤੂਫਾਨ ਜਾਂ ਵਾਵਰੋਲਾ ਕਿਹਾ ਜਾਂਦਾ ਹੈ ? Name the natural calamity which is called “Hurricanes” in North America ‘typhoons” in South East Asia and Storms or whirlwinds in India?

8 / 20

8. 150 ਹੇਠ ਲਿਖੇ ਕਥਨ ਨੂੰ ਪੜ੍ਹ ਕੇ ਸਹੀ ਉੱਤਰ ਤੇ ਨਿਸ਼ਾਨ ਲਗਾਓ: “ਮੈਂ ਇੱਕ ਪੁਲੀਸ ਕਰਮਚਾਰੀ ਵਾਂਗ ਹਾਂ । ਜੋ ਚੋਣਵੇਂ ਪਦਾਰਥਾਂ ਨੂੰ ਸੈੱਲ ਦੇ ਅੰਦਰ -ਬਾਹਰ ਆਉਣ ਜਾਣ ਦਿੰਦਾ ਹਾਂ ।”Read the statement and give appropriate answer:

 

“I am like a policeman, allows movement of selective substances or materials both inward and outward.”

 

9 / 20

9. ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਕਿਹੜੀ ਮਿੱਟੀ ਵਿਚ ਸਭ ਤੋਂ ਘੱਟ ਹੈ ?

Which soil type has the lowest capacity of water retention?

10 / 20

10. ਬਕਸਰ ਦੀ ਲੜਾਈ ਕਦੋਂ ਹੋਈ?

When did the battle of Buxar was fought?

11 / 20

11. ਰੇਸ਼ਿਆਂ ਦੇ ਅਧਾਰ ਤੇ ਕਪਾਹ ਨੂੰ ਆਮ ਤੌਰ ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆਂ ਜਾਂਦਾ ਹੈ ?

In how many types the cotton is classified on the basis of fibre?

12 / 20

12. ਭਾਰਤ ਦਾ ਸੰਵਿਧਾਨ ਬਣਾਉਣ ਲਈ ਬਣੀ ਕਮੇਟੀ ਦਾ ਸਥਾਈ ਪ੍ਰਧਾਨ ਕਿਸਨੂੰ ਚੁਣਿਆ ਗਿਆ?

Who elected the permanent president of committee formed to draft the constitution of India

13 / 20

13. ਭਾਰਤ ਵਿੱਚ ਕੱਚਾ ਲੋਹਾ ਕਿਥੇ ਮਿਲਦਾ ਹੈ?

Where is iron-ore found in India?

14 / 20

14. ਚਿੱਤਰ ਵਿੱਚ ਦਿੱਤੀ ਗਈ ਤਸਵੀਰ ਨੂੰ ਪਛਾਣੋ :-

Identify the given picture

15 / 20

15. ਸੂਰਤ ਭਾਰਤ ਦੇ ਕਿਹੜੇ ਤੱਟ ਤੇ ਸਥਿਤ ਹੈ?

Surat is situated on the ……………………….of India-

16 / 20

16. ਖੇਤੀਬਾੜੀ ਤੋਂ ਭਾਵ ਹੈ:

Agriculture means:

(i) ਫਸਲਾਂ ਨੂੰ ਪੈਦਾ ਕਰਨਾ Growing of crops

(ii) ਪਸ਼ੂ ਪਾਲਣਾ Raising of live Stock

(iii) ਖੇਤੀਬਾੜੀ ਨਾਲ ਸਬੰਧਿਤ ਸਨਅੱਤ ਨੂੰ ਚਲਾਉਣਾ Running the industries based on agriculture

ਕ੍ਰਮ ਅਨੁਸਾਰ ਸਹੀ ਉੱਤਰ ਦੀ ਚੋਣ ਕਰੋ: Select the correct answer:

17 / 20

17. ਹੇਠ ਲਿਖਿਆਂ ਵਿੱਚੋਂ ਰਾਜਨੀਤਿਕ ਨਿਆਂ ਦੀ ਉਦਾਹਰਣ ਕਿਹੜੀ ਹੈ?

Which of the following are example of political Justice:

(i) ਸਰਕਾਰ ਦੀ ਅਲੋਚਨ ਦਾ ਅਧਿਕਾਰ Right to Criticise Govt.

(ii) ਬਰਾਬਰਤਾ ਦਾ ਅਧਿਕਾਰ Right to equality

(iii) ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ Right to hold public office

(iv) ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਅਧਿਕਾਰ Right of equal pay for equal work

 

18 / 20

18. ਭਾਰਤ ਦਾ ਸੰਵਿਧਾਨ ਤਿਆਰ ਕਰਨ ਨੂੰ ਕਿੰਨ੍ਹਾਂ ਸਮਾਂਲੱਗਿਆ ?

How much time did it take to prepare the constitution of India ?

19 / 20

19. ਭਾਰਤ ਵਿੱਚ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਦੀ ਗਿਣਤੀ ਕਿੰਨੀ ਹੈ ?

How many national parks and wild life sanctuaries are there in India?

20 / 20

20. ਦ੍ਰਾਵਿੜ ਕਾਜ਼ਗਾਮ ਦੀ ਸਥਾਪਨਾ ਕਿਸਨੇ ਕੀਤੀ ?

Who established Dravida Kazagam?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

9

Social Study-2

Important Questions for Revision

Question-20

1 / 20

    1.
  1. ਪੰਜਾਬ ਵਿੱਚ ਕਣਕ ਹੇਠ ਲਿਖਿਆਂ ਵਿੱਚੋਂ ਕਿਹੜੇ ਮਹੀਨਿਆਂ ਦੌਰਾਨ ਬੀਜੀ ਜਾਂਦੀ ਹੈ ?

When is wheat sown in Punjab?

2 / 20

2. 150 ਹੇਠ ਲਿਖੇ ਕਥਨ ਨੂੰ ਪੜ੍ਹ ਕੇ ਸਹੀ ਉੱਤਰ ਤੇ ਨਿਸ਼ਾਨ ਲਗਾਓ: “ਮੈਂ ਇੱਕ ਪੁਲੀਸ ਕਰਮਚਾਰੀ ਵਾਂਗ ਹਾਂ । ਜੋ ਚੋਣਵੇਂ ਪਦਾਰਥਾਂ ਨੂੰ ਸੈੱਲ ਦੇ ਅੰਦਰ -ਬਾਹਰ ਆਉਣ ਜਾਣ ਦਿੰਦਾ ਹਾਂ ।”Read the statement and give appropriate answer:

 

“I am like a policeman, allows movement of selective substances or materials both inward and outward.”

 

3 / 20

3. ਵਿਧਵਾ-ਪੁਨਰ ਵਿਆਹ ਐਕਟ ਕਦੋਂ ਪਾਸ ਹੋਇਆ?

In which year Hindu widow Remarriage Act was Passed?

4 / 20

4. ਰਿਕਟਰ ਪੈਮਾਨੇ ਦਾ ਸਬੰਧ ਹੇਠ ਲਿਖਿਆਂ ਵਿੱਚੋਂ ਕਿਸਦੇ ਨਾਲ ਹੈ?

With which of the following the ‘Richter Scale’ is related to?

5 / 20

5. ਸਰਕਾਰੀ ਵਕੀਲ ਨੂੰ ਨਿਯੁਕਤ ……………..

The Government lawyers are appointed by ……………

6 / 20

6. ਭਾਰਤ ਦੇ ਕਿਹੜੇ ਰਾਜ ਵਿੱਚ ਮੈਗਨੀਜ਼ ਦਾ ਉਤਪਾਦਨ ਹੁੰਦਾ ਹੈ?

Manganese is produced in which state of India?

7 / 20

7. ਹੇਠ ਲਿਖਿਆ ਵਿਚੋਂ ਕਿਹੜਾ ਧਰਮ ਨਿਰਪਖ ਦੇਸ਼ ਹੈ?

Which of the following is a secular state?

8 / 20

8. 1856ਈ:  ਵਿਚ__ ਨੇ ਇਕ ਐਕਟ ਪਾਸ ਕੀਤਾ ਜਿਸ ਅਨੁਸਾਰ ਭਾਰਤੀ ਸੈਨਿਕ ਯੁੱਧ ਵਿਚ ਭਾਗ ਲੈਣ ਲਈ ਸਮੁੰਦਰੋਂ ਪਾਰ ਭੇਜੇ ਜਾ ਸਕਦੇ ਸੀ।

Which Governor General passed an Act 1856 AD which allowed Indian troops to be sent overseas to take part in hostilities?

9 / 20

9. 1876ਈ.  ਵਿੱਚ ਸਿਵਿਲ ਸਰਵਿਸ ਪ੍ਰੀਖਿਆ ਵਿੱਚ ਬੈਠਣ ਦੀ ਉਮਰ 21 ਸਾਲ ਤੋਂ ਘਟਾ ਕੇ ਕਿੰਨੇ ਸਾਲ ਕੀਤੀ ਗਈ?

How much the qualifying age for civil services examination was reduced from 21 years in 1876 AD?

10 / 20

10. ਕਪਾਹ ਪੈਦਾ ਕਰਨ ਲਈ ਲੋੜੀਦਾ ਤਾਪਮਾਨ ਕਿੰਨ੍ਹਾ ਚਾਹੀਦਾ ਹੈ ?

What is the required temperature for cultivation of cotton ?

11 / 20

11. ਦੁਨੀਆਂ ਦਾ ਦੂਜਾ ਪ੍ਰਸਿੱਧ ਨਿਆਂਇਕ ਕੰਪਲੈਕਸ ਕਿੱਥੇ ਸਥਿਤ ਹੈ ?

Where is World’s second famous Judicial Complex situated?

12 / 20

12. 1857 ਈ. ਦੇ ਵਿਦਰੋਹ ਵਿੱਚ ਨਾਨਾ ਸਾਹਿਬ ਨੇ ਆਪਣੇ ਕਿਹੜੇ ਪ੍ਰਸਿੱਧ ਜਨਰਲ ਦੀ ਸਹਾਇਤਾ ਨਾਲ ਕਾਨਪੁਰ ਤੇ ਕਬਜਾ ਕਰ ਲਿਆ ?

Nana Sahib Captured Kanpur with the help of which famous general in revolt of 1857?

 

13 / 20

13. ਸੰਵਿਧਾਨ ਦਾ ਕਿਹੜਾ ਹਿੱਸਾ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕਰਨ ਦਾ ਆਦੇਸ਼ ਦਿੰਦਾ ਹੈ

Which part of Indian constitution, orders the state to implement Panchayati Raj in    India?

14 / 20

14. ਖੇਤਰਫ਼ਲ ਦੇ ਹਿਸਾਬ ਨਾਲ ਸਭ ਤੋਂ ਛੋਟਾ ਮਹਾਂਸਾਗਰ ਕਿਹੜਾ ਹੈ?

Which is the smallest ocean per arca?

15 / 20

15. ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ।

What will be the maximum number of Lok Sabha members?

16 / 20

16. ਉਸ ਕਾਲ ਨੂੰ ਕੀ ਕਿਹਾ ਜਾਂਦਾ ਹੈ। ਜਦੋਂ ਭਾਰਤ ਉੱਤੇ ਬਾਬਰ, ਹਿਮਾਯੂੰ ਅਤੇ ਅਕਬਰ ਵਰਗੇ ਮੁਗ਼ਲ ਬਾਦਸ਼ਾਹਾਂ ਨੇ ਰਾਜ ਕੀਤਾ ?

The period when Mughal emperors like Babur, Humayun and Akbar ruled over India is known as

17 / 20

17. ਸੰਸਾਰ ਪ੍ਰਸਿੱਧ ‘ਕੋਰਨ ਪੇਟੀ’ ਕਿਹੜੇ ਦੇਸ਼ ਵਿੱਚ ਹੈ?

In which country the world famous ‘Corn Belt’ is situated?

18 / 20

18. ਅਨਾਜ ਫਸਲਾਂ ਵਿੱਚ ਸ਼ਾਮਲ ਹਨ:

Cereal crops include

19 / 20

19. ਕਿਹੜੀ ਸੋਧ ਅਨੁਸਾਰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਤੇ ਏਕਤਾ ਨੂੰ ਸ਼ਾਮਲ ਕੀਤਾ ਗਿਆ ਹੈ ?

Which amendment added ‘equality’ and ‘fraternity’ in the preamble of Indian Constitution

20 / 20

20. ਸਮਾਜ ਵਿੱਚ ਔਰਤਾਂ ਦੀ ਦਸ਼ਾ ਸੁਧਾਰਨ ਲਈ ਬੰਗਾਲ ਵਿੱਚ ਆਪਣੇ ਖਰਚੇ ਤੇ ਲਗਭਗ 25 ਸਕੂਲ ਕਿਸਨੇ ਸਥਾਪਿਤ ਕੀਤੇ?

To reform the condition of women in society, who opened nearly 25 schools for the girls in Bengal on his own expenses?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

6

Social Study-3

Important Questions for Revision

Question-20

1 / 20

1. 174 ਸੰਵਿਧਾਨ ਦਾ ਪਹਿਰੇਦਾਰ ਕੌਣ ਹੁੰਦਾ ਹੈ ?

Who is the protector of Constitution?

2 / 20

2. 150 ਹੇਠ ਲਿਖੇ ਕਥਨ ਨੂੰ ਪੜ੍ਹ ਕੇ ਸਹੀ ਉੱਤਰ ਤੇ ਨਿਸ਼ਾਨ ਲਗਾਓ: “ਮੈਂ ਇੱਕ ਪੁਲੀਸ ਕਰਮਚਾਰੀ ਵਾਂਗ ਹਾਂ । ਜੋ ਚੋਣਵੇਂ ਪਦਾਰਥਾਂ ਨੂੰ ਸੈੱਲ ਦੇ ਅੰਦਰ -ਬਾਹਰ ਆਉਣ ਜਾਣ ਦਿੰਦਾ ਹਾਂ ।”Read the statement and give appropriate answer:

 

“I am like a policeman, allows movement of selective substances or materials both inward and outward.”

 

3 / 20

3. ਅਹਿਮਦੀਆ ਲਹਿਰ ਕਿਸ ਨੇ ਸ਼ੁਰੂ ਕੀਤੀ?

Who started Ahmadiya Movement?

4 / 20

4. ਸਾਲ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਵੱਸੋਂ ਘਣਤਾ ਕਿੰਨੀ ਹੈ?

What is the population density of India as per census 2011?

5 / 20

5. ਬੜੌਦਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ?

Who established Baroda University in 1948?

6 / 20

6. ਆਜ਼ਾਦ ਭਾਰਤ ਦੇ ਪਹਲੇ ਗ੍ਰਹਿ ਮੰਤਰੀ ਕੌਣ ਸਨ?

Who was the first Home Minister of India?

7 / 20

7. ਹੇਠ ਲਿਖਿਆ ਵਿਚੋਂ ਕਿਹੜਾ ਧਰਮ ਨਿਰਪਖ ਦੇਸ਼ ਹੈ?

Which of the following is a secular state?

8 / 20

8. ਕਿਸ ਰਾਜ ਵਿੱਚ ਸਾਰੇ ਧਰਮ ਬਰਾਬਰ ਹੁੰਦੇ ਹਨ ਅਤੇ ਉਹਨਾਂ ਨੂੰ ਬਰਾਬਰ ਮਾਨਤਾ ਦਿੱਤੀ ਜਾਂਦੀ ਹੈ?

In which rule/state all religions are equal and they are given equal recognition?

9 / 20

9. ਭਾਰਤ ਵਿੱਚ ਲੈਪਸ ਨੀਤੀ ਕਿਸਨੇ ਸ਼ੁਰੂ ਕੀਤੀ?

Who started the Policy of Lapse in India?

10 / 20

10. ਕਿਸਨੇ ਇੰਪੀਅਰਲ ਲੈਜਿਸਲੇਟਿਵ ਅਸੈਂਬਲੀ ਅੱਗੇ ਭਾਰਤ ਵਿੱਚ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਸੀ ?

Who presented resolution before the Imperial Legislative Assembly to offer free and compulsory education in India?

11 / 20

11. ਭਾਰਤ ਪੂਰੇ ਸੰਸਾਰ ਦੀ ਕਿੰਨੇ ਪ੍ਰਤੀਸ਼ਤ ਪਣ-ਬਿਜਲੀ ਪੈਦਾ ਕਰ ਰਿਹਾ ਹੈ ?

How much percentage of hydro electricity of the world is produced by India ?

12 / 20

12. ਸਹੀ ਮਿਲਾਨ ਕਰੋ :

(a) ਦੂਜੀ ਗੋਲਮੇਜ਼ਕਾਨਫਰੰਸ       (i) 21 ਫਰਵਰੀ 1924

(b) ਭਾਰਤ ਅੰਦੋਲਨ ਛੱਡੇ            (ii) ਸਤੰਬਰ 1931

(c) ਪੂਰਨ ਸਵਾਰਾਜ                 (iii) 8 ਅਗਸਤ 1942

(d) ਜੈਤੋਂਦਾ ਮੋਰਚਾ                  (iv) 31 ਦਸੰਬਰ 1929

Match the following:

(a) Second Round Table Conference(i) 21 February, 1924

(b) Quit Movement India(ii) September, 1931

(c) Poorna Swaraj(iii) 8 August, 1942

(d) Jaito Morcha(iv) 31 December, 1929

13 / 20

13. ਜਲਵਾਯੂ ਦੇ ਅਧਾਰ ਨਾਲ ਖਜੂਰ, ਥੋਹਰ ਅਤੇ ਕੰਡੇਦਾਰ ਝਾੜੀਆਂ ਕਿਸ ਕਿਸਮ ਦੀ ਬਨਸਪਤੀ ਨਾਲ ਸਬੰਧਤ ਹਨ?

On the basis of climate, to which type of vegetation the plants like date, cactus and thorny bushes belong to?

14 / 20

14. ਧੂੰ-ਧੁੰਦ ਕਿਸਦਾ ਸੁਮੇਲ ਹੈ?

Smog is a combination of:

15 / 20

15. 1746 ਈ. ਤੋਂ 1763 ਈ. ਤੱਕ ਕਿਹੜੇ ਯੁੱਧ ਹੋਏ, ਜਿਨ੍ਹਾਂ ਵਿਚ ਅੰਗਰੇਜ਼ ਜੇਤੂ ਰਹੇ ਜਿਸ ਨਾਲ ਭਾਰਤ ਵਿਚ ਅੰਗਰੇਜ਼ੀ ਸੱਤਾ ਦਾ ਰਾਹ ਖੁੱਲ੍ਹ ਗਿਆ ?

From 1746 AD to 1763 AD, which battles were won by the Britishers that paved the way of India for them?

16 / 20

16. ਹੇਠ ਲਿਖਿਆਂ ਵਿੱਚੋਂ ਸਭ ਤੋਂ ਵਧੀਆ ਕਿਸਮ ਦਾ ਕੋਲਾ ਕਿਹੜਾ ਹੈ ?

Which of the following is considered as the best quality coal?

17 / 20

17. ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ?

What is the area of india is square kilometers?

18 / 20

18. ਕਿਸੇ ਦੀ ਜਮੀਨ ਉੱਪਰ ਨਜਾਇਜ਼ ਕਬਜਾ ਕਰਨਾ ਕਿਸ ਪ੍ਰਕਾਰ ਦੇ ਮਾਮਲੇ ਦੀ ਉਦਾਹਰਣ ਹੈ:

Forcefully acquiring a land is an example of which case:

19 / 20

19. ਯੂਨੇਸਕੋ ਵਿਸ਼ਵ ਵਿਰਾਸਤ ਵਿੱਚ ਵਿਕਟੋਰੀਆ ਟਰਮੀਨਸ ਕਦੋਂ ਸ਼ਾਮਲ ਕੀਤਾ ਗਿਆ?

Victoria Terminus was included in the list of world heritage by UNESCO in –

20 / 20

20. ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ ਹੈ ਪੱਛਮੀ ਸਿੱਖਿਆ ਸਬੰਧੀ ਇਹ ਵਿਚਾਰ ਕਿਸ ਦੇ ਸਨ

View regarding western education ‘English education has more us slave’ given by-

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

5

Social Study-4

Important Questions for Revision

Question-20

1 / 20

    1.
  1. ਹੇਠ ਲਿਖਿਆਂ ਵਿੱਚੋਂ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ ?

. Which of the following is the smallest ocean?

2 / 20

2. 150 ਹੇਠ ਲਿਖੇ ਕਥਨ ਨੂੰ ਪੜ੍ਹ ਕੇ ਸਹੀ ਉੱਤਰ ਤੇ ਨਿਸ਼ਾਨ ਲਗਾਓ: “ਮੈਂ ਇੱਕ ਪੁਲੀਸ ਕਰਮਚਾਰੀ ਵਾਂਗ ਹਾਂ । ਜੋ ਚੋਣਵੇਂ ਪਦਾਰਥਾਂ ਨੂੰ ਸੈੱਲ ਦੇ ਅੰਦਰ -ਬਾਹਰ ਆਉਣ ਜਾਣ ਦਿੰਦਾ ਹਾਂ ।”Read the statement and give appropriate answer:

 

“I am like a policeman, allows movement of selective substances or materials both inward and outward.”

 

3 / 20

3. ਮੁਫਤ ਤੇ ਜ਼ਰੂਰੀ ਸਿੱਖਿਆਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਰਾਹੀਂ ਕਿਨ੍ਹੀ ਸਾਲ ਦੇ ਬੱਚਿਆਂ ਲਈ ਸ਼ਾਮਲ ਕੀਤਾ ਗਿਆ ਹੈ?

‘Right to Free and Compulsory Education’ is given under which Article of Indian           Constitution and which age group of children are covered under this right.

4 / 20

4. ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਰਾਹੀਂ ਨਾਗਰਿਕਾਂ ਨੂੰ ਛੇ ਪ੍ਰਕਾਰ ਦੀਆਂ ਸੁਤੰਤਰਤਾਂਵਾਂ ਦਿੱਤੀਆਂ ਗਈਆਂ ਹਨ?

Which Article of Indian constitution provides six kinds of freedom to the citizens?

5 / 20

5. ਭਾਰਤ ਦੀ ਵੰਡ ਹੋਈ ……………

India was divided in …………….

6 / 20

6. ਸਰਵ ਸਿੱਖਿਆ ਅਭਿਆਨ ……………………

Sarva Shiksha Abhiyan is ………………..

7 / 20

7. ਭਾਰਤੀ  ਸੰਵਿਧਾਨ  ਵਿੱਚ      ਧਾਰਾ     19  ਦੇ ਅਨੁਸਾਰ ਕਿਹੜੀ  ਸੁਤੰਤਰਤਾ  ਦੀ ਗੱਲ ਕੀਤੀ ਗਈ ਹੈ?

Which of the freedom is mentioned in the Article 19 of Indian constitution?

8 / 20

8. ਜਦੋਂ ਬੱਦਲ ਤਰਲ ਰੂਪ ਵਿੱਚ ਧਰਤੀ ਉੱਤੇ ਡਿੱਗਦੇ ਹਨ ਤਾਂ ਉਸਨੂੰ ਕੀ ਕਹਿੰਦੇ ਹਨ?

When the sky clouds fall to the earth in liquid form, what is it called?

9 / 20

9. ਕੋਲਾ ਅਤੇ ਤੇਲ ਨੂੰ ਕਿਹੜੇ ਸਾਧਨ ਕਿਹਾ ਜਾਂਦਾ ਹੈ?

Which type of resources Coal and oil are called?

10 / 20

10. ਕਿਸਨੇ ਇੰਪੀਅਰਲ ਲੈਜਿਸਲੇਟਿਵ ਅਸੈਂਬਲੀ ਅੱਗੇ ਭਾਰਤ ਵਿੱਚ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਸੀ ?

Who presented resolution before the Imperial Legislative Assembly to offer free and compulsory education in India?

11 / 20

11. ਸ਼ਰਾਬ-ਬੰਦੀ ਕਾਨੂੰਨ ਕਿਹੜੇ ਰਾਜ ਦੁਆਰਾ ਪਾਸ ਕੀਤਾ ਗਿਆ ਹੈ ?

In which state is the sale of liquor banned?

12 / 20

12. ਕਪਾਹ ਪੈਦਾ ਕਰਨ ਲਈ ਲੋੜੀਦਾ ਤਾਪਮਾਨ ਕਿੰਨ੍ਹਾ ਚਾਹੀਦਾ ਹੈ ?

What is the required temperature for cultivation of cotton ?

13 / 20

13. ਮੁਸਲਿਮ ਐਂਗਲੋ ਓਰੀਐਂਟਲ ਕਾਲਜ ਯੂਨੀਵਰਸਿਟੀ ਕਦੋਂ ਬਣਿਆ?

When did the muslim Anglo Oriental College become a university?

14 / 20

14. ਲੈਪਸ ਦੀ ਨੀਤੀ ਕਿਸ ਨੇ ਚਲਾਈ ਸੀ?

Who adopted the Doctrine of Lapse

15 / 20

15. 29 ਅਗਸਤ 1949   ਨੂੰ ਡਾ. ਭੀਮਰਾਉ ਅੰਬੇਦਕਰ ਦੁਆਰਾ ਕਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ ।

What kind of committee was formed by Dr. Bhim Rao Ambedkar on August 29, 1949?

16 / 20

16. 1911 ਈ. ਵਿਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ?

Which city was made capital by Britishers in 1911 AD?

17 / 20

17. ਬਕਸਰ ਦੀ ਲੜਾਈ ਕਦੋਂ ਹੋਈ?

When did the battle of Buxar was fought?

18 / 20

18. ਧਾਤੂ ਖਣਿਜ ਪਦਾਰਥਾਂ ਵਿੱਚ ਸ਼ਾਮਲ ਹਨ:

Metalic minerals include:

19 / 20

19. ਬਿਰਸਾ ਮੁੰਡਾ ਨੇ ਮੁੰਡਾ ਕਬੀਲੇ ਨਾਲ ਸਬੰਧਿਤ ਕਿਸਾਨਾਂ ਨੂੰ ਕਿਹਾ:

Birsa Munda Called upon the farmers of Munda tribe:

20 / 20

20. ਹੇਠ ਲਿਖਿਆਂ ਨੂੰ ਕ੍ਰਮਾਂਕ ਅਨੁਸਾਰ ਕਰੋ: Chronologically order the following

(i) ਨਾ ਮਿਲਵਰਤਨ ਅੰਦੋਲਨ             (i) Civil Disobedience Movement

 

(ii) ਪੂਰਨ ਸਵਰਾਜ ਪ੍ਰਸਤਾਵ        (ii) Resolution Pooran Swaraj

(iii) ਜੈਤੋਂ ਦਾ ਮੋਰਚਾ                      (iii) Jaito Morcha

(iv) ਭਾਰਤ ਛੱਡੋ ਅੰਦੋਲਨ                 (iv) Quit India Movement

ਸਹੀ ਉੱਤਰ ਦੀ ਚੋਣ ਕਰੋ Choose the rigth answer-

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

6

Social Study-5

Important Questions for Revision

Question-20

1 / 20

    1.
  1. ਜੋਤਿਬਾ ਫੂਲੇ ਦਾ ਜਨਮ ਕਿੱਥੇ ਹੋਇਆ ?

Where did Jyotiba Phule born?

2 / 20

    2.
  1. ਸੈਲ ਵਿੱਚ ਉਹ ਕਿਹੜਾ ਅੰਗ ਹੈ ਜੋ ਲਿੰਗ ਨਿਰਧਾਰਨ ਲਈ ਜ਼ਿੰਮੇਵਾਰ ਹੁੰਦਾ ਹੈ:

. Structure present in a cell which is responsible for determination of sex of a baby is:

3 / 20

3. ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਰਾਹੀਂ ਨਾਗਰਿਕਾਂ ਨੂੰ ਛੇ ਪ੍ਰਕਾਰ ਦੀਆਂ ਸੁਤੰਤਰਤਾਂਵਾਂ ਦਿੱਤੀਆਂ ਗਈਆਂ ਹਨ?

Which Article of Indian constitution provides six kinds of freedom to the citizens?

4 / 20

4. ਰਿਕਟਰ ਪੈਮਾਨੇ ਦਾ ਸਬੰਧ ਹੇਠ ਲਿਖਿਆਂ ਵਿੱਚੋਂ ਕਿਸਦੇ ਨਾਲ ਹੈ?

With which of the following the ‘Richter Scale’ is related to?

5 / 20

5. ਭਾਰਤ ਦੀ ਵੰਡ ਹੋਈ ……………

India was divided in …………….

6 / 20

6. ਸਤਿਆ ਸੋਧਕ ਸਮਾਜ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ?

Satya Sodhak Society was founded by ……………..

7 / 20

7. ਭਾਰਤੀ ਸੰਵਿਧਾਨ ਵਿੱਚ ਕਿਹੜੇ ਅਨੁਛੇਦ ਸਮਾਨਤਾ ਦੇ ਅਧਿਕਾਰ ਨਾਲ ਸਬੰਧਤਹਨ?

Which articles of Indian constitution is related to the Right of Equality?

8 / 20

8. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ

Which is the largest gold producing country in the world?

9 / 20

9. ਪਲਾਸੀ ਦੀ ਲੜਾਈ ਕਦੋਂ  ਹੋਈ?

When did the Battle of Plassey take place?

10 / 20

10. ਵਿਸ਼ੇਸ਼ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਕਿੰਨ੍ਹੇ ਦਿਨਾਂ ਅੰਦਰ ਕੀਤੀ ਜਾਣੀ ਜਰੂਰੀ ਹੈ ?

An appeal can be made within….. against any decision given by Special Court

11 / 20

11. ਭਾਰਤ ਦਾ ਸੰਵਿਧਾਨ ਤਿਆਰ ਕਰਨ ਨੂੰ ਕਿੰਨ੍ਹਾਂ ਸਮਾਂਲੱਗਿਆ ?

How much time did it take to prepare the constitution of India ?

12 / 20

12. ਸੰਸਾਰ ਵਿੱਚ ਖੇਤੀਬਾੜੀ ਲਈ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ?

How much percentage of total water is used towards agriculture in World?

13 / 20

13. ਚੰਦਰਗੁਪਤ ਮੌਰੀਆ ਰਾਜਗੱਦੀ ਤੇ ਕਦੋਂ ਬੈਠਿਆ?

When did Chandergupta Maurya become ruler?

14 / 20

14. ਦਿੱਲੀ ਸਲਤਨਤ ਦਾ ਸਭ ਤੋਂ ਪਹਿਲਾ ਸੁਲਤਾਨ ਕੌਣ ਸੀ?

Who was the first ruler of Delhi Saltante?

15 / 20

15. ਉਹ ਕਿਹੜਾ ਨਿਆ ਹੈ ਜਿਸ ਕਰਨ ਸਭ ਨੂੰ ਰੋਜੀ ਰੋਟੀ ਅਤੇ ਬਰਾਬਰ ਦੀ ਮਜਦੂਰੀ ਲੈਣ ਦਾ ਅਧਿਕਾਰ ਹੈ?

What is the Justice that gives equal right to earn a living and get equal pay?

16 / 20

16. ਸੰਸਾਰ ਪ੍ਰਸਿੱਧ ‘ਕੋਰਨ ਪੇਟੀ’ ਕਿਹੜੇ ਦੇਸ਼ ਵਿੱਚ ਹੈ?

In which country the world famous ‘Corn Belt’ is situated?

17 / 20

17. ਸਿਲੀਕਾਨ ਘਾਟੀ ਕਿੱਥੇ ਹੈ ?

Where is the ‘Silicon Valley’ situated?

18 / 20

18. ਬਾਕਸਾਈਟ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ?

Which State in the largest producer of Bauxite:

19 / 20

19. ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ ਜਦੋਂ ਅਸੀਂ ਹੇਠ ਲਿਖਿਆਂ ਨੂੰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਂਦੇ ਹਾਂ:

We support ‘Secularism’ when we practise:

(i) ਵੋਟਾਂ ਦੀ ਰਾਜਨੀਤੀ                         (i) Vote bank Politics

(ii) ਅਸਿਹਣਸ਼ੀਲਤਾ                            (ii) Intolerance

(iii) ਸਾਰੇ ਧਰਮਾਂ ਨੂੰ ਬਰਾਬਰ ਮੰਨਣਾ            (iii) Equal Status to all religions

(iv) ਰਾਜਨੀਤੀ ਅਤੇ ਧਰਮ ਨੂੰ ਅਲੱਗ ਰੱਖਣਾ  (iv) Separate religion and Politics

ਸਹੀ ਉੱਤਰ ਦੀ ਚੋਣ ਕਰੋ |

Select the correct answer-

20 / 20

20. ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਕੌਣ ਸਨ?

Who was the first home minister of independent India?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

8

Social Study-6

Important Questions for Revision

Question-20

1 / 20

    1.
  1. ਰਾਜਾ ਰਾਮ ਮੋਹਨ ਰਾਏ ਨੇ ਕਿਸ ਪ੍ਰਥਾ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ ?

At which system did Raja Ram Mohan Roy propagated to end.

2 / 20

    2.
  1. ਨਾਨਾ ਸਾਹਿਬ ਦੇ ਉੱਤਰਾਧਿਕਾਰੀ ਬਣਨ ਤੇ ਕਿਸ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ?

Who stopped the pension of Nana Sahib after he became the successor.

3 / 20

3. ਕਿਸ ਨੂੰ ਵਰਤਮਾਨ ਆਂਧਰਾ ਪ੍ਰਦੇਸ਼ ਦੇ ਸਮਾਜ ਦਾ ਪੈਗੰਬਰ ਕਿਹਾ ਜਾਂਦਾ ਹੈ?

Who is known as ‘Prophet’ of contemporary Andara Pradesh?

4 / 20

4. ਪੁਲਿਸ ਵਿਭਾਗ ਦੀ ਸਥਾਪਨਾ ਕਿਸਨੇ ਕੀਤੀ?

The police department was set-up by whom?

5 / 20

5. ਭੂ-ਮੱਧ ਰੇਖਾ ਖੰਡ ਵਿੱਚ ਆਮ ਤੌਰ ਤੇ ਕਿਸ ਕਿਸਮ ਦੀ ਵਰਖਾ ਹੁੰਦੀ ?

What type of Rainfall is common in Equatorial Region?

6 / 20

6. ਸੁੰਦਰੀ ਦੇ ਦਰਖਤਕਿਹੜੇ ਜੰਗਲਾਂ ਵਿੱਚ ਮਿਲਦੇ ਹਨ?

‘Sundri Trees’ are found in which of the following forests?

7 / 20

7. ਭਾਰਤੀ ਜੰਗਲੀ ਜੀਵਣ ਬੋਰਡ ਦੀ ਸਥਾਪਨਾ ਕਦੋਂ ਹੋਈ?

When the Indian Board of Wildlife was established?

8 / 20

8. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ?

Where in India was the first cotton textile industry established?

9 / 20

9. ਰੱਈਅਤਵਾੜੀ ਪ੍ਰਬੰਧ ਕਿਸਨੇ ਲਾਗੂ ਕੀਤਾ?

Who started Ryatwari arrangement?

10 / 20

10. ‘ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ।’ ਇਹ ਸ਼ਬਦ ਕਿਸਨੇ ਕਹੇ ?

Who said “Caste is the most important political party in India”?

11 / 20

11. ਕਿਸਨੇ ਇੰਪੀਅਰਲ ਲੈਜਿਸਲੇਟਿਵ ਅਸੈਂਬਲੀ ਅੱਗੇ ਭਾਰਤ ਵਿੱਚ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਸੀ ?

Who presented resolution before the Imperial Legislative Assembly to offer free and compulsory education in India?

12 / 20

12. ਦ੍ਰਾਵਿੜ ਕਾਜ਼ਗਾਮ ਦੀ ਸਥਾਪਨਾ ਕਿਸਨੇ ਕੀਤੀ ?

Who established Dravida Kazagam?

13 / 20

13. ਨਾਂਗਾ ਪਰਬਤ ਕਿੱਥੇ ਸਥਿੱਤ ਹੈ?

Where is Nanga Parbat located?

14 / 20

14. ਧੂੰ-ਧੁੰਦ ਕਿਸਦਾ ਸੁਮੇਲ ਹੈ?

Smog is a combination of:

15 / 20

15. ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ?

When and where did the Swadeshi and Baycot Movement begin?

16 / 20

16. ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ?

What is the area of india is square kilometers?

17 / 20

17. ਰੇਸ਼ਿਆਂ ਦੇ ਅਧਾਰ ਤੇ ਕਪਾਹ ਨੂੰ ਆਮ ਤੌਰ ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆਂ ਜਾਂਦਾ ਹੈ ?

In how many types the cotton is classified on the basis of fibre?

18 / 20

18. ਮਨੁੱਖੀ ਸਾਧਨਾਂ ਵਿੱਚ ਸ਼ਾਮਿਲ ਹਨ:

Human resources include:

19 / 20

19. ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਦੇ ਅਧਾਰ ਤੇ ਦਰਜ ਕੀਤੇ ਗਏ ਹਨ:

Indian Constitution has taken fundamental rights from which Constitution

20 / 20

20. ਡਾ. ਭੀਮ ਰਾਓ ਅੰਬੇਦਕਰ ਅਨੁਸਾਰ ਰਾਜਨੀਤਿਕ ਲੋਕਤੰਤਰ ਦੇ ਨਾਲ ਦੋ ਤਰ੍ਹਾਂ ਦੇ ਲੋਕਤੰਤਰ ਜਿਵੇਂ ਕਿ ਆਰਥਿਕ ਲੋਕਤੰਤਰ ਅਤੇ ……….. ਹੋਣੇ ਚਾਹੀਦੇ ਹਨ

According to Dr. B.R. Ambedkar political democracy has to be accompanied by two kinds of democracy namely economic democracy and-

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Scroll to Top