NMMS Mathematics Questions

9

Mathematics-1

Important Questions for NMMS Exam

Questions-10

1 / 10

ਜੇ ਦੋ ਕੋਣ ਪੂਰਕ ਹੋਣ ਤਾਂ ਉਹਨਾਂ ਦੇ ਮਾਪਾਂ ਦੇ ਜੋੜ ……………. ਹੈ

The sum of complementary angles is ………………..

2 / 10

. In the given figure: if A=100°, AB = AC, CD bisects ACBand BD bisects ABC, then           value of x and y respectively are:

3 / 10

40 ਬੱਚਿਆਂ ਦੇ ਸਰਵੇਖਣ ਤੋਂ ਪਤਾ ਲੱਗਾ ਕਿ 25% ਬੱਚੇਫੁੱਟਬਾਲ ਖੇਡਣਾ ਪਸੰਦ ਕਰਦੇ ਹਨ। ਦੱਸੋ ਕਿੰਨੇ ਬੱਚੇ ਫੁੱਟਬਾਲ ਖੇਡਣਾ         ਪਸੰਦ ਨਹੀਂ ਕਰਦੇ।

There are 40 children in a group. Survey shows that 25% children like to play football           among them. How many of them do not like to play football?

4 / 10

  1. ਜੇਕਰ ਕਿਸੇ ਸੰਖਿਆ ਦਾ 3/7 ਗੁਣਾ 15 ਹੋਵੇ ਤਾਂ ਇਸ ਸੰਖਿਆ ਦਾ 1.75 ਗੁਣਾ ਕਿੰਨਾ ਹੋਵੇਗਾ ?

If 3/7 of a number is 15 then what is 1.75 times of that number ?

5 / 10

ਤਿੰਨ ਵੱਖਰੇ ਵੱਖਰੇ ਅੰਕਾਂ ਨੂੰ ਲੈ ਕੇ ਬਣ ਸਕਣ ਵਾਲੀਆਂ ਸਾਰੀਆਂ ਸੰਭਵ ਸੰਖਿਆਵਾਂ ਦਾ ਜੋੜ ਹਮੇਸ਼ਾਂ ਕਿਸ ਸੰਖਿਆ ਨਾਲ ਭਾਗਯੋਗ ਹੁੰਦਾ ਹੈ ?

Which of the following number will be divide the sum of all possible numbers formed by three different digits.

6 / 10

20,45,88, 99, 17ਦਾਔਸਤ:-

Mean of 20, 45, 88, 99, 17 is

7 / 10

ਪ੍ਰਸ਼ਨ ਨੰ: :  ਲਈ ਹੇਠ ਦਿੱਤੀ ਜਾਣਕਾਰੀ ਧਿਆਨ ਨਾਲ ਪੜੋ। ਕਥਨ ਦਿੱਤੀ ਸਾਰਣੀ ਵਿੱਚ ਜਨਵਰੀ 2020 ਦੌਰਾਨ ਇੱਕ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਦੀ ਪਹੁੰਚ/ਰਵਾਨਗੀ ਦਾ ਸਰਵੇ ਨਿਮਨ ਅਨੁਸਾਰ ਦਰਸਾਇਆ ਗਿਆ ਹੈ:

Read the following information carefully and answer the questions

Statement: The given table shows a survey carried out at a railway station for the arrival / departures of the trains for the month of January 2020.

ਦੇਰੀ ਦਾ ਸਮਾਂ(ਮਿੰਟਾ ਵਿੱਚ)        ਆਉਣ ਵਾਲੀਆਂ ਰੇਲ                   ਲੇਟ ਪਹੁੰਚਣ ਵਾਲੀਆਂ

ਗੱਡੀਆਂ ਦੀ ਗਿਣਤੀ                 ਰੇਲ ਗੱਡੀਆਂ ਦੀ ਕੁੱਲ ਗਿਣਤੀ

Delay (in min.)                   Number of arrivals             Number of  departures

0                                    1250                                        1400

0-30                                   114                                           82

30-60                                31                                             5

60 ਤੋਂ ਜਿਆਦਾ Over 60             5                                             3

ਕੁੱਲ ਜੋੜ   Total                    1400                                        1490

ਰੇਲਵੇ ਸਟੇਸ਼ਨ ਤੇ ਲੇਟ ਪਹੁੰਚਣ ਵਾਲੀਆਂ ਰੇਲ ਗੱਡੀਆਂ ਦੀ ਗਿਣਤੀ ਕਿੰਨੇ ਪ੍ਰਤੀਸ਼ਤ ਹੈ?

The percentage of number of trains arriving late at the station is:

8 / 10

ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 11 ਨਾਲ ਭਾਜਯੋਗ ਹੈ?

Which of the following numbers is divisible by 11?

9 / 10

ਜੇਕਰ 3y ਅਤੇ 120° ਇੱਕ ਸਮਚਤੁਰਭੁਜ ਦੇ ਦੋ ਲਾਗਵੇ ਕੋਣ ਹਨ ਤਾਂ y ਦਾ ਮੂਲ ਹੋਵੇਗਾ ?

If 3y and 120° are the adjacent angles of rhombus then value of y is:

10 / 10

ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾਂ ਉਸਦੇ ਖੇਤਰਫਲ ਤੇ ਕੀ ਪ੍ਰਭਾਵ ਹੁੰਦਾ ਹੈ ?

What happen to area of a square, if its side is doubled ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

5

Mathematics-2

Important Questions for NMMS Exam

Questions-10

1 / 10

(3°+2°) x 5°ਬਰਾਬਰ ਹੈ :-

(3°+2°) x 5°is equal to

2 / 10

ਇਕ ਰੁਪਏ ਤੇ 12 ਸੰਤਰੇ ਵੇਚਣ ਤੇ ਇੱਕ ਆਦਮੀ ਨੂੰ 20% ਘਾਟਾ ਹੁੰਦਾ ਹੈ।ਉਹ ਇੱਕ ਰੁਪਏ ਦੇ ਕਿੰਨੇ ਸੰਤਰੇ ਵੇਚੇ ਤਾਂ ਕਿ ਉਸਨੂੰ    20% ਲਾਭ ਹੋ ਸਕੇ?

How many for a rupee should be       sell to gain 20%?

3 / 10

ਜੇਕਰ d ਇੱਕ ਚੱਕਰ ਦਾ ਵਿਆਸ ਹੋਵੇ ਤਾਂ ਖੇਤਰਫਲ ਹੋਵੇ ਗਾ

  If d in the diameter of a circle, then its area in:-

4 / 10

  1. ਦਿੱਤੇ ਗਏ ਚਿੱਤਰ ਵਿੱਚ A ABC ਅਤੇ A DBC ਇੱਕ ਹੀ ਆਧਾਰ BC ਤੇ ਸਥਿਤ ਹਨ। ਜੇਕਰ AB = DC ਅਤੇ AC=DB ਹੋਵੇ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ?

In the given figure,   ABC and DBC are on the same base BC, AB = DC and AC = DB then which of the following is true?

5 / 10

6 / 10

(0.68)2-(0.32)2 ਦਾ ਮੁੱਲ ਕੀ ਹੋਵੇਗਾ

The value of (0.68)2 – (0.32)2is

7 / 10

ਸੂਰਤ ਭਾਰਤ ਦੇ ਕਿਹੜੇ ਤੱਟ ਤੇ ਸਥਿਤ ਹੈ?

Surat is situated on the ……………………….of India-

8 / 10

. ਕਿਸੇ ਸੰਖਿਆ ਨੂੰ 17 ਵਾਰੀ ਉਸੇ ਸੰਖਿਆ ਵਿੱਚ ਜੋੜਨ ਤੇ 162 ਪ੍ਰਾਪਤ ਹੁੰਦਾ ਹੈ ਤਾਂ ਸੰਖਿਆ ਪਤਾ ਕਰੋ।

The number which when added to itself 17 times gives 162 as result then the number is:

9 / 10

ਇੱਕ ਜਮਾਤ ਵਿੱਚ 45% ਲੜਕੀਆਂ ਹਨ। ਜੇਕਰ ਜਮਾਤ ਵਿੱਚ 22 ਲੜਕੇ ਹੋਣ ਤਾਂ ਜਮਾਤ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ ?

In a class, 45% of students are girl. If there are 22 boys in the class, then the total number of students in the class is:

10 / 10

ਜੇਕਰ ਇੱਕ ਸੰਖਿਆਂ ਦੇ ਦੁੱਗਣੇ ਵਿਚੋਂ 3 ਘਟਾਉਣ ‘ਤੇ 5 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਖਿਆ ਕਿਹੜੀ ਹੈ ?

If 3 subtracted twice of a number gives 5, then number is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

6

Mathematics-3

Important Questions for NMMS Exam

Questions-10

1 / 10

∆ABCਦਾC ਇਕ ਸਮਕੋਣ ਹੈਜੇਕਰAC = 5ਸਮਅਤੇBC = 12 ਸਮ ਤਾਂ AB ਦੀ ਲੰਬਾਈ ਪਤਾ ਕਰੋ।

In a ∆ABC, AC = 5 cm, BC = 12 cm &C is a right angle. Find the length of AB.

2 / 10

ਜੇਕਰ ਕਿਸੇ ਸਮਚਤੁਰਭੁਜ ਦਾ ਖੇਤਰਫਲਹੈ ਤਾਂ ਇਸਦਾ ਸਭ ਤੋਂ ਛੋਟਾ ਵਿਕਰਣ ਕਿੰਨਾ ਹੋਵੇਗਾ?

If the area of rhombus isWhat is its smallest diagonal.

3 / 10

4 / 10

  1. ਇੱਕ ਸੰਖਿਆ y ਲਈ, ਭਾਗ y ÷5 ਦਾ ਬਾਕੀ 3 ਬਚਦਾ ਹੈ ਅਤੇ ਭਾਗ y ÷2 ਦਾ ਬਾਕੀ 1 ਬਚਦਾ ਹੈ । ਸੰਖਿਆ ‘y’ ਦਾ ਇਕਾਈ ਅੰਕ ਪਤਾ ਕਰੋ।

For a number y, division y÷ 5 leaves a remainder 3 and division y + 2 leaves a remainder 1. Find the unit place digit of the number ‘y’

5 / 10

(2 + 3 + 4 + 5) ×107:

6 / 10

ਸੰਖਿਆ3.61492 x 106ਦਾਸਧਾਰਨਰੂਪਕਿਹੜਾਹੈ?

Which of the following is the usual form of 3.61492 x10°?

7 / 10

ਇੱਕ ਏਅਰ ਕੰਡੀਸ਼ਨਰ 30 ਮਿੰਟਾਂ ਵਿੱਚ 8 ਯੂਨਿਟ ਅਤੇ ਇੱਕ ਬਲਬ 6 ਘੰਟੇ ਵਿੱਚ 18 ਯੂਨਿਟ ਬਿਜਲੀ ਖਪਤ ਕਰਦੇ ਹਨ।ਏਅਰ ਕੰਡੀਸ਼ਨਰ ਅਤੇ ਬਲਬ ਦੋਵੇਂ 8 ਦਿਨਾਂ ਵਿੱਚ ਕਿੰਨੀ ਬਿਜਲੀ ਖਪਤ ਕਰਨਗੇ, ਜੇਕਰ ਦੋਵੇਂ ਇੱਕ ਦਿਨ ਵਿੱਚ 10 ਘੰਟੇ ਚੱਲਣਗੇ।

An A.C. consumes 8 units of electricity in 30 minutes and a bulb consumes 18 units electricity in 6 hours. How much total units of electricity will both AC and bulb consume in 8 days if they run 10 hours a day.

8 / 10

9 / 10

1 + 3 + 5 + 7 + 9 + 11 + 13 + 15 + 17 =

10 / 10

1.1 ਭੁਜਾ ਵਾਲੇ ਘਣ ਦਾ ਆਇਤਨ ਹੋਵੇਗਾ :

The volume of a cube with edge 1.1 is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

2

Mathematics-4

Important Questions for NMMS Exam

Questions-10

1 / 10

ਤਿੰਨ ਦੇ ਪਹਿਲੇ ਪੰਜ ਗੁਣਜਾਂ ਦਾ ਮੱਧਮਾਨ ਹੈ :-

The average of first five multiples of 3 is

2 / 10

ਜੇਕਰ ਕਿਸੇ ਸਮਚਤੁਰਭੁਜ ਦਾ ਖੇਤਰਫਲਹੈ ਤਾਂ ਇਸਦਾ ਸਭ ਤੋਂ ਛੋਟਾ ਵਿਕਰਣ ਕਿੰਨਾ ਹੋਵੇਗਾ?

If the area of rhombus isWhat is its smallest diagonal.

3 / 10

ਬੋਰਡ ਤੇ ਲਿਖੀਆਂ ਸੰਪੂਰਨ ਸੰਖਿਆਵਾਂ ਦੀ ਵਿਚਲਨ ਸੀਮਾ ਪਤਾ ਕਰੋ।

Some integers are marked on the board, what is the range of these integers

4 / 10

  1. ਦਿੱਤੇ ਗਏ ਸਮਚਤੁਰਭੁਜ STAR ਵਿੱਚ ORA = 550ਹੈ। OAR ਦਾ ਮੁੱਲ ਪਤਾ ਕਰੋ ?

In the given Rhombus STAR ORA = 55°, find OAR.

5 / 10

ਇੱਕ ਘਟਾਵ ਵਿੱਚ ਕਿੰਨੇ ਸਿਖਰ ਅਤੇ ਕਿੰਨ੍ਹੇ ਕਿਨਾਰੇ ਹੁੰਦੇ ਹਨ ?

Number of  vertices and edges in a  Cuboid are ?

6 / 10

ਇੱਕ ਘਣਾਵ ਦਾ ਆਇਤਨ ਕੀ ਹੋਵੇਗਾ ਜਿਸਦੀ ਲੰਬਾਈ,  ਚੋੜਾਈ ਅਤੇ ਉਚਾਈ 5 xy ,4x2y and 7x2 ਹੈ।

What is the volume of a Cuboid whose length, breadth and height are 5xy, 4x2y and respectively. 7x4

7 / 10

ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ।

The measures of three angles of a triangle are in the ratio 1:2:3 Then the triangle is a

8 / 10

9 / 10

ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 6 ਨਾਲ ਭਾਜ ਯੋਗ ਹੈ ?

Which of the following is divisible by 6?

10 / 10

x – 7 + 7y – xy ਦੇਗੁਣਖੰਡ :

Factors of x – 7 + 7y – xy :

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

1

Mathematics-5

Important Questions for NMMS Exam

Questions-10

1 / 10

30 ਸਮ ਅਰਥ ਵਿਆਸ ਵਾਲੇ ਚੱਕਰ ਦਾ ਖੇਤਰਫਲ ਪਤਾ ਕਰੋ? (π = 3.14)

What is the area of a circle whose radius is 30 cm?

2 / 10

ਚਿੱਤਰ “”ਕਿਸਚੀਜਨੂੰਦਰਸਾਉਂਦੀਹੈ

Diagram“→” represents?

3 / 10

ਸਮਾਂਤਰ ਚਤੁਰਭੁਜ PQRS ਦਾ ਪਰਿਮਾਪ ਹੋਵੇਗਾ।
Perimeter of parallelogram PQRS is

4 / 10

  1. 1 ਸੈਂਟੀਮੀਟਰ, 1 ਕਿਲੋਮੀਟਰ ਦਾ ਕਿੰਨੇ ਪ੍ਰਤੀਸ਼ਤ ਹੈ ?

What percent of 1 km is 1 cm?

5 / 10

6 / 10

ਸੰਖਿਆ 729 ਦੇ  ਵਰਗਮੂਲ ਅਤੇ ਘਣ ਮੂਲ ਦੇ ਕ੍ਰਮਵਾਰ ਸੰਭਾਵੀ ਇਕਾਈ ਦੇ ਅੰਕ ਕੀ ਹੋ ਸਕਦੇ ਹਨ।

What could be the possible one’s digits of square root and cube root of 729 respectively?

7 / 10

ਇੱਕ ਦੋ-ਅੰਕਾ ਵਾਲੀ ਸੰਖਿਆ ਵਿੱਚ ਇਕਾਈ ਦਾ ਅੰਕ ਦਹਾਈ ਦੇ ਅੰਕ ਤੋਂ 2 ਜ਼ਿਆਦਾ ਹੈ, ਅੰਕਾਂ ਦਾ ਜੋੜ ਸੰਖਿਆ ਤੋਂ 27 ਘੱਟ ਹੈ, ਸੰਖਿਆ ਦੇ ਅੰਕਾਂ ਦਾ ਗੁਣਨਫਲ ਪਤਾ ਕਰੋ।

In a two-digit number, the unit’s digit is 2 more than that of the ten’s digit. The sum of digits is 27 less than the number. Find the product of the digits of the number.

8 / 10

ਦਿੱਤੇ ਚਿੱਤਰ ਵਿੱਚ, ਜੇਕਰ AOB ਇੱਕ ਸਰਲ ਰੇਖਾ ਹੈ ਤਾਂ × ਦਾ ਮੁੱਲ ਕੀ ਹੋਵੇਗਾ?

In the given figure if AOB is a straight line then the value of x is:

9 / 10

x – 7 + 7y – xy ਦੇਗੁਣਖੰਡ :

Factors of x – 7 + 7y – xy :

10 / 10

1040352 ਦਾ ਮਿਆਰੀ ਰੂਪ ਹੈ :

Standard form of 1040352 is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

0

Mathematics-6

Important Questions for NMMS Exam

Questions-10

1 / 10

(2x+3y)2ਦੇ ਹੱਲ ਵਿੱਚ y2ਦਾ ਗੁਣਾਂਕ ਪਤਾ ਕਰੋ।

What is the coefficient of y2 in the expansion of (2x+3y)2?

2 / 10

…………….. ਇੱਕ ਬੰਦ ਆਵ੍ਰਿਤੀ ਦੇ ਚਾਰ ਚੁਫੇਰੇ ਦੀ ਦੂਰੀ ਹੈ।

The distance measured along the boundary of a closed figure is known as its …………

3 / 10

ਇੱਕ ਘਣਾਵ ਵਿੱਚ ਕਿਨ੍ਹੇ ਸਿਖਰ ਅਤੇ ਕਿਨ੍ਹੇ ਕਿਨਾਰੇ ਹੋਣਗੇ?

 Numbers of vertices and edges in the cuboid are

4 / 10

  1. ਜੇਕਰ 3.245×10k = 0.0003245ਹੈ ਤਾ ‘k’ ਦਾ ਮੁੱਲ ਪਤਾ ਕਰੋ ।

If 3.245×10 = 0.0003245 then the value of ‘k’ is:

5 / 10

6 / 10

20,45,88, 99, 17ਦਾਔਸਤ:-

Mean of 20, 45, 88, 99, 17 is

7 / 10

ਤਿੰਨ ਸੰਖਿਆਵਾਂ 2:3:4 ਦੇ ਅਨੁਪਾਤ ਵਿੱਚ ਹਨ ਅਤੇ ਉਨ੍ਹਾਂ ਤੇ ਘਣਾਂ ਦਾ ਜੋੜ 33957 ਹੈ।ਸਭ ਤੋਂ ਵੱਡੀ ਸੰਖਿਆ ਪਤਾ ਕਰੋ।

Three numbers are in the ratio 2:3:4 and sum of their cubes is 33957. Find the largest number

8 / 10

ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ।

The measures of three angles of a triangle are in the ratio 1:2:3 Then the triangle is a

9 / 10

ਜੇ 5x = 101-99ਤਾਂ x ਦਾ ਮੁੱਲ ਹੈ:

If 5x = 101-992 then value of x is:

10 / 10

1040352 ਦਾ ਮਿਆਰੀ ਰੂਪ ਹੈ :

Standard form of 1040352 is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

4

Mathematics-7

Important Questions for NMMS Exam

Questions-10

1 / 10

(2x+3y)2ਦੇ ਹੱਲ ਵਿੱਚ y2ਦਾ ਗੁਣਾਂਕ ਪਤਾ ਕਰੋ।

What is the coefficient of y2 in the expansion of (2x+3y)2?

2 / 10

ਚਿੱਤਰ “”ਕਿਸਚੀਜਨੂੰਦਰਸਾਉਂਦੀਹੈ

Diagram“→” represents?

3 / 10

ਇੱਕ ਘਣਾਵ ਵਿੱਚ ਕਿਨ੍ਹੇ ਸਿਖਰ ਅਤੇ ਕਿਨ੍ਹੇ ਕਿਨਾਰੇ ਹੋਣਗੇ?

 Numbers of vertices and edges in the cuboid are

4 / 10

  1. ਦਿੱਤੇ ਗਏ ਚਿੱਤਰ ਵਿੱਚ AB= AC ਹੈ, X ਦਾ ਮੁੱਲ ਪਤਾ ਕਰੋ ।

In the given figure AB= AC, find the value of x.

5 / 10

ਸਮਭੁਜੀ ਤ੍ਰਿਭੁਜ ਦੀ ਸਮਮਿਤੀ ਰੇਖਾਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ।

How many lines of symmetry does an equilateral triangle have?

6 / 10

ਇੱਕ ਪਾਸੇ ਤੇ ਸੁੱਟਣ ਤੇ ਸੰਖਿਆ 4 ਪ੍ਰਾਪਤ ਕਰਨ ਦੀ ਸੰਭਾਵਨਾ ਹੈ:-

When a die is thrown, the probability of getting a number 4 is

Scroll to Top