NMMS Mathematics Questions

6

Mathematics-1

Important Questions for NMMS Exam

Questions-10

1 / 10

ਮੁੱਲ ਪਤਾ ਕਰੋ।

     Find the value of

2 / 10

…………….. ਇੱਕ ਬੰਦ ਆਵ੍ਰਿਤੀ ਦੇ ਚਾਰ ਚੁਫੇਰੇ ਦੀ ਦੂਰੀ ਹੈ।

The distance measured along the boundary of a closed figure is known as its …………

3 / 10

ਜੇਕਰ 2xx 3xx 5x = 1 ਤਾਂ x ਦਾ ਮੁੱਲ ਕੀ ਹੋਵੇਗਾ।

 If 2xx 3xx 5x = 1, then what is the value of x

4 / 10

  1. ਇੱਕ ਪਾਸੇ ਨੂੰ ਸੁੱਟਣ ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਦਾ ਪਤਾ ਕਰੋ ?

Find the probability of getting a composite number on throwing a dice?

5 / 10

ਤਿੰਨ ਵੱਖਰੇ ਵੱਖਰੇ ਅੰਕਾਂ ਨੂੰ ਲੈ ਕੇ ਬਣ ਸਕਣ ਵਾਲੀਆਂ ਸਾਰੀਆਂ ਸੰਭਵ ਸੰਖਿਆਵਾਂ ਦਾ ਜੋੜ ਹਮੇਸ਼ਾਂ ਕਿਸ ਸੰਖਿਆ ਨਾਲ ਭਾਗਯੋਗ ਹੁੰਦਾ ਹੈ ?

Which of the following number will be divide the sum of all possible numbers formed by three different digits.

6 / 10

ਇੱਕ ਤ੍ਰਿਭੁਜ ਵਿੱਚ ਅਧਿਕ ਕੋਣਾਂ ਦੀ ਸੰਖਿਆ ਹੋ ਸਕਦੀ ਹੈ।

The number of obtuse angles that a triangle can have:-

7 / 10

ਜੇਕਰ (-2)k+1 x (0.5)3 = (-2)7 ਹੋਵੇ ਤਾਂ k ਦਾ ਮੁੱਲ ਪਤਾ ਕਰੋ।

Find the value of k, if (-2)k+1 x (0.5)3 = (-2)7

8 / 10

ਤਿੰਨ ਸੰਖਿਆਵਾਂ 2:3:4 ਦੇ ਅਨੁਪਾਤ ਵਿੱਚ ਹਨ ਅਤੇ ਉਨ੍ਹਾਂ ਤੇ ਘਣਾਂ ਦਾ ਜੋੜ 33957 ਹੈ।ਸਭ ਤੋਂ ਵੱਡੀ ਸੰਖਿਆ ਪਤਾ ਕਰੋ।

Three numbers are in the ratio 2:3:4 and sum of their cubes is 33957. Find the largest number

9 / 10

m ਦਾਮੁੱਲ ਪਤਾ ਕਰੋ ਕਰੋ ਜਿਸਦੇ ਲਈ ਹੋਵੇ|

Find the value of m if 5  m ÷5– 3= 125:

10 / 10

1.5÷3 ਮੁੱਲ ….. ਹੈ।

The value of  is 1.5÷3?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

4

Mathematics-2

Important Questions for NMMS Exam

Questions-10

1 / 10

ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ 4 ਨਾਲ ਭਾਜ ਯੋਗ ਹੈ?

Which of the following number is divisible by 4.

2 / 10

A number is 64 times the square of its reciprocal. Find the number?

3 / 10

ਹੇਠ ਲਿਖੇ ਸਮੀਕਰਣਾਂ ਵਿੱਚੋਂ ਕਿਹੜਾ ਗਲਤ ਹੈ?

Which of the following statement in false?

4 / 10

  1. ਇੱਕ ਪਾਸੇ ਨੂੰ ਸੁੱਟਣ ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਦਾ ਪਤਾ ਕਰੋ ?

Find the probability of getting a composite number on throwing a dice?

5 / 10

ਇੱਕ ਘਟਾਵ ਵਿੱਚ ਕਿੰਨੇ ਸਿਖਰ ਅਤੇ ਕਿੰਨ੍ਹੇ ਕਿਨਾਰੇ ਹੁੰਦੇ ਹਨ ?

Number of  vertices and edges in a  Cuboid are ?

6 / 10

ਕਟੌਤੀ %- ……………..

Discount%………

7 / 10

ਸੂਰਤ ਭਾਰਤ ਦੇ ਕਿਹੜੇ ਤੱਟ ਤੇ ਸਥਿਤ ਹੈ?

Surat is situated on the ……………………….of India-

8 / 10

ਇੱਕ ਦੋ-ਅੰਕਾ ਵਾਲੀ ਸੰਖਿਆ ਵਿੱਚ ਇਕਾਈ ਦਾ ਅੰਕ ਦਹਾਈ ਦੇ ਅੰਕ ਤੋਂ 2 ਜ਼ਿਆਦਾ ਹੈ, ਅੰਕਾਂ ਦਾ ਜੋੜ ਸੰਖਿਆ ਤੋਂ 27 ਘੱਟ ਹੈ, ਸੰਖਿਆ ਦੇ ਅੰਕਾਂ ਦਾ ਗੁਣਨਫਲ ਪਤਾ ਕਰੋ।

In a two-digit number, the unit’s digit is 2 more than that of the ten’s digit. The sum of digits is 27 less than the number. Find the product of the digits of the number.

9 / 10

1.5÷3 ਮੁੱਲ ….. ਹੈ।

The value of  is 1.5÷3?

10 / 10

ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾਂ ਉਸਦੇ ਖੇਤਰਫਲ ਤੇ ਕੀ ਪ੍ਰਭਾਵ ਹੁੰਦਾ ਹੈ ?

What happen to area of a square, if its side is doubled ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

6

Mathematics-3

Important Questions for NMMS Exam

Questions-10

1 / 10

(2x+3y)2ਦੇ ਹੱਲ ਵਿੱਚ y2ਦਾ ਗੁਣਾਂਕ ਪਤਾ ਕਰੋ।

What is the coefficient of y2 in the expansion of (2x+3y)2?

2 / 10

(- 8) + = …………… = 0 ਕਥਨ ਨੂੰ ਪੂਰਾ ਕਰੋ।

(- 8) + = …………… = 0complete the statement.

3 / 10

38.88, 8.088, 88.8ਅਤੇ88.08ਵਿੱਚੋਂ ਸਭ ਤੋਂ ਵੱਡੀ ਸੰਖਿਆ ਦੱਸੋ।

 Find the largest number among 38.88, 8.088, 88.8and88.08

4 / 10

  1. ਗੁਰਪ੍ਰੀਤ ਕੁੱਝ ਪੈਨਸਿਲਾਂ 5 ਰੁਪਏ ਪ੍ਰਤੀ ਪੈਨਸਿਨ ਦੀ ਦਰ ਨਾਲ ਖਰੀਦਦੀ ਹੈ ਅਤੇ ਉਨੀਆਂ ਹੀ ਪੈਨਸਿਲਾਂ 6 ਰੁਪਏ ਨਾਲ ਖਰੀਦਦੀ ਹੈ । ਜੇਕਰ ਉਹ ਇਹ ਪੈਨਸਿਲ 5.75 ਰੁਪਏ ਪ੍ਰਤੀ ਪੈਨਸਿਲ ਦੀ ਦਰ ਨਾਲ ਵੇਚੇ ਤਾਂ ਉਸਦਾ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ।

Gurpreet buys some pencils at the rate of Rs. 5 per pencil and the same number of pencils at the rate of Rs. 6 per pencil. If she sells these pencils at the Rate of Rs. 5.75 per pencil, then find her profit or lama percentage.

5 / 10

(2 + 3 + 4 + 5) ×107:

6 / 10

ਇੱਕ ਵਸਤੂ 100 ਰੁਪਏ ਦੀ ਵੇਚ ਕੇ ਕੁਲਦੀਪ ਨੂੰ 20 ਰੁਪਏ ਲਾਭ ਹੁੰਦਾ ਹੈ ਉਸਦਾ ਲਾਭ %

On selling an article for Rs. 100 Kuldeep gains Rs. 20, his gain % is

7 / 10

ਜੇਕਰ (-2)k+1 x (0.5)3 = (-2)7 ਹੋਵੇ ਤਾਂ k ਦਾ ਮੁੱਲ ਪਤਾ ਕਰੋ।

Find the value of k, if (-2)k+1 x (0.5)3 = (-2)7

8 / 10

ਤਿੰਨ ਸੰਖਿਆਵਾਂ 2:3:4 ਦੇ ਅਨੁਪਾਤ ਵਿੱਚ ਹਨ ਅਤੇ ਉਨ੍ਹਾਂ ਤੇ ਘਣਾਂ ਦਾ ਜੋੜ 33957 ਹੈ।ਸਭ ਤੋਂ ਵੱਡੀ ਸੰਖਿਆ ਪਤਾ ਕਰੋ।

Three numbers are in the ratio 2:3:4 and sum of their cubes is 33957. Find the largest number

9 / 10

ਜੇਕਰ ਇੱਕ ਆਦਮੀ ਨੇ ਇੱਕ ਵਸਤੂ ₹ 80 ਦੀ ਖਰੀਦ ਕੇ ₹ 100 ਦੀ ਵੇਚੀ ਤਾਂ ਉਸਨੂੰ ਕਿੰਨੇ ਪ੍ਰਤੀਸ਼ਤ ਲਾਭ ਹੋਇਆ ?

If a man buys an article for₹80 and sells it for 100 then gain percentage is:

10 / 10

ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾਂ ਉਸਦੇ ਖੇਤਰਫਲ ਤੇ ਕੀ ਪ੍ਰਭਾਵ ਹੁੰਦਾ ਹੈ ?

What happen to area of a square, if its side is doubled ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

2

Mathematics-4

Important Questions for NMMS Exam

Questions-10

1 / 10

ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ –

Which of the following statements is a wrong statement

2 / 10

“-m ਵਿੱਚੋਂ 7 ਘਟਾਉਣਾ ਵਿਚ ਸਥਿਕੀ ਸ਼ਰਤੀ ਵਿਅੰਟ ਲਿਖੋ |

While down the algebraic expression for “7 is subtracted from –m.”

3 / 10

7 ਰੁਪਏ 7 ਪੈਸੇ ਨੂੰ ਹੇਠ ਲਿਖਿਆਂ ਵਿੱਚੋਂ ਰੁਪਇਆ ਵਿੱਚ ਕਿਸ ਤਰ੍ਹਾਂ ਲਿਖ ਸਕਦੇ ਹਾਂ ।

7 Rupees 7 paisa can be written in rupees as:-

4 / 10

  1. ਦਿੱਤੇ ਗਏ ਜਾਲ ਨੂੰ ਇੱਕ ਘਣ ਦੇ ਰੂਪ ਵਿੱਚ ਮੋੜਿਆ ਗਿਆ ਹੈ । ਫਲਕ ‘C’ ਦੇ ਸਨਮੁੱਖ ਕਿਹੜੀ ਫਲਕ ਹੋਵੇਗੀ ?

The given net is folded into the shape of a cube, which face will be opposite to face ‘C’

5 / 10

92 ਅਤੇ 102 ਦੇ ਵਿਚਕਾਰ ਕਿੰਨੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਹਨ ?

How many natural numbers lie between 92 and 102?

6 / 10

ਇੱਕ ਘਣਾਵ ਦਾ ਆਇਤਨ ਕੀ ਹੋਵੇਗਾ ਜਿਸਦੀ ਲੰਬਾਈ,  ਚੋੜਾਈ ਅਤੇ ਉਚਾਈ 5 xy ,4x2y and 7x2 ਹੈ।

What is the volume of a Cuboid whose length, breadth and height are 5xy, 4x2y and respectively. 7x4

7 / 10

8 / 10

ਚਾਰ ਵੱਖ-ਵੱਖ ਇਲੈਕਟ੍ਰਾਨਿਕ ਜੰਤਰ ਕ੍ਰਮਵਾਰ 30 ਮਿੰਟ, 1 ਘੰਟਾ, 12 ਘੰਟਾ ਅਤੇ 1 ਘੰਟਾ 45 ਮਿੰਟ ਬਾਅਦ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ 12 ਵਜੇ ਦੁਪਹਿਰ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ ਦੁਬਾਰਾ ਫਿਰ ਤੋਂ ਆਵਾਜ਼ ਕਿੰਨੇ ਵਜੇ ਕਰਨਗੇ?

Four different electronic devices make a beep after every 30 min, 1 hours, 112 hour and 1 hour & 45 min, respectively. All the devices beeped together at 12 noon. At what time they will again beep together

9 / 10

ਜੇਕਰ 3y ਅਤੇ 120° ਇੱਕ ਸਮਚਤੁਰਭੁਜ ਦੇ ਦੋ ਲਾਗਵੇ ਕੋਣ ਹਨ ਤਾਂ y ਦਾ ਮੂਲ ਹੋਵੇਗਾ ?

If 3y and 120° are the adjacent angles of rhombus then value of y is:

10 / 10

1040352 ਦਾ ਮਿਆਰੀ ਰੂਪ ਹੈ :

Standard form of 1040352 is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

1

Mathematics-5

Important Questions for NMMS Exam

Questions-10

1 / 10

ਤਿੰਨ ਦੇ ਪਹਿਲੇ ਪੰਜ ਗੁਣਜਾਂ ਦਾ ਮੱਧਮਾਨ ਹੈ :-

The average of first five multiples of 3 is

2 / 10

ਚਾਰ ਭੁਜਾਵਾਂ ਵਾਲਾ ਬਹੁਭੁਜ ਇੱਕ ……………….. ਕਹਿਲਾਉਂਦਾ ਹੈ?

  1. a) ਸਮਕੋਣ b) ਤ੍ਰਿਭੁਜ
  2. c) ਚਤੁਰਭੁਜ d) ਪੰਜਭੁਜ

Polygon having 4 sides is known as ………………..

3 / 10

ਪੰਜ ਭੁਜੀ ਬਹੁਭੁਜ ਦੇ ਸਾਰੇ ਬਾਹਰੀ ਕੋਣਾਂ ਦਾ ਜੋੜ ਹੋਵੇਗਾ:-

 Sum of all exterior angles of a pentagon is

4 / 10

  1. ਦਿੱਤੇ ਚਿੱਤਰ ਵਿੱਚ PQIIRS TRIIQU ਅਤੇ PTR= 42°ਹੋਵੇ ਤਾ QUR ਪਤਾ ਕਰੋ ?

In the given figure, PQIIRS, TRIIQU and  PTR= 42°. Find ∠QUR?

5 / 10

92 ਅਤੇ 102 ਦੇ ਵਿਚਕਾਰ ਕਿੰਨੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਹਨ ?

How many natural numbers lie between 92 and 102?

6 / 10

ਹੇਠ ਲਿਖਿਆ ਵਿੱਚੋ ਕਿਹੜਾ ਸਹੀ ਹੈ

Which of the following is correct?

7 / 10

ਸੂਰਤ ਭਾਰਤ ਦੇ ਕਿਹੜੇ ਤੱਟ ਤੇ ਸਥਿਤ ਹੈ?

Surat is situated on the ……………………….of India-

8 / 10

ਤਿੰਨ ਸੰਖਿਆਵਾਂ 2:3:4 ਦੇ ਅਨੁਪਾਤ ਵਿੱਚ ਹਨ ਅਤੇ ਉਨ੍ਹਾਂ ਤੇ ਘਣਾਂ ਦਾ ਜੋੜ 33957 ਹੈ।ਸਭ ਤੋਂ ਵੱਡੀ ਸੰਖਿਆ ਪਤਾ ਕਰੋ।

Three numbers are in the ratio 2:3:4 and sum of their cubes is 33957. Find the largest number

9 / 10

ਇੱਕ ਘਣਾਵ 60cm ×54cm × 30 cm ਆਕਾਰ ਦਾ ਹੈ। 6 cm ਭੁਜਾ ਵਾਲੇ ਕਿੰਨੇ ਘਣ ਇਸ ਘਣਾਵ ਵਿੱਚ ਰੱਖੇ ਜਾ ਸਕਦੇ ਹਨ ?

A cuboid is of 60cm ×54cm × 30 cm dimensions. How many small cubes of side 6 cm can be placed in the given cuboid?

10 / 10

ਜੇਕਰ 3y ਅਤੇ 120° ਇੱਕ ਸਮਚਤੁਰਭੁਜ ਦੇ ਦੋ ਲਾਗਵੇ ਕੋਣ ਹਨ ਤਾਂ y ਦਾ ਮੂਲ ਹੋਵੇਗਾ ?

If 3y and 120° are the adjacent angles of rhombus then value of y is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

0

Mathematics-6

Important Questions for NMMS Exam

Questions-10

1 / 10

30 ਸਮ ਅਰਥ ਵਿਆਸ ਵਾਲੇ ਚੱਕਰ ਦਾ ਖੇਤਰਫਲ ਪਤਾ ਕਰੋ? (π = 3.14)

What is the area of a circle whose radius is 30 cm?

2 / 10

2/3 = 4/6 = 6/9 = 8/12 = ………….. ਕਥਨ ਨੂੰ ਪੂਰਾ ਕਰੋ।

2/3 = 4/6 = 6/9 = 8/12 = ………….. complete the series.

3 / 10

ਇੱਕ ਸਮਕੋਣੀ ਤ੍ਰਿਭੁਜ ਵਿੱਚ ਵੱਧ ਤੋਂ ਵੱਧ ਕਿੰਨੇ ਸਮਕੋਣ ਹੋ ਸਕਦੇ ਹਨ?

Maximum numbers of right angles in a right angled triangle are

4 / 10

  1. ਕਿਸੇ ਧਨਾਤਮਕ ਪਰਿਮੇਯ ਸੰਖਿਆ ਦਾ ਉਲਟਕ੍ਰਮ ਹਮੇਸ਼ਾ ………….ਹੁੰਦਾ ।

Reciprocal of a positive rational number is always

5 / 10

6 / 10

ਹੇਠ ਲਿਖਿਆ ਵਿੱਚੋ ਕਿਹੜਾ ਸਹੀ ਹੈ

Which of the following is correct?

7 / 10

ਹੇਠ ਲਿਖੀਆਂ ਵਿੱਚੋਂ ਕਿਹੜੀ ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਹੈ ?

Which of the following is the probability of an impossible event?

8 / 10

ਆਇਤਾਕਾਰ ਖੇਤ ਦਾ ਪਰਿਆਪ 480 ਮੀਟਰ ਹੈ ਅਤੇ ਲੰਬਾਈ ਅਤੇ ਚੌੜਾਈ ਦਾ ਅਨੁਪਾਤ 5:3 ਹੈ ਤਾਂ ਖੇਤ ਦਾ ਖੇਤਰਫਲ ਕੀ ਹੋਵੇਗਾ?

The perimeter of rectangular field is 480 meters and the ratio between the length and breadth is 5:3 Then what is the area of the field?

9 / 10

x – 7 + 7y – xy ਦੇਗੁਣਖੰਡ :

Factors of x – 7 + 7y – xy :

10 / 10

ਜੇ 5x = 101-99ਤਾਂ x ਦਾ ਮੁੱਲ ਹੈ:

If 5x = 101-992 then value of x is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

4

Mathematics-7

Important Questions for NMMS Exam

Questions-10

1 / 10

ਤਿੰਨ ਦੇ ਪਹਿਲੇ ਪੰਜ ਗੁਣਜਾਂ ਦਾ ਮੱਧਮਾਨ ਹੈ :-

The average of first five multiples of 3 is

2 / 10

ਵਰਗ ਦਾ ਪਰਿਮਾਪ= …………….. x ਇੱਕ ਭੁਜਾ ਦੀ ਲੰਬਾਦੀ

        Perimeter of square = ……………. x length of side of square.

3 / 10

ਇੱਕ ਜਮਾਤ ਵਿੱਚ 20 ਮੁੰਡੇ ਅਤੇ 15 ਕੁੜੀਆਂ ਹਨ। ਕੁੜੀਆਂ ਦੀ ਸੰਖਿਆ ਦਾ ਮੁੰਡਿਆਂ ਦੀ ਸੰਖਿਆ ਨਾਲ ਅਨੁਪਾਤ ਪਤਾ ਕਰੋ।

In a class, there are 20 boys and 15 girls. Find the ratio of girls to boys.

4 / 10

  1. ਜੇਕਰ ਇੱਕ ਵਸਤੂ ਦਾ ਮੁੱਲ 20% ਵਧਾ ਕੇ ਫਿਰ 20% ਘਟਾਇਆ ਜਾਂਦਾ ਹੈ ਤਾਂ ਕਿੰਨੇ ਪ੍ਰਤੀਸ਼ਤ ਵਾਧਾ/ਘਾਟਾ ਹੋਵੇਗਾ?

If the price of an article is increased by 20% then decreased by 20%, then how much increase/decrease percentage will be there?

5 / 10

ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ ਜੋ ਕਿ 4, 9 ਅਤੇ 10 ਹਰੇਕ ਨਾਲ ਵੰਡੀ ਜਾ ਸਕੇ।

Find the smallest perfect square which is divisible by 4, 9 and 10 each?

6 / 10

x -y) (y + x) + (y + z)(y – z) +(z x) (x+2) ਬਰਾਬਰ ਹੁੰਦਾ ਹੈ। :

(x-y) (y+x)+(y+z) (y-z)+(z-x) (x+z) equals to.

7 / 10

ਤਿੰਨ ਸੰਖਿਆਵਾਂ 2:3:4 ਦੇ ਅਨੁਪਾਤ ਵਿੱਚ ਹਨ ਅਤੇ ਉਨ੍ਹਾਂ ਤੇ ਘਣਾਂ ਦਾ ਜੋੜ 33957 ਹੈ।ਸਭ ਤੋਂ ਵੱਡੀ ਸੰਖਿਆ ਪਤਾ ਕਰੋ।

Three numbers are in the ratio 2:3:4 and sum of their cubes is 33957. Find the largest number

8 / 10

ਪ੍ਰਸ਼ਨ ਨੰ: :  ਲਈ ਹੇਠ ਦਿੱਤੀ ਜਾਣਕਾਰੀ ਧਿਆਨ ਨਾਲ ਪੜੋ। ਕਥਨ ਦਿੱਤੀ ਸਾਰਣੀ ਵਿੱਚ ਜਨਵਰੀ 2020 ਦੌਰਾਨ ਇੱਕ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਦੀ ਪਹੁੰਚ/ਰਵਾਨਗੀ ਦਾ ਸਰਵੇ ਨਿਮਨ ਅਨੁਸਾਰ ਦਰਸਾਇਆ ਗਿਆ ਹੈ:

Read the following information carefully and answer the questions

Statement: The given table shows a survey carried out at a railway station for the arrival / departures of the trains for the month of January 2020.

ਦੇਰੀ ਦਾ ਸਮਾਂ(ਮਿੰਟਾ ਵਿੱਚ)        ਆਉਣ ਵਾਲੀਆਂ ਰੇਲ                   ਲੇਟ ਪਹੁੰਚਣ ਵਾਲੀਆਂ

ਗੱਡੀਆਂ ਦੀ ਗਿਣਤੀ                 ਰੇਲ ਗੱਡੀਆਂ ਦੀ ਕੁੱਲ ਗਿਣਤੀ

Delay (in min.)                   Number of arrivals             Number of  departures

0                                    1250                                        1400

0-30                                   114                                           82

30-60                                31                                             5

60 ਤੋਂ ਜਿਆਦਾ Over 60             5                                             3

ਕੁੱਲ ਜੋੜ   Total                    1400                                        1490

ਲੇਟ ਪਹੁੰਚਣ ਵਾਲੀਆਂ ਰੇਲ ਗੱਡੀਆਂ ਦੀ ਕੁੱਲ ਗਿਣਤੀ ਕਿੰਨੀ ਹੈ?

The total number of the late arrivals of trains :

9 / 10

ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 6 ਨਾਲ ਭਾਜ ਯੋਗ ਹੈ ?

Which of the following is divisible by 6?

10 / 10

37÷38=……………..

The value of 37÷38=……………..

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

Scroll to Top