NMMS Social Study Questions

26

Social Study-1

Important Questions for Revision

Question-20

1 / 20

1. ਹੇਠ ਲਿਖਿਆਂ ਵਿੱਚੋਂ ਕਿਹੜੀ ਲਗਾਨ ਪ੍ਰਣਾਲੀ ਨਹੀਂ ਸੀ?

Which was not a Land Revenue policy.

2 / 20

2. ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਮਾਣੂ ਖਣਿਜ ਪਦਾਰਥਹੈ?

Which of the following is an atomic mineral?

3 / 20

3. ਡਾ. ਬੀ.ਆਰ. ਅੰਬੇਦਕਰ ਸਨ …………………

Dr. B.R. Ambedkar was …………..

4 / 20

4. ਲਾਹੌਰ ਵਿੱਚ ਦੱਯਾਨੰਦ ਐਂਗਲੋ ਵੈਦਿਕ ਸਕੂਲ ਦੀ ਸਥਾਪਨਾ ਕਦੋਂ ਹੋਈ?

When was Dayanand Anglo Vedic school established in Lahore?

5 / 20

5. ਆਮ ਜਨਤਾ ਦੇ ਹਿੱਤ ਨੂੰ ਮੁੱਖ ਰੱਖ ਕੇ ਲੜੇ ਮੁੱਕਦਮੇ ਨੂੰ ਕਿਹੜਾ ਮੁੱਕਦਮਾ ਕਹਿੰਦੇ ਹਨ?

The case that is filed by keeping in mind the interest of the common man is called?

6 / 20

6. ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਰਾਹੀਂ ਨਾਗਰਿਕਾਂ ਨੂੰ ਛੇ ਪ੍ਰਕਾਰ ਦੀਆਂ ਸੁਤੰਤਰਤਾਂਵਾਂ ਦਿੱਤੀਆਂ ਗਈਆਂ ਹਨ?

Which Article of Indian constitution provides six kinds of freedom to the citizens?

7 / 20

7. 177.ਭਾਰਤੀ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਵਿਚਾਰ ਪ੍ਰਗਟ ਕਰਨ, ਵਿਸ਼ਵਾਸ, ਉਪਾਸਨਾ ਅਤੇ ਸਮੁੱਚੇ ਭਾਰਤ ਵਿੱਚ ਘੁੰਮਣ ਫਿਰਨ ਦੀ ਸੁਤੰਤਰਤਾ ਦਿੱਤੀ ਗਈ ਹੈ ?

Which article of Indian Constitution provides Freedom of Speech, faith, right to worship and freedom to resas about in India

8 / 20

    8.
  1. ‘ਰਾਮਾ ਕ੍ਰਿਸ਼ਨ ਮਿਸ਼ਨ’ ਦੀ ਸਥਾਪਨਾ ਕਿਸ ਨੇ ਕੀਤੀ ?.

Who founded the ‘Rama Krishna Mission’?

9 / 20

9. ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ।

What will be the maximum number of Lok Sabha members?

10 / 20

10. ਆਜ਼ਾਦੀ ਤੋਂ ਬਾਅਦ ਭਾਰਤ ਕਦੇ ਪੂਰਨ ਰੂਪ ਵਿਚ ਪ੍ਰਭੁਸੋਤਾ ਸਪੇਨ ਰਾਜ ਬਣਿਆ ਸੀ?

When did India become a fully Sovereign state after Independence?

11 / 20

11. ਭਾਰਤ ਵਿਚ ਪਹਿਲਾ ਅੰਗਰੇਜ਼ੀ ਕਿਲ੍ਹਾ ਕਿਹੜਾ ਸੀ ?

Which was the first English Fort in India?

12 / 20

12. ਭਾਰਤੀ ਸੰਵਿਧਾਨ ਵਿੱਚ ਕਿਹੜੇ ਅਨੁਛੇਦ ਸਮਾਨਤਾ ਦੇ ਅਧਿਕਾਰ ਨਾਲ ਸਬੰਧਤਹਨ?

Which articles of Indian constitution is related to the Right of Equality?

13 / 20

13. ਭਾਰਤ ਵਿੱਚ ਕੱਚਾ ਲੋਹਾ ਕਿਥੇ ਮਿਲਦਾ ਹੈ?

Where is iron-ore found in India?

14 / 20

14. ਭਾਰਤ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ?

What is the percentage of plain land in India?

15 / 20

15. ਹੇਠ ਲਿਖਿਆਂ ਵਿੱਚੋਂ ਰਾਜਨੀਤਿਕ ਨਿਆਂ ਦੀ ਉਦਾਹਰਣ ਕਿਹੜੀ ਹੈ?

Which of the following are example of political Justice:

(i) ਸਰਕਾਰ ਦੀ ਅਲੋਚਨ ਦਾ ਅਧਿਕਾਰ Right to Criticise Govt.

(ii) ਬਰਾਬਰਤਾ ਦਾ ਅਧਿਕਾਰ Right to equality

(iii) ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ Right to hold public office

(iv) ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਅਧਿਕਾਰ Right of equal pay for equal work

 

16 / 20

16. ਹੇਠ ਲਿਖਿਆਂ ਵਿੱਚੋਂ ਛੂਤ ਛਾਤ ਦਾ ਖਾਤਮਾ ਕਿਹੜੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਹੈ:

Which of the following categories of fundamental right incorporate ‘Abolition of Untouchability:

17 / 20

17. ਬਿਰਸਾ ਮੁੰਡਾ ਨੇ ਮੁੰਡਾ ਕਬੀਲੇ ਨਾਲ ਸਬੰਧਿਤ ਕਿਸਾਨਾਂ ਨੂੰ ਕਿਹਾ:

Birsa Munda Called upon the farmers of Munda tribe:

18 / 20

18. ਵਿਸ਼ੇਸ਼ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਕਿੰਨ੍ਹੇ ਦਿਨਾਂ ਅੰਦਰ ਕੀਤੀ ਜਾਣੀ ਜਰੂਰੀ ਹੈ ?

An appeal can be made within….. against any decision given by Special Court

19 / 20

19. ਕੇਂਦਰ ਨੂੰ ਮਜ਼ਬੂਤ ਬਣਾਉਣ ਲਈ ਰਾਸ਼ਟਰਪਤੀ ਦੇ ਅਹੁਦੇ ਲਈ ਵੱਧ ਸ਼ਕਤੀਆਂ ਦੇਣ ਦੇ ਪੱਖ ਵਿੱਚ ਕੌਣ ਸੀ ?

Who was in favour of giving more powers I to the president to make the centre strong?

20 / 20

20. ਸੰਸਾਰ ਵਿੱਚ ਖੇਤੀਬਾੜੀ ਲਈ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ?

How much percentage of total water is used towards agriculture in World?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

10

Social Study-2

Important Questions for Revision

Question-20

1 / 20

    1.
  1. ਸੰਵਿਧਾਨ ਦੀ ਕਿੰਨਵੀ ਸੋਧ ਰਾਹੀਂ ਪ੍ਰਸਤਾਵਨਾ ਵਿੱਚ ‘ਧਰਮ ਨਿਰਪੱਖ ‘ ਸ਼ਬਦ ਨੂੰ ਦਰਜ ਕੀਤਾ ਗਿਆ

By which amendment of the Constitution the word “Secular’ is added to the Preamble of Indian Constitution.(1)

2 / 20

    2.
  1. ਕਿਸ ਕੁਦਰਤੀ ਆਫਤ ਨੂੰ ਉੱਤਰੀ ਅਮਰੀਕਾ ਵਿੱਚ ਹਰੀਕੇਨ, ਦੱਖਣ – ਪੂਰਬੀ ਏਸ਼ੀਆ ਵਿੱਚ ਤਾਇਫੂਨ ਅਤੇ ਭਾਰਤ ਵਿੱਚ ਝੱਖੜ, ਤੂਫਾਨ ਜਾਂ ਵਾਵਰੋਲਾ ਕਿਹਾ ਜਾਂਦਾ ਹੈ ? Name the natural calamity which is called “Hurricanes” in North America ‘typhoons” in South East Asia and Storms or whirlwinds in India?

3 / 20

3. ਕਿਸ ਨੂੰ ਵਰਤਮਾਨ ਆਂਧਰਾ ਪ੍ਰਦੇਸ਼ ਦੇ ਸਮਾਜ ਦਾ ਪੈਗੰਬਰ ਕਿਹਾ ਜਾਂਦਾ ਹੈ?

Who is known as ‘Prophet’ of contemporary Andara Pradesh?

4 / 20

4. ਰੇਲ ਕੋਚ ਫੈਕਟਰੀ ਕਿੱਥੇ ਹੈ?

Where is the Rail Coach Factory (RCF) situated?

5 / 20

5. ਭਾਰਤ ਦੇ ਕਿਹੜੇ ਰਾਜ ਵਿੱਚ ਮੈਗਨੀਜ਼ ਦਾ ਉਤਪਾਦਨ ਹੁੰਦਾ ਹੈ?

Manganese is produced in which state of India?

6 / 20

6. ਨੰਦਾ ਦੇਵੀ ਚੋਟੀ ਕਿਸ ਰਾਜ ਵਿੱਚ ਸਥਿਤ ਹੈ?

Nanda Devi peak is located in which state?

7 / 20

7. ਹੇਠ ਲਿਖਿਆ ਵਿਚੋਂ ਕਿਹੜਾ ਧਰਮ ਨਿਰਪਖ ਦੇਸ਼ ਹੈ?

Which of the following is a secular state?

8 / 20

8. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ?

Where in India was the first cotton textile industry established?

9 / 20

9. ਚਿੱਤਰ ਵਿੱਚ ਦਿੱਤੀ ਗਈ ਤਸਵੀਰ ਨੂੰ ਪਛਾਣੋ :-

Identify the given picture

10 / 20

10. 1984 ਗੈਸ ਲੀਕ ਦੁਖਾਂਤ ਭਾਰਤ ਦੇ ਕਿਹੜੇ ਰਾਜ ਵਿੱਚ ਹੋਇਆ ?

The gas leak tragedy of 1984 happened in the State of:

11 / 20

11. ਮਰਕਾਲੀ ਪੈਮਾਨਾ ਕੀ ਹੈ ?

What is Mercalli Scale ?

12 / 20

12. ਅੰਗਰੇਜ਼ੀ ਸਰਕਾਰ ਨੇ ਛੋਟਾ ਨਾਗਪੁਰ ਐਕਟ ਕਦੋਂ ਪਾਸ ਕੀਤਾ ?

In which year was the Chhota Nagpur Act passed by the British Government

13 / 20

13. ਗਠਬੰਧਨ ਵਾਲੀ ਸਰਕਾਰ ਉਸ ਸਰਕਾਰ ਨੂੰ ਆਖਦੇ ਹਨ-

Coalition Government is known as:

14 / 20

14. ਹੇਠ ਲਿਖੀਆਂ ਵਿੱਚੋਂ ਕਿਹੜੀ ਭਾਰਤ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ?

Which of the following is not a feature of Indian Constitution-

15 / 20

15. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਸ ਮੁਗਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਹੋਇਆ ?

The Modern era in Indian began with the death of which Mughal emperor?

16 / 20

16. ਭਾਰਤ ਦੇ ਕਿਹੜੇ ਰਾਜ ਚਾਹ ਪੈਦਾ ਕਰਨ ਲਈ ਪ੍ਰਸਿੱਧ ਹਨ ?

Which of Indian states are famous for tea cultivation?

17 / 20

17. ਰੇਸ਼ਿਆਂ ਦੇ ਅਧਾਰ ਤੇ ਕਪਾਹ ਨੂੰ ਆਮ ਤੌਰ ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆਂ ਜਾਂਦਾ ਹੈ ?

In how many types the cotton is classified on the basis of fibre?

18 / 20

18. ਚੱਕਰਵਾਤ ਚੱਲਣ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਹੈ

Cyclones are the fast blowing winds at the speed of:

19 / 20

19. ਕਿਹੜੀ ਸੋਧ ਅਨੁਸਾਰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਤੇ ਏਕਤਾ ਨੂੰ ਸ਼ਾਮਲ ਕੀਤਾ ਗਿਆ ਹੈ ?

Which amendment added ‘equality’ and ‘fraternity’ in the preamble of Indian Constitution

20 / 20

20. ਕਿਸ ਧਾਰਾ ਅਧੀਨ ਸੁਪਰੀਮ ਕੋਰਟ ਨੂੰ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਸੁਨਣ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ:

Under which section Supreme Court has special powers to take up appeals against the judgement passed by the lower court:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

8

Social Study-3

Important Questions for Revision

Question-20

1 / 20

    1.
  1. ਰਾਜਾ ਰਾਮ ਮੋਹਨ ਰਾਏ ਨੇ ਕਿਸ ਪ੍ਰਥਾ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ ?

At which system did Raja Ram Mohan Roy propagated to end.

2 / 20

    2.
  1. ਹੇਠ ਲਿਖਿਆਂ ਵਿੱਚੋਂ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ ?

. Which of the following is the smallest ocean?

3 / 20

3. ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸਰਵ ਉੱਚ ਹੈ?

Who among the following is the highest (Supreme) in India?

4 / 20

4. ਖੇਤੀ ਦੀ ਕਿਹੜੀ ਕਿਸਮ ਨੂੰ ਝੂਮ ਖੇਤੀਵੀ ਕਿਹਾ ਜਾਂਦਾ ਹੈ?

Which type of farming is also known as’Jhum-Cultivation’?

5 / 20

5. ਲਾਰਡ ਡਲਹੌਜ਼ੀ ਨੇ ਸਿੱਕਿਮ ਉੱਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ?

When did Lord Dalhousie conquer Sikkim?

6 / 20

6. ਬਿਰਸਾ ਮੁੰਡੇ ਨੇ ਕਿਹੜੇ ਇਲਾਕੇ ਵਿੱਚ ਵਿਦਰੋਹ ਸ਼ੁਰੂ ਕੀਤਾ ਸੀ?

Birsa Munda started revolt in …………….

7 / 20

7. ਦਾਜ ਦੀ ਲਾਹਣਤ ਨੂੰ ਰੋਕਣ ਲਈ ਸਰਕਾਰ ਵੱਲੋਂ ਕਦੋਂ ਕਾਨੂੰਨ ਬਣਾਇਆ ਗਿਆ?

When did the government enact a law to stop the scourge of dowry?

8 / 20

8. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ

Which is the largest gold producing country in the world?

9 / 20

9. ਚਾਹ ਪੈਦਾ ਕਰਨ ਲਈ ਕਿਸ ਕਿਸਮ ਦੀ ਧਰਤੀ ਦੀ ਲੋੜ ਹੁੰਦੀ ਹੈ?

Which type of land is required for producing tea?

10 / 20

10. ਕੇਂਦਰ ਨੂੰ ਮਜ਼ਬੂਤ ਬਣਾਉਣ ਲਈ ਰਾਸ਼ਟਰਪਤੀ ਦੇ ਅਹੁਦੇ ਲਈ ਵੱਧ ਸ਼ਕਤੀਆਂ ਦੇਣ ਦੇ ਪੱਖ ਵਿੱਚ ਕੌਣ ਸੀ ?

Who was in favour of giving more powers I to the president to make the centre strong?

11 / 20

11. ਗਿੱਲੀ ਖੇਤੀ ਏਸ਼ੀਆ ਦੇ ਕਿਹੜੇ ਹਿੱਸੇ ਵਿੱਚ ਕੀਤੀ ਜਾਂਦੀ ਹੈ ?

Wet farming is practised in which part of Asia?

12 / 20

12. ਸਹੀ ਮਿਲਾਨ ਕਰੋ :

(a) ਕੌਫੀ                        (i)ਸੈਰਮਪੁਰ (ਬੰਗਾਲ)

(b) ਸੂਤੀ ਕੱਪੜਾ              (ii) ਨੀਲਗਿਰੀ

(c) ਕੋਲੇ ਦੀਆਂ ਖਾਣਾ        (iii) ਰਾਣੀਗੰਜ਼

(d)  ਪਟਸਨ ਉਦਯੋਗ        (iv) ਬੰਬਈ

(v) ਕਾਂਗੜਾ

Match the following:

(a) Coffee                          (i) Serampur (Bengal)

(b) Cotton Textile           (ii) Neelgiri

(c) Coal Mines                (iii) Raniganj

(d) Jute Industry          (iv) Bombay

(v) Kangra

13 / 20

13. ਚੰਦਰਗੁਪਤ ਮੌਰੀਆ ਰਾਜਗੱਦੀ ਤੇ ਕਦੋਂ ਬੈਠਿਆ?

When did Chandergupta Maurya become ruler?

14 / 20

14. ਭਾਰਤੀ ਸੰਸਦ

Indian Parliament

15 / 20

15. ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਕਿਹੜੀ ਮਿੱਟੀ ਵਿਚ ਸਭ ਤੋਂ ਘੱਟ ਹੈ ?

Which soil type has the lowest capacity of water retention?

16 / 20

16. ਮੁਫਤ ਅਤੇ ਲਾਜ਼ਦੀ ਸਿੱਖਿਆ ਦਾ ਅਧਿਕਾਰ ਕਿਸ ਉਮਰ ਤੱਕ ਉਮਰ ਤੱਕ ਦੇ ਬੱਚਿਆ ਲਈ ਲਾਗੂ ਕੀਤਾ ਗਿਆ ਸੀ ।

Upto which age of children the right to free and compulsory education was implemented.

17 / 20

17. ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ?

What is the area of india is square kilometers?

18 / 20

18. ਮਨੁੱਖੀ ਸਾਧਨਾਂ ਵਿੱਚ ਸ਼ਾਮਿਲ ਹਨ:

Human resources include:

19 / 20

19. ਕਿਹੜੀ ਸੋਧ ਅਨੁਸਾਰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਤੇ ਏਕਤਾ ਨੂੰ ਸ਼ਾਮਲ ਕੀਤਾ ਗਿਆ ਹੈ ?

Which amendment added ‘equality’ and ‘fraternity’ in the preamble of Indian Constitution

20 / 20

20. ਕਿਸ ਧਾਰਾ ਅਧੀਨ ਸੁਪਰੀਮ ਕੋਰਟ ਨੂੰ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਸੁਨਣ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ:

Under which section Supreme Court has special powers to take up appeals against the judgement passed by the lower court:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

7

Social Study-4

Important Questions for Revision

Question-20

1 / 20

1. 180. ਭਾਰਤੀ ਸੰਵਿਧਾਨ ਦੁਆਰਾ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ?

How many languages have been recognized by the Indian Constitution?

2 / 20

    2.
  1. ਪੰਜਾਬ ਵਿੱਚ ਕਣਕ ਹੇਠ ਲਿਖਿਆਂ ਵਿੱਚੋਂ ਕਿਹੜੇ ਮਹੀਨਿਆਂ ਦੌਰਾਨ ਬੀਜੀ ਜਾਂਦੀ ਹੈ ?

When is wheat sown in Punjab?

3 / 20

3. ਪੰਜਾਬਵਿੱਚੋਂ ਲੋਕ ਸਭਾ ਤੇ ਰਾਜ ਸਭਾ ਲਈ ਕਿਨ੍ਹੇ- ਕਿਨ੍ਹੇ ਮੈਂਬਰ ਚੁਣੇ ਜਾਂਦੇ ਹਨ?

How many members are elected from ‘Punjab’ for Lok Sabha and Rajya Sabha?

4 / 20

4. ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਆਫਤ ਨਹੀਂ ਹੈ?

Which of the following is not a natural disaster?

5 / 20

5. ਤਾਇਵਾਨ ਦੀ ਊਲੋਂਗ ਚਾਹਕਿਸ ਲਈ ਪ੍ਰਸਿੱਧ ਹੈ?

The ‘Oolong Tea’ of Taiwan is famous for its :-

6 / 20

6. ਭਾਰਤ ਦੇ ਕਿਸ ਰਾਜ ਵਿੱਚੋਂ ਕਰਕ ਰੇਖਾ ਨਹੀਂ ਲੰਘਦੀ ਹੈ?

Topic of Cancer does not pass through which state?

7 / 20

7. ਹੇਠ ਲਿਖਿਆ ਵਿਚੋਂ ਕਿਹੜਾ ਧਰਮ ਨਿਰਪਖ ਦੇਸ਼ ਹੈ?

Which of the following is a secular state?

8 / 20

8. ਕਿਸ ਰਾਜ ਵਿੱਚ ਸਾਰੇ ਧਰਮ ਬਰਾਬਰ ਹੁੰਦੇ ਹਨ ਅਤੇ ਉਹਨਾਂ ਨੂੰ ਬਰਾਬਰ ਮਾਨਤਾ ਦਿੱਤੀ ਜਾਂਦੀ ਹੈ?

In which rule/state all religions are equal and they are given equal recognition?

9 / 20

9. ਚਿੱਤਰ ਵਿੱਚ ਦਿੱਤੀ ਗਈ ਤਸਵੀਰ ਨੂੰ ਪਛਾਣੋ :-

Identify the given picture

10 / 20

10. ਲੋਕ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਕਿਸ ਅਦਾਲਤ ਵਿੱਚ ਕੀਤੀ ਜਾ ਸਕਦੀ ਹੈ ?

In which Court of law, decisions given by the Lok Adalats can be challenged?

11 / 20

11. ਭਾਰਤ ਵਿੱਚ ਪਾਈ ਜਾਣ ਵਾਲੀਆਂ ਮਿੱਟੀ ਦੀ ਕਿਸਮਾਂ ਨੂੰ ਪ੍ਰਤੀਸ਼ਤਾ ਦੇ ਅਧਾਰ ‘ਤੇ ਵਧਦੇ ਕ੍ਰਮ ਅਨੁਸਾਰ ਲਿਖੋ :

Arrange the following soils in increasing order on the basis of the percentage found in India:

(i)ਜਲੌਢੀ ਮਿੱਟੀ(Alluvial Soil)(ii) ਲਾਲ ਮਿੱਟੀ(Red Soil)

(iii) ਲੈਟਰਾਈਟ ਮਿੱਟੀ (Laterite Soil)    (iv) ਕਾਲੀ ਮਿੱਟੀ(Black Soil)

12 / 20

12. ਸਹੀ ਮਿਲਾਨ ਕਰੋ :

(a) ਕੌਫੀ                        (i)ਸੈਰਮਪੁਰ (ਬੰਗਾਲ)

(b) ਸੂਤੀ ਕੱਪੜਾ              (ii) ਨੀਲਗਿਰੀ

(c) ਕੋਲੇ ਦੀਆਂ ਖਾਣਾ        (iii) ਰਾਣੀਗੰਜ਼

(d)  ਪਟਸਨ ਉਦਯੋਗ        (iv) ਬੰਬਈ

(v) ਕਾਂਗੜਾ

Match the following:

(a) Coffee                          (i) Serampur (Bengal)

(b) Cotton Textile           (ii) Neelgiri

(c) Coal Mines                (iii) Raniganj

(d) Jute Industry          (iv) Bombay

(v) Kangra

13 / 20

13. ਨਵਾਬ ਸਿਰਾਜ਼ਉਦੌਲਾ ਬੰਗਾਲ ਦਾ ਨਵਾਬ ਕਦੋਂ ਬਣਿਆ?

When did Nawab Siraj-ud-daula become the Nawab of Bengal?

14 / 20

14. ਚਾਵਲ ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਖੇਤਰਾਂ ਵਿੱਚ ਪੈਦਾ ਕੀਤਾ ਜਾਂਦਾ ਹੈ?

In which type of climatic regions, rice is mainly cultivated?

15 / 20

15. ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ।

What will be the maximum number of Lok Sabha members?

16 / 20

16. ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ।

Under which Article which has the Supreme Court been provided special powers?

17 / 20

17. 1857 ਈ. ਦੇ ਵਿਦਰੋਹ ਦੇ ਪਹਿਲੇ ਸ਼ਹੀਦ ਦਾ ਨਾਂ ਕੀ ਸੀ ?

Name the first Martyr of the revolt of 1857 AD

18 / 20

18. ਭਾਰਤ ਵਿੱਚ ਕਣਕ ਦੀ ਪੈਦਾਵਾਰ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਕਿਸ ਕਰਕੇ ਹੋਇਆ ਹੈ:

Punjab contributed a lot towards the production of wheat in India because of:

19 / 20

19. ਬ੍ਰਿਟਿਸ਼ ਭਾਰਤ ਵਿੱਚ ਜਨਤਾ ਦੀ ਭਲਾਈ ਦਾ ਕੰਮ ਕਰਨ ਲਈ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ।

Who set up a public work department for republic welfare in British India?

20 / 20

20. ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ ਹੈ ਪੱਛਮੀ ਸਿੱਖਿਆ ਸਬੰਧੀ ਇਹ ਵਿਚਾਰ ਕਿਸ ਦੇ ਸਨ

View regarding western education ‘English education has more us slave’ given by-

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

5

Social Study-5

Important Questions for Revision

Question-20

1 / 20

    1.
  1. ‘ਦਿੱਲੀਚਲੋ’ ‘ਤੁਸੀ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਅਤੇ’ ”ਜੈਹਿੰਦ’ ਨਾਅਰੇ ਕਿਸਦੁਆਰਾ ਲਗਾਏ ਗਏ?

Who raised the slogan ‘Delhi Chalo Give me blood, I shall give you freedom’ and ‘Jai

2 / 20

2. 164 ਪਲਾਸੀ ਦੀ ਲੜਾਈ ਕਿਸ-ਕਿਸ ਵਿਚਕਾਰ ਹੋਈ ?

Between whom the battle of Plassey was fought?

3 / 20

3. ਭਾਰਤ-ਪਾਕਿਸਤਾਨ ਵੰਡ‘ 1947 ਦਾ ਮੁੱਖ ਕਾਰਣ ਕੀ मी?

What is the main root-cause of the Division (or Partition) of India – Pakistan in 1947?

4 / 20

4. ਪੰਜਾਬਵਿੱਚੋਂ ਲੋਕ ਸਭਾ ਤੇ ਰਾਜ ਸਭਾ ਲਈ ਕਿਨ੍ਹੇ- ਕਿਨ੍ਹੇ ਮੈਂਬਰ ਚੁਣੇ ਜਾਂਦੇ ਹਨ?

How many members are elected from ‘Punjab’ for Lok Sabha and Rajya Sabha?

5 / 20

5. ਸਰਵ ਸਿੱਖਿਆ ਅਭਿਆਨ ……………………

Sarva Shiksha Abhiyan is ………………..

6 / 20

6. ਸੰਵਿਧਾਨ ਮਸੌਦਾ ਕਮੇਟੀ ਨੇ ………….. ਮੀਟਿੰਗਕੀਤੀਆਂ।

The constitutional manuscript committee held …………… conventions.

7 / 20

7. ਚਾਹ ਪੈਦਾ ਕਰਨ ਲਈ ਕਿਸ ਕਿਸਮ ਦੀ ਧਰਤੀ ਦੀ ਲੋੜ ਹੁੰਦੀ ਹੈ?

Which type of land is required for producing tea?

8 / 20

8. ਤੀਰਤ ਸਿੰਘ ਕਿਸ ਕਬੀਲੇ ਦਾ ਮੋਢੀ ਸੀ?

Tirut Singh was the founder of which tribe?

9 / 20

9. ਪਲਾਸੀ ਦੀ ਲੜਾਈ ਕਦੋਂ  ਹੋਈ?

When did the Battle of Plassey take place?

10 / 20

10. ਲੋਕ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਕਿਸ ਅਦਾਲਤ ਵਿੱਚ ਕੀਤੀ ਜਾ ਸਕਦੀ ਹੈ ?

In which Court of law, decisions given by the Lok Adalats can be challenged?

11 / 20

11. 1857 ਈ. ਦੇ ਵਿਦਰੋਹ ਵਿੱਚ ਨਾਨਾ ਸਾਹਿਬ ਨੇ ਆਪਣੇ ਕਿਹੜੇ ਪ੍ਰਸਿੱਧ ਜਨਰਲ ਦੀ ਸਹਾਇਤਾ ਨਾਲ ਕਾਨਪੁਰ ਤੇ ਕਬਜਾ ਕਰ ਲਿਆ ?

Nana Sahib Captured Kanpur with the help of which famous general in revolt of 1857?

 

12 / 20

12. ਅੰਗਰੇਜਾਂ ਨੇ ਮਰਾਠਾ ਸਰਦਾਰ ਸਿੰਧੀਆ ਨੂੰ ਹਰਾ ਕੇ ਸੁਰਜੀ ਅਰਜਨ ਗਾਉਂ ਦੀ ਸੰਧੀ ਅਨੁਸਾਰ ਕਿਹੜੇ ਇਲਾਕੇ ਪ੍ਰਾਪਤ ਕੀਤੇ ?

Which areas were acquired by the Britishers after defeating Maratha Chief Sindhia and signing Surji Arjangaon treaty?

13 / 20

13. ਖੇਤਰਫ਼ਲ ਦੇ ਹਿਸਾਬ ਨਾਲ ਸਭ ਤੋਂ ਛੋਟਾ ਮਹਾਂਸਾਗਰ ਕਿਹੜਾ ਹੈ?

Which is the smallest ocean per arca?

14 / 20

14. ਧੂੰ-ਧੁੰਦ ਕਿਸਦਾ ਸੁਮੇਲ ਹੈ?

Smog is a combination of:

15 / 20

15. ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ।

Under which Article which has the Supreme Court been provided special powers?

16 / 20

16. ਭਾਰਤ ਵਿਚ ਪਹਿਲਾ ਅੰਗਰੇਜ਼ੀ ਕਿਲ੍ਹਾ ਕਿਹੜਾ ਸੀ ?

Which was the first English Fort in India?

17 / 20

17. 1911 ਈ. ਵਿਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ?

Which city was made capital by Britishers in 1911 AD?

18 / 20

18. ਖੇਤੀਬਾੜੀ ਤੋਂ ਭਾਵ ਹੈ:

Agriculture means:

(i) ਫਸਲਾਂ ਨੂੰ ਪੈਦਾ ਕਰਨਾ Growing of crops

(ii) ਪਸ਼ੂ ਪਾਲਣਾ Raising of live Stock

(iii) ਖੇਤੀਬਾੜੀ ਨਾਲ ਸਬੰਧਿਤ ਸਨਅੱਤ ਨੂੰ ਚਲਾਉਣਾ Running the industries based on agriculture

ਕ੍ਰਮ ਅਨੁਸਾਰ ਸਹੀ ਉੱਤਰ ਦੀ ਚੋਣ ਕਰੋ: Select the correct answer:

19 / 20

19. ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਦੇ ਅਧਾਰ ਤੇ ਦਰਜ ਕੀਤੇ ਗਏ ਹਨ:

Indian Constitution has taken fundamental rights from which Constitution

20 / 20

20. ਕਿਸ ਧਾਰਾ ਅਧੀਨ ਸੁਪਰੀਮ ਕੋਰਟ ਨੂੰ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਸੁਨਣ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ:

Under which section Supreme Court has special powers to take up appeals against the judgement passed by the lower court:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

6

Social Study-6

Important Questions for Revision

Question-20

1 / 20

    1.
  1. ਹੇਠ ਲਿਖਿਆਂ ਵਿਚੋਂ ਸਿਵਲ ਮੁਕੱਦਮੇ ਕਿਸ ਨਾਲ ਸੰਬੰਧਤ ਹੁੰਦੇ ਹਨ ?

Out of the following, to whom the civil cases are related ?

2 / 20

    2.
  1. ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?

When was the East India Company established in India?

3 / 20

3. ਆਮ ਜਨਤਾ ਦੇ ਹਿੱਤ ਨੂੰ ਮੁੱਖ ਰੱਖ ਕੇ ਲੜੇ ਮੁੱਕਦਮੇ ਨੂੰ ਕਿਹੜਾ ਮੁੱਕਦਮਾ ਕਹਿੰਦੇ ਹਨ?

The case that is filed by keeping in mind the interest of the common man is called?

4 / 20

4. ਸਰਕਾਰ ਦਾ ਕਿਹੜਾ ਅੰਗ ਸੰਵਿਧਾਨ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ?

Which organ of Government is regarded as the safeguard – (Watchman) of constitution?

5 / 20

5. ਸੰਵਿਧਾਨ ਦੀ ਧਾਰਾ 330 ਅਤੇ 332 ਅਧੀਨ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਲਈ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਇਹਨਾਂ ਦੀ ਜਨਸੰਖਿਆ ਦੇ ਅਨੁਪਾਤ ਅਨੁਸਾਰ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਹੈ। ਆਰੰਭ ਵਿੱਚ ਇਹ ਵਿਵਸਥਾ

According to the Section 330 and 332 of our constitution, a provision has been made          to reserve seats in Lok Sabha and Rajya Sabha for schedule case/schedule tribe/ backward class candidates so that they can be adequately represented. Initially this       provision was made …………..

6 / 20

6. 1774 ਈ. ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕਿੱਥੇ ਕੀਤੀ

In 1774 AD in which city Supreme Court was founded?

7 / 20

7. ਜਦੋਂ ਭਾਰਤ ਆਜ਼ਾਦ ਹੋਇਆ ਤਾਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਅਤੇ ਸੁਤੰਤਰ ਭਾਰਤ ਲਈ ਇੱਕ ਨਵੇਂ ਕਾਨੂੰਨ ਦੀ ਪੁਸਤਕ ਦਾ ਨਿਰਮਾਣ ਕੀਤਾ ਗਿਆ।ਉਸ ਕਾਨੂੰਨ ਦੀ ਪੁਸਤਕ ਨੂੰ ਕੀ ਕਿਹਾ ਜਾਂਦਾ ਹੈ

After the Independence to break the chains of slavery for a free and independent India, a book was constituted. What is the name of that book?

8 / 20

8. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ

Which is the largest gold producing country in the world?

9 / 20

9. ਭਾਰਤ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ?

What is the percentage of plain land in India?

10 / 20

10. 1984 ਗੈਸ ਲੀਕ ਦੁਖਾਂਤ ਭਾਰਤ ਦੇ ਕਿਹੜੇ ਰਾਜ ਵਿੱਚ ਹੋਇਆ ?

The gas leak tragedy of 1984 happened in the State of:

11 / 20

11. ਸਹੀ ਮਿਲਾਨ ਕਰੋ :

(a) ਦੂਜੀ ਗੋਲਮੇਜ਼ਕਾਨਫਰੰਸ       (i) 21 ਫਰਵਰੀ 1924

(b) ਭਾਰਤ ਅੰਦੋਲਨ ਛੱਡੇ            (ii) ਸਤੰਬਰ 1931

(c) ਪੂਰਨ ਸਵਾਰਾਜ                 (iii) 8 ਅਗਸਤ 1942

(d) ਜੈਤੋਂਦਾ ਮੋਰਚਾ                  (iv) 31 ਦਸੰਬਰ 1929

Match the following:

(a) Second Round Table Conference(i) 21 February, 1924

(b) Quit Movement India(ii) September, 1931

(c) Poorna Swaraj(iii) 8 August, 1942

(d) Jaito Morcha(iv) 31 December, 1929

12 / 20

12. ਅੰਗਰੇਜਾਂ ਨੇ ਮਰਾਠਾ ਸਰਦਾਰ ਸਿੰਧੀਆ ਨੂੰ ਹਰਾ ਕੇ ਸੁਰਜੀ ਅਰਜਨ ਗਾਉਂ ਦੀ ਸੰਧੀ ਅਨੁਸਾਰ ਕਿਹੜੇ ਇਲਾਕੇ ਪ੍ਰਾਪਤ ਕੀਤੇ ?

Which areas were acquired by the Britishers after defeating Maratha Chief Sindhia and signing Surji Arjangaon treaty?

13 / 20

13. ਮੁਸਲਿਮ ਐਂਗਲੋ ਓਰੀਐਂਟਲ ਕਾਲਜ ਯੂਨੀਵਰਸਿਟੀ ਕਦੋਂ ਬਣਿਆ?

When did the muslim Anglo Oriental College become a university?

14 / 20

14. . ਚਾਹ ਦੀ ਖੇਤੀ ਲਈ ਲੋੜ ਹੈ:

Production of tea requires:

15 / 20

15. ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ?

When and where did the Swadeshi and Baycot Movement begin?

16 / 20

16. 1911 ਈ. ਵਿਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ?

Which city was made capital by Britishers in 1911 AD?

17 / 20

17. 1857 ਈ. ਦੇ ਵਿਦਰੋਹ ਦੇ ਪਹਿਲੇ ਸ਼ਹੀਦ ਦਾ ਨਾਂ ਕੀ ਸੀ ?

Name the first Martyr of the revolt of 1857 AD

18 / 20

18. ਅਨਾਜ ਫਸਲਾਂ ਵਿੱਚ ਸ਼ਾਮਲ ਹਨ:

Cereal crops include

19 / 20

19. ਸੰਵਿਧਾਨ ਦੀ ਧਾਰਾ 25 ਕਿਸ ਦੀ ਮਨਾਹੀ ਕਰਦੀ ਹੈ:

Article 25 of constitution prohibits

20 / 20

20. ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ ਜਦੋਂ ਅਸੀਂ ਹੇਠ ਲਿਖਿਆਂ ਨੂੰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਂਦੇ ਹਾਂ:

We support ‘Secularism’ when we practise:

(i) ਵੋਟਾਂ ਦੀ ਰਾਜਨੀਤੀ                         (i) Vote bank Politics

(ii) ਅਸਿਹਣਸ਼ੀਲਤਾ                            (ii) Intolerance

(iii) ਸਾਰੇ ਧਰਮਾਂ ਨੂੰ ਬਰਾਬਰ ਮੰਨਣਾ            (iii) Equal Status to all religions

(iv) ਰਾਜਨੀਤੀ ਅਤੇ ਧਰਮ ਨੂੰ ਅਲੱਗ ਰੱਖਣਾ  (iv) Separate religion and Politics

ਸਹੀ ਉੱਤਰ ਦੀ ਚੋਣ ਕਰੋ |

Select the correct answer-

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Scroll to Top
Open chat
Scan the code
Hello 👋 Click to join
https://whatsapp.com/channel/0029VaaBNa6HAdNYkNBT9a3H